ਵਿਦਿਆਰਥਣ ਨੂੰ ਥੱਪੜ ਮਾਰਨ ਦਾ ਮਾਮਲਾ: ਪਿ੍ੰਸੀਪਲਾਂ ਸਮੇਤ ਹੋਰ ਅਧਿਆਪਕਾਂ ਦੇ ਕੀਤੇ ਤਬਾਦਲੇ

ਸਕੂਲ ਵਿੱਚ ਪ੍ਰਿੰਸੀਪਲ ਵੱਲੋਂ ਬੱਚੀ ਨਾਲ ਕੀਤੀ ਗਈ ਕੁੱਟਮਾਰ ਦੀ ਵੀਡੀਓ ਹੋਈ ਵਾਇਰਲ ਹੋਈ ਸੀ । ਸਿੱਖਿਆ ਸਕੱਤਰ ਵੱਲੋਂ ਮਾਮਲੇ ਦੀ ਪੜਤਾਲ ਲਈ ਕਮੇਟੀ ਬਣਾਈ ਗਈ ਸੀ। ਜਿਸਦੀ ਰਿਪੋਰਟ ਆਉਣ ਉਪਰੰਤ ਪ੍ਰਿੰਸੀਪਲ ਅਤੇ ਉਹ ਅਧਿਆਪਕ ਜਿਨ੍ਹਾਂ ਨੇ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਨਹੀਂ ਨਿਭਾਇਆ ਸਿੱਖਿਆ ਸਕੱਤਰ ਨੇ ਉਨ੍ਹਾਂ ਦੀ ਬਦਲੀ ਦੇ ਆਦੇਸ਼ ਜਾਰੀ ਕੀਤੇ ਹਨ।
ਮੰਤਰੀ ਮੰਡਲ ਦੀ ਬੈਠਕ ਅੱਜ, ਹੋ ਸਕਦੇ ਵੱਡੇ ਫੈਸਲੇ , ਪੜ੍ਹੋ

ਸਾਲ 2021 ਦਸਵੀਂ ਜਮਾਤ ਦਾ ਨਤੀਜਾ, ਵਿਸ਼ਾ ਵਾਇਜ਼ 
https://pb.jobsoftoday.in/search/label/PSEB%20RESULTS?m=1 

ACR FOR ALL CADRE ਏਸੀਆਰ ਪਾ੍ਇਮਰੀ , ਸਕੈੰਡਰੀ ਅਤੇ ਸੀਨੀਅਰ ਸੈਕੰਡਰੀ ਦੇ ਅਧਿਆਪਕਾਂ
ਨਾਨ ਟੀਚਿਂਗ ਸਟਾਫ ਡਾਊਨਲੋਡ ਕਰੋ

Covid-19 ਪ੍ਰਤੀ ਪੰਜਾਬ ਸਰਕਾਰ ਦੇ ਨਵੇਂ ਆਦੇਸ਼, ਏਕਾਂਤਵਾਸ ਦੇ ਦਿਨਾਂ ਨੂੰ ਘਟਾਇਆ , ਟੈਸਟ ਦੀ ਲੋੜ ਨਹੀਂ

 PUNJAB Govt has issued new instructions regarding isolation due to covid 19

"Patient under home isolation will stand discharged and end isolation after at least 10 days have passed from onset of symptoms (or from date of sampling for asymptomatic cases) and no fever for 3 days. There is no need for testing after the home isolation period is over"

ACR : ਵਲੰਟੀਅਰ,ਈਜੀਐਸ, ਏਆਈਈ, ਐਸਟੀਆਰ ਸਿੱਖਿਆ ਪ੍ਰੋਵਾਇਡਰ

ACR : ਵਲੰਟੀਅਰ,ਈਜੀਐਸ, ਏਆਈਈ, ਐਸਟੀਆਰ ਸਿੱਖਿਆ ਪ੍ਰੋਵਾਇਡਰ ਦੀਆਂ ਏ.ਸੀ.ਆਰ ਡਾਊਨਲੋਡ ਕਰੋ, ਲਿੰਕ ਹੇਠਾਂ ਦਿੱਤਾ ਗਿਆ ਹੈ



  CLICK HERE TO DOWNLOAD ACR ਵਲੰਟੀਅਰ,ਈਜੀਐਸ, ਏਆਈਈ, ਐਸਟੀਆਰ ਸਿੱਖਿਆ ਪ੍ਰੋਵਾਇਡਰHERE

ACR OF TEACHERS: ਈਟੀਟੀ ਅਤੇ ਐਚਟੀ ਦੀ ਏਸੀਆਰ ਡਾਊਨਲੋਡ ਕਰੋ

ACR OF TEACHERS: ਈਟੀਟੀ ਅਤੇ ਐਚਟੀ ਦੀ ਏਸੀਆਰ ਡਾਊਨਲੋਡ ਕਰੋ ਲਿੰਕ ਹੇਠਾਂ ਦਿੱਤਾ ਗਿਆ ਹੈ।



 DOWNLOAD ACR OF ETT AND HT HERE 

ਦਰਜਾ ਚਾਰ ( ਗਰੁੱਪ ਡੀ) ਕਰਮਚਾਰੀਆਂ ਦੀ ਏਸੀਆਰ

 




ACR OF TEACHERS : DOWNLOAD ACR OF CENTER HEAD TEACHER

ਪਾ੍ਇਮਰੀ ਅਧਿਆਪਕਾਂ ਦੀਆਂ ਏ.ਸੀ.ਆਰ ਆਫਿਸਿਅਲ ਵੇਬਸਾਇਟ ਤੋਂ ਡਾਊਨਲੋਡ ਕਰ ਸਕਦੇ ਹੋ   ਲਿੰਕ ਹੇਠਾਂ ਦਿੱਤਾ ਗਿਆ ਹੈ

ਐਸ.ਏ.ਐਸ ਨਗਰ: ਕੋਵਿਡ ਦੇ 8 ਮਰੀਜਾਂ ਦੀ ਹੋਈ ਮੌਤ,153 ਨਵੇਂ ਕਰੋਨਾ ਪਾਜ਼ਿਟਿਵ

 

ਅੱਜ 441 ਕੋਰੋਨਾ ਮਰੀਜ਼ ਸਿਹਤਯਾਬ ਹੋਏ ਅਤੇ 153 ਨਵੇਂ ਪਾਜੇਟਿਵ ਮਰੀਜ਼ ਆਏ ਸਾਹਮਣੇ : ਡਿਪਟੀ ਕਮਿਸ਼ਨਰ


ਕੋਵਿਡ ਦੇ 8 ਮਰੀਜਾਂ ਦੀ ਹੋਈ ਮੌਤ


ਐਸ.ਏ.ਐਸ ਨਗਰ, 2 ਜੂਨ

ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਪਾਜੇਟਿਵ ਕੁਲ