PSTET Punjabi Language - Set 5 (Literature & Grammar)

PSTET Punjabi Language - Set 5 (Literature & Grammar)

ਪੰਜਾਬੀ ਭਾਸ਼ਾ ਦੀ ਗਹਿਰੀ ਸਮਝ ਲਈ ਸਾਹਿਤਕ ਰਸ (Ras), ਅਲੰਕਾਰ (Figures of Speech) ਅਤੇ ਵਿਆਕਰਨਿਕ ਨਿਯਮਾਂ ਦਾ ਗਿਆਨ ਹੋਣਾ ਲਾਜ਼ਮੀ ਹੈ। ਇਸ ਸੈੱਟ ਵਿੱਚ ਅਸੀਂ ਪਿਛਲੇ ਸਾਲਾਂ ਦੇ ਪ੍ਰਸ਼ਨਾਂ ਰਾਹੀਂ ਭਾਸ਼ਾ ਦੇ ਕਲਾਤਮਕ ਅਤੇ ਤਕਨੀਕੀ ਪੱਖਾਂ ਨੂੰ ਕਵਰ ਕੀਤਾ ਹੈ।

ਇਸ ਸੈੱਟ ਦੇ ਮੁੱਖ ਵਿਸ਼ੇ:
  • ਕਵਿਤਾ ਵਿੱਚ ਬੀਰ-ਰਸ ਅਤੇ ਅਨੁਪ੍ਰਾਸ ਅਲੰਕਾਰ ਦੀ ਵਰਤੋਂ।
  • ਸੰਵਿਧਾਨਿਕ ਵਿਧਾਨ: ਮਾਤ-ਭਾਸ਼ਾ ਸਿੱਖਿਆ (ਧਾਰਾ 351)।
  • ਵਿਆਕਰਨ: ਤਤਸਮ ਸ਼ਬਦ, ਅਧੀਨ ਯੋਜਕ ਦੀਆਂ ਕਿਸਮਾਂ ਅਤੇ ਵਿਸ਼ਰਾਮ ਚਿੰਨ੍ਹ।
  • ਭਾਸ਼ਾ ਵਿਗਿਆਨੀਆਂ ਦੇ ਵਿਚਾਰ (ਰਾਏਬਰਨ, ਪਾਮਰ) ਅਤੇ ਉਪਚਾਰਾਤਮਕ ਵਿਧੀਆਂ।

ਹੇਠਾਂ ਦਿੱਤੇ ਕੁਇਜ਼ ਰਾਹੀਂ ਆਪਣੀ ਤਿਆਰੀ ਦਾ ਪੱਧਰ ਚੈੱਕ ਕਰੋ।

Punjabi Literature & Pedagogy (Set 5)

ਪੰਜਾਬੀ ਭਾਸ਼ਾ ਅਤੇ ਸਿੱਖਿਆ ਸ਼ਾਸਤਰ

Question 1 / 30

PSTET Punjabi Language - Set 4 (Reading & Grammar)

PSTET Punjabi Language - Set 4 (Reading & Grammar)

ਪੰਜਾਬੀ ਭਾਸ਼ਾ ਵਿੱਚ ਸਮਝ ਸ਼ਕਤੀ (Comprehension) ਅਤੇ ਵਿਆਕਰਨ (Grammar) ਦੀ ਪਛਾਣ ਕਰਨਾ ਪ੍ਰੀਖਿਆ ਵਿੱਚ ਸਫਲਤਾ ਦੀ ਕੁੰਜੀ ਹੈ। ਇਸ ਸੈੱਟ ਵਿੱਚ ਅਸੀਂ ਮਨੁੱਖੀ ਪ੍ਰਤਿਭਾ ਅਤੇ ਸਫਲਤਾ 'ਤੇ ਅਧਾਰਿਤ ਇੱਕ ਪੈਰਾ ਅਤੇ ਭਾਸ਼ਾ ਸਿਖਲਾਈ ਦੇ ਮਹੱਤਵਪੂਰਨ ਸਿਧਾਂਤ ਸ਼ਾਮਲ ਕੀਤੇ ਹਨ।

