ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਇਸ਼ਤਿਹਾਰ ਨੰ. 03/2015 ਅਧੀਨ ਉਪਵੈਦ ਦੀਆਂ 81 ਅਸਾਮੀਆਂ ਦੀ
ਭਰਤੀ ਲਈ ਮਿਤੀ 27.11.2015 ਨੂੰ ਵੱਖ-ਵੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਇਸ਼ਤਿਹਾਰ ਰਾਹੀਂ ਅਰਜੀਆਂ ਦੀ ਮੰਗ ਕੀਤੀ ਗਈ ਸੀ। ਇਸ
ਭਰਤੀ ਲਈ ਲਿਖਤੀ ਪ੍ਰੀਖਿਆ ਮਿਤੀ 05/11/2017 ਨੂੰ ਲਈ ਗਈ ਸੀ। ਜਿਸਦਾ ਨਤੀਜਾ ਬੋਰਡ ਦੀ ਵੈੱਬਸਾਈਟ ਤੇ ਮਿਤੀ 27/5/21
ਨੂੰ ਜਾਰੀ ਕਰ ਦਿੱਤਾ ਗਿਆ ਹੈ।
ਨਤੀਜਾ ਮਿਤੀ 27/05/21 ਵਿੱਚੋਂ ਵੱਖ-ਵੱਖ ਕੈਟਾਗਰੀਜ਼ ਵਿੱਚ ਉਪਲਬਧ ਅਸਾਮੀਆਂ ਦੀ ਗਿਣਤੀ
ਅਨੁਸਾਰ ਉਮੀਦਵਾਰਾਂ ਦੀ ਕੌਂਸਲਿੰਗ ਮਿਤੀ 31/05/21 ਤੋਂ 02/06/21 ਤੱਕ ਵਣ ਭਵਨ, ਸੈਕਟਰ 68 ਮੋਹਾਲੀ ਵਿਖੇ ਕੀਤੀ ਜਾਣੀ ਹੈ।
ਇਸ਼ਤਿਹਾਰਰ 03/2015, ਉੱਪਵੈਦ ਅਧੀਨ ਪ੍ਰਕਾਸ਼ਿਤ ਅਸਾਮੀਆਂ ਉੱਤੇ ਵਿੱਤ ਵਿਭਾਗ, ਪੰਜਾਬ ਸਰਕਾਰ ਵੱਲੋਂ ਜਾਰੀ
ਹਦਾਇਤਾਂ ਨੰਬਰ 7/12/2020-5FP1/741-746 ਮਿਤੀ 17/07/2020 ਅਤੇ ਇਸ ਅਨੁਸਾਰ ਆਯੂਰਵੈਦਿਕ ਵਿਭਾਗ ਪੰਜਾਬ ਵੱਲੋਂ
ਨਵੇਂ ਨਿਰਧਾਰਤ ਕੀਤੇ ਪੇ ਸਕੇਲ ਲਾਗੂ ਹੋਣਗੇ।
Also read;
More Education news in Punjab
CORONA UPDATES IN PUNJAB