ਮੁੱਖ ਨੁਕਤੇ:
  • ਅਣਡਿੱਠਾ ਪੈਰਾ: ਮਨੁੱਖੀ ਸਮਰੱਥਾ ਅਤੇ ਸਫਲਤਾ (ਪ੍ਰਸ਼ਨ 1-7)।
  • ਭਾਸ਼ਾ ਸਿਖਲਾਈ ਦੇ ਕੌਸ਼ਲ ਅਤੇ ਮੁਲਾਂਕਣ ਵਿਧੀਆਂ।
  • ਵਿਆਕਰਨ: ਵਿਰੋਧੀ ਸ਼ਬਦ, ਵਿਸਮਿਕ ਦੀਆਂ ਕਿਸਮਾਂ ਅਤੇ ਅਖਾਣ।
  • ਮਨੋਵਿਗਿਆਨਕ ਵਿਚਾਰ: ਚੌਮਸਕੀ (LAD) ਅਤੇ ਵਾਇਗੋਤਸਕੀ।

ਹੇਠਾਂ ਦਿੱਤੇ ਕੁਇਜ਼ ਨੂੰ ਹੱਲ ਕਰੋ ਅਤੇ ਆਪਣੀ ਤਿਆਰੀ ਦੀ ਜਾਂਚ ਕਰੋ।

Punjabi Pedagogy & Grammar (Set 4)

ਪੰਜਾਬੀ ਭਾਸ਼ਾ ਅਤੇ ਸਿੱਖਿਆ ਸ਼ਾਸਤਰ

Question 1 / 30

ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਪ੍ਰਸ਼ਨਾਂ (1 ਤੋਂ 7) ਦੇ ਠੀਕ ਉੱਤਰ ਦਿਓ:

"ਮਨੁੱਖ ਸੰਸਾਰ ਦੀ ਸਭ ਤੋਂ ਸ੍ਰੇਸ਼ਟ ਕਿਰਤ ਹੈ। ਉਹ ਧਰਤੀ ਦਾ ਰਾਜਾ ਹੈ। ਇਹ ਉਦੋਂ ਸੰਭਵ ਹੋਇਆ ਜਦੋਂ ਕੁਝ ਲੋਕਾਂ ਨੇ ਆਪਣੇ ਅੰਦਰ ਛੁਪੀ ਮਹਾਨ ਪ੍ਰਤਿਭਾ ਨੂੰ ਪਛਾਣਿਆ ਅਤੇ ਉਸ ਦਾ ਵਿਸ਼ੇਸ਼ ਇਸਤੇਮਾਲ ਕਰ ਕੇ ਮਾਨਵ ਜਾਤੀ ਦੇ ਹੋਰਾਂ ਜੀਵਾਂ ਤੋਂ ਸਰਵ-ਸ੍ਰੇਸ਼ਟ ਬਣਾਇਆ। ਇਹ ਕੰਮ ਬਹੁਤ ਪ੍ਰੇਰਿਤ ਕਰਨ ਵਾਲਾ ਹੈ। ਅੱਜ ਵੀ ਬਹੁਤ ਸਾਰੇ ਲੋਕ, ਆਪਣੇ ਅੰਦਰ ਛੁਪੀ ਮਹਾਨ ਪ੍ਰਤਿਭਾ ਨੂੰ ਪਛਾਣ ਨਹੀਂ ਸਕਦੇ। ਉਹ ਆਪਣੇ ਆਪ ਨੂੰ ਨਾ-ਚੀਜ਼ ਸਮਝਦੇ ਹਨ ਤੇ ਹਮੇਸ਼ਾ ਇਸੇ ਸੋਚ ਵਿਚ ਡੁੱਬੇ ਰਹਿੰਦੇ ਹਨ ਕਿ ਇਕ ਦਿਨ ਉਸ ਨੂੰ ਵੀ 'ਅਲਾਦੀਨ ਦਾ ਚਿਰਾਗ' ਮਿਲ ਜਾਵੇ ਅਤੇ ਉਹ ਆਪਣੀ ਮੰਜ਼ਿਲ ਹਾਸਲ ਕਰ ਸਕੇ। ਪਰੰਤੂ ਜਾਦੂ ਦੇ ਚਿਰਾਗ ਤਾਂ ਕਹਾਣੀਆਂ 'ਚ ਹੀ ਮਿਲਦੇ ਹਨ। ਜਿਹੜਾ ਵਿਅਕਤੀ ਕਿਸਮਤ ਦੀ ਉਮੀਦ 'ਚ ਬੈਠਾ ਰਹਿੰਦਾ ਹੈ। ਉਸ ਮਨੁੱਖ ਨੂੰ ਉਮੀਦ ਵਿੱਚੋਂ ਨਿਰਾਸ਼ਾ ਤੋਂ ਬਿਨਾਂ ਅਪੰਗ ਬਣਾ ਦਿੰਦੀ ਹੈ। ਅੱਜ ਨੌਜਵਾਨਾਂ 'ਚ ਇਕ ਗੱਲ ਆਮਤੌਰ 'ਤੇ ਵੇਖਣ ਨੂੰ ਮਿਲਦੀ ਹੈ ਕਿ ਜਦੋਂ ਕੋਈ ਨੌਜਵਾਨ ਕਿਸੇ ਤੋਂ ਪਛੜ ਜਾਂਦਾ ਹੈ ਤਾਂ ਉਹ ਸੋਚਦਾ ਹੈ ਕਿ ਉਹ ਖੁਦ ਨਿਕੰਮਾ ਹੈ ਅਤੇ ਦੂਜੇ ਆਪਣੇ ਕੰਮਾਂ ਵਿਚ ਨਿਪੁੰਨ ਹਨ। ਪਰੰਤੂ ਇਹ ਨਹੀਂ ਸੋਚਦੇ ਕਿ ਦੂਜਾ ਵਿਅਕਤੀ ਉਸ ਨਾਲੋਂ ਅਗਾਂਹ ਕਿਵੇਂ ਵਧਿਆ। ਤਰਕ ਨਾਲ ਵੇਖਿਆ ਜਾਵੇ ਤਾਂ ਹਰ ਵਿਅਕਤੀ ਕੋਲ ਲਗਭਗ ਬਰਾਬਰ ਸਮਰੱਥਾ ਰੱਖਣ ਵਾਲਾ ਮਸਤਕ ਹੁੰਦਾ ਹੈ। ਫਰਕ ਸਿਰਫ ਇੰਨਾ ਹੁੰਦਾ ਹੈ ਕਿ ਕੁਝ ਲੋਕ ਇਸ ਵਿਚ ਛੁਪਤ ਸਮਰੱਥਾ ਨੂੰ ਪਛਾਣ ਲੈਂਦੇ ਹਨ ਅਤੇ ਵਿਸ਼ੇਸ਼ ਮੌਕੇ 'ਤੇ ਉਸ ਦਾ ਸਹੀ ਇਸਤੇਮਾਲ ਕਰਦੇ ਹੋਏ ਆਪਣੇ-ਆਪ ਨੂੰ ਸਫਲਤਾ ਦੀ ਟੀਸੀ 'ਤੇ ਲੈ ਜਾਂਦੇ ਹਨ।"

PSTET Punjabi Language - Set 3 (Grammar & Pedagogy)

PSTET Punjabi Language - Set 3 (Grammar & Pedagogy)

ਪੰਜਾਬੀ ਭਾਸ਼ਾ ਦੀ ਤਿਆਰੀ ਲਈ ਵਿਆਕਰਨ (Grammar) ਅਤੇ ਭਾਸ਼ਾ ਸਿਖਲਾਈ (Pedagogy) ਦੇ ਨਿਯਮਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਸੈੱਟ ਵਿੱਚ ਅਸੀਂ ਪਿਛਲੇ ਸਾਲਾਂ (2011-2020) ਦੇ ਅਹਿਮ ਪ੍ਰਸ਼ਨ ਸ਼ਾਮਲ ਕੀਤੇ ਹਨ।

ਇਸ ਸੈੱਟ ਵਿੱਚ ਸ਼ਾਮਲ ਮੁੱਖ ਵਿਸ਼ੇ:
  • ਭਾਸ਼ਾ ਕੌਸ਼ਲ ਦਾ ਕੁਦਰਤੀ ਕ੍ਰਮ (LSRW)।
  • ਪੰਜਾਬੀ ਸੱਭਿਆਚਾਰ ਅਤੇ ਲੋਕ-ਗੀਤ (ਘੋੜੀਆਂ)।
  • ਮੁਹਾਵਰੇ ਅਤੇ ਅਖਾਣਾਂ ਦੀ ਸਹੀ ਵਰਤੋਂ।
  • ਵਾਇਗੋਤਸਕੀ ਦੇ ਭਾਸ਼ਾ ਸਿੱਖਣ ਸੰਬੰਧੀ ਵਿਚਾਰ।

ਆਪਣੀ ਤਿਆਰੀ ਨੂੰ ਪਰਖਣ ਲਈ ਹੇਠਾਂ ਦਿੱਤੇ ਕੁਇਜ਼ ਨੂੰ ਹੱਲ ਕਰੋ।

Punjabi Pedagogy & Grammar (Set 3)

ਪੰਜਾਬੀ ਭਾਸ਼ਾ ਅਤੇ ਸਿੱਖਿਆ ਸ਼ਾਸਤਰ

Question 1 / 30

PSTET Punjabi Language - Set 2 (Reading & Pedagogy)

PSTET Punjabi Language - Set 2 (Comprehensive)

ਪੰਜਾਬੀ ਭਾਸ਼ਾ ਦੀ ਪ੍ਰੀਖਿਆ ਵਿੱਚ ਸਭ ਤੋਂ ਮਹੱਤਵਪੂਰਨ ਹਿੱਸਾ ਪੈਰਾ ਰਚਨਾ (Reading Comprehension) ਹੁੰਦਾ ਹੈ। ਇਸ ਸੈੱਟ ਵਿੱਚ ਅਸੀਂ ਇੱਕ ਵਿਸ਼ੇਸ਼ ਪੈਰਾ ਸ਼ਾਮਲ ਕੀਤਾ ਹੈ ਜਿਸ ਦੇ ਆਧਾਰ 'ਤੇ ਪਹਿਲੇ 8 ਪ੍ਰਸ਼ਨ ਪੁੱਛੇ ਗਏ ਹਨ। ਇਸ ਤੋਂ ਇਲਾਵਾ, ਭਾਸ਼ਾ ਸਿੱਖਣ ਦੀਆਂ ਵਿਧੀਆਂ ਅਤੇ ਵਿਆਕਰਨ ਦੇ ਅਹਿਮ ਪ੍ਰਸ਼ਨ ਵੀ ਸ਼ਾਮਲ ਹਨ।

ਸੈੱਟ 2 ਦੀਆਂ ਮੁੱਖ ਵਿਸ਼ੇਸ਼ਤਾਵਾਂ:
  • ਅਣਡਿੱਠਾ ਪੈਰਾ ਅਤੇ ਉਸ ਨਾਲ ਸੰਬੰਧਿਤ ਪ੍ਰਸ਼ਨ (1-8)।
  • ਭਾਸ਼ਾ ਸਿੱਖਣ ਦੇ ਮਨੋਵਿਗਿਆਨਕ ਸਿਧਾਂਤ (ਚੌਮਸਕੀ)।
  • ਮੌਖਿਕ ਪ੍ਰਗਟਾਉ ਅਤੇ ਬਾਲ-ਸਾਹਿਤ ਦੀ ਮਹੱਤਤਾ।
  • ਗੁਰਮੁਖੀ ਲਿਪੀ ਅਤੇ ਵਾਕ ਸੰਰਚਨਾ ਦੇ ਨਿਯਮ।

ਹੇਠਾਂ ਦਿੱਤੇ ਕੁਇਜ਼ ਵਿੱਚ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ।

Punjabi Language & Pedagogy (Set 2)

ਪੰਜਾਬੀ ਭਾਸ਼ਾ ਅਤੇ ਸਿੱਖਿਆ ਸ਼ਾਸਤਰ

Question 1 / 30

ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਪ੍ਰਸ਼ਨਾਂ (1 ਤੋਂ 8) ਦੇ ਠੀਕ ਉੱਤਰ ਦਿਓ:

"ਅੱਜ ਸਾਡੇ ਸਮਾਜ ਦੀ ਹਾਲਤ ਉਸ ਤਰ੍ਹਾਂ ਦੀ ਹੋ ਗਈ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਸੀ। ਧਰਮ ਦੀ ਦੁਰਵਰਤੋਂ ਆਪਣੇ ਨਿੱਜੀ ਸੁਆਰਥਾਂ ਵਾਸਤੇ ਹੋ ਗਈ ਹੈ ਜਿਸਦੇ ਨਤੀਜੇ ਬਹੁਤ ਭਿਆਨਕ ਨਿਕਲ ਰਹੇ ਹਨ। ਝੂਠ, ਕਤਲੇਆਮ, ਭ੍ਰਿਸ਼ਟਾਚਾਰ, ਹੇਰਾਫੇਰੀਆਂ ਅਤੇ ਬੇਈਮਾਨੀ ਦਾ ਬੋਲਬਾਲਾ ਹੋ ਗਿਆ ਹੈ। ਗੱਲ ਕੀ ਇਨਸਾਨੀਅਤ ਮਰ ਗਈ ਹੈ ਅਤੇ ਗੁੰਡਾ-ਰਾਜ ਪ੍ਰਧਾਨ ਹੋ ਗਿਆ ਹੈ। ਇਹ ਸਭ ਕੁਝ ਪੈਸੇ ਅਤੇ ਸ਼ੁਹਰਤ ਵਾਸਤੇ ਹੋ ਰਿਹਾ ਹੈ। ਆਪਣੇ ਅਤੇ ਬੇਗਾਨਿਆਂ ਦੀ ਭੁੱਖ ਨੇ ਮਨੁੱਖ ਨੂੰ ਜਾਨਵਰ ਬਣਾ ਦਿੱਤਾ ਹੈ। ਮਾਇਆ ਇਕੱਠੀ ਕਰਨ ਲਈ ਹਰ ਇਕ ਤਰ੍ਹਾਂ ਦਾ ਜਾਇਜ਼-ਨਜਾਇਜ਼ ਤਰੀਕਾ ਵਰਤਿਆ ਜਾ ਰਿਹਾ ਹੈ, ਜਿਸ ਵਿਚ ਆਪਣਿਆਂ ਨਾਲ ਬੇਈਮਾਨੀਆਂ ਅਤੇ ਦਗਾਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਪਿਉ-ਪੁੱਤਰ ਅਤੇ ਭਰਾਵਾਂ-ਭਰਾਵਾਂ ਦੀ ਜਾਇਦਾਦ ਖਾਤਰ ਲੜਾਈ ਕਤਲਾਂ ਤੱਕ ਪਹੁੰਚ ਜਾਂਦੀ ਹੈ। ਰਿਸ਼ਤੇ ਨਾਤਿਆਂ ਵਿਚ ਮਿਠਾਸ ਨਹੀਂ ਰਹੀ ਜਿਸਦੇ ਸਿੱਟੇ ਵਜੋਂ, ਧੀਆਂ-ਪੁੱਤਰ, ਬੇਮੁਹਾਰੇ ਹੋ ਗਏ ਹਨ ਅਤੇ ਮਾਪਿਆਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਨੂੰਹਾਂ, ਦਾਜ ਦੀ ਖਾਤਰ ਬਲੀ ਚੜ੍ਹ ਰਹੀਆਂ ਹਨ, ਭਰੂਣ ਹੱਤਿਆ ਤੇਜ਼ੀ ਨਾਲ ਵੱਧ ਰਹੀ ਹੈ। ਦਿਨ-ਦਿਹਾੜੇ ਲੁੱਟਾਂ, ਖੋਹਾਂ, ਚੋਰੀਆਂ-ਡਾਕੇ ਅਤੇ ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਦਿਨੋ-ਦਿਨ ਵੱਧ ਰਹੀਆਂ ਹਨ। ਫਿਰੌਤੀ ਨਾ ਮਿਲਣ ਦੀ ਸੂਰਤ ਵਿਚ, ਮਾਸੂਮ ਬੱਚਿਆਂ ਦਾ ਬੇ-ਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਹੈ। ਹਸਪਤਾਲਾਂ ਵਿਚ ਮਰੀਜ਼ਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਨਸਾਨੀਅਤ ਇੱਥੋਂ ਤੱਕ ਮਰ ਚੁੱਕੀ ਹੈ ਕਿ ਜਿਉਂਦਿਆਂ ਨਾਲ ਤਾਂ ਹੇਰਾ-ਫੇਰੀਆਂ ਹੋ ਹੀ ਰਹੀਆਂ ਹਨ, ਮੁਰਦਿਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਕਾਤਲ ਬਰੀ ਹੋ ਰਹੇ ਹਨ ਅਤੇ ਬੇ-ਗੁਨਾਹ ਫਾਂਸੀ ਚੜ੍ਹ ਰਹੇ ਹਨ। ਸ਼ਾਸਕ-ਵਰਗ ਦੇ ਘੁਟਾਲਿਆਂ ਦੇ ਅਤੇ ਰਿਸ਼ਵਤਖੋਰੀ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਚੱਲ ਰਹੇ ਹਨ। ਧਰਮ ਦੇ ਨਾਂ 'ਤੇ ਭੇਦਭਾਵ ਪੈਦਾ ਹੋ ਚੁੱਕਾ ਹੈ, ਜਿਹੜਾ ਧਰਮ ਦੀ ਆੜ ਵਿਚ ਹਰੇਕ ਬੁਰਾਈ ਨੂੰ ਸਹਿਜੇ ਹੀ ਅੰਜਾਮ ਦੇ ਰਿਹਾ ਹੈ। ਮਦਰ ਟੈਰੇਸਾ ਅਤੇ ਭਗਤ ਪੂਰਨ ਸਿੰਘ ਦੀਆਂ ਉਦਾਹਰਣਾਂ ਸਿਰਫ ਕਿਤਾਬਾਂ ਦੇ ਪੰਨਿਆਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ।"

CDP Previous Year Series: Set 6

CDP Previous Year Series: Set 6

Welcome to Set 6 of our interactive quiz series on Child Development and Pedagogy. This set dives into more nuanced psychological concepts that are frequently tested in PSTET and CTET exams.

Practice is the key to understanding how different psychologists view the same behavior. For example, in this set, you will see how **Piaget and Vygotsky** differ in their interpretation of "private speech" in young children.

What you will learn in this set:

  • The evolutionary sequence of Child's Play (Functional to Games with Rules).
  • Strategies for Speech and Communication Disorders.
  • Ethics of Care (Gilligan) and Primary Mental Abilities (Thurstone).
  • In-depth application of Scaffolding and Operant Conditioning.
  • Classification of learners (Exceptional vs. Normal).

This bilingual set is designed to help you master the core concepts through active testing. Scroll down to start the quiz!

Pedagogy & Development (Set 6)

ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ

Question 1 / 30

Quiz on Child Development & Pedagogy (Set 5) with Answers ( Bilingual)

Child Development & Pedagogy (Set 5)

Practicing past exam questions is a cornerstone of effective preparation for teaching eligibility tests. We are pleased to present **Set 5** in our Child Development and Pedagogy series.

This set features **30 completely new** questions randomly selected from past papers. This bilingual resources (Punjabi and English) provides a valuable opportunity to test your knowledge against actual exam standards from various years.

What topics are covered in Set 5?
  • Defining and calculating Intelligence Quotient (IQ).
  • Strategies for teaching gifted and exceptionally bright students.
  • Key provisions of the National Policy of Education (1986) and RTE Act (2009).
  • Identifying signs of 'being gifted' and social relationships.
  • Principles of child development and personality theories.

Engage with the interactive quiz below to assess your current understanding and identify areas for further study. Good luck!

Child Development & Pedagogy (Set 5)

ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ

Question 1 / 30

Punjab Board 10th Class Result 2026: PSEB Matric Roll Number & Name Wise @ pseb.ac.in

Punjab Board 10th Class Result 2026: PSEB Matric Roll Number & Name Wise @ pseb.ac.in

PSEB Class 10 Result 2026: Check Punjab Board Matric Result @ pseb.ac.in

🔴 LIVE UPDATES: Saturday, April 2, 2026

Current Status: The Punjab School Education Board (PSEB) has successfully concluded the evaluation of 10th Class answer sheets. According to latest sources from the Mohali headquarters, the PSEB 10th Result 2026 is expected to be announced in the first week of May 2026.

  • Recent News: Topper verification process will begin soon to ensure an error-free merit list.
  • Next Step: The Board will host a press conference followed by the activation of the online link.
Join WhatsApp for Direct Link Alert

The PSEB Class 10 Result 2026 is one of the most awaited educational updates for students in Punjab. Every year, over 2.8 lakh students appear for the Matriculation exams conducted by the Punjab School Education Board (PSEB). This year, the exams were held from March 6 to April 1, 2026. Students can check their results using their Roll Number or Name on the official portal pseb.ac.in or punjab.indiaresults.com.

PSEB 10th Result 2026 Direct Link Date

PSEB Matric Result 2026 Overview

Board Name Punjab School Education Board (PSEB), Mohali
Exam Name PSEB 10th (Matriculation) Examination 2026
Exam Dates March 6 to April 1, 2026
Result Status Evaluation Ongoing
Expected Result Date May 2026 (First Week)
Official Websites pseb.ac.in | punjab.indiaresults.com

Punjab Board 10th Result 2026 Date and Time

Based on historical trends from 2024 and 2025, the PSEB 10th result is usually announced 35-40 days after the last exam. In 2025, the results were declared on May 16. However, with the board pushing for faster digital evaluation in 2026, students might get their results earlier in the first week of May 2026 at approximately 3:00 PM.

How to Check PSEB 10th Result 2026 Online

Once the link is active, follow these steps to see your scores:

  1. Visit www.pseb.ac.in.
  2. Navigate to the 'Results' section on the top menu.
  3. Click on the link "Matriculation Examination Result March 2026".
  4. Select your search method: Roll Number or Name.
  5. Enter your details and click on 'Find Results'.
  6. Your provisional marksheet will appear. Download and take a printout immediately.

How to Check Punjab Board Result via SMS

During the result hour, the official website often crashes due to high traffic. Use the SMS facility to get your marks instantly:

  • Open your messaging app.
  • Type: PB10 <Roll Number> (Example: PB10 102645789).
  • Send it to 5676750.
  • You will receive your subject-wise marks and pass status via SMS.

Download PSEB 10th Marksheet from DigiLocker

Since 2024, PSEB has started issuing digitally signed certificates via DigiLocker. To download yours:

  1. Open the DigiLocker app or visit digilocker.gov.in.
  2. Log in using your Aadhaar-linked mobile number.
  3. Go to 'Education' and select Punjab School Education Board.
  4. Select 'Class X Marksheet' and enter your Roll Number and Year (2026).
  5. Your certificate will be saved in the 'Issued' section.

Previous Year Result Statistics (2022-2025)

Understanding past trends helps set expectations for this year's pass percentage.

Year Total Students Overall Pass % Girls Pass % Boys Pass %
2025 2,77,746 95.61% 96.85% 94.50%
2024 2,81,098 97.24% 98.11% 96.47%
2023 2,81,327 97.54% 98.46% 96.73%

Revaluation and Compartment Exam 2026

If you are unhappy with your marks or fail in a subject, PSEB offers two options:

  • Rechecking/Revaluation: You can apply online via the PSEB portal within 15 days of result declaration. The fee is approximately ₹500-1000 per subject.
  • Compartment Exam: For students who fail in 1 or 2 subjects, the compartment exam will be held in July 2026. This gives you a second chance to pass the year without waiting for 2027.

PSEB Class 10 Result 2026 FAQs

Q1: What are the passing marks for PSEB 10th?
Ans: You must score at least 33% marks in aggregate and 25% marks in each theory paper separately.
Q2: Can I check my PSEB result by name?
Ans: Yes, third-party portals like IndiaResults.com allow you to search results using your name and father's name.
Q3: When will I get the original marksheet?
Ans: Original marksheets are distributed by schools approximately 15-30 days after the online result declaration.

Disclaimer: This is a news update blog. Please verify your results only on the official board website (pseb.ac.in). PB.JOBSOFTODAY.IN is not responsible for any technical errors.

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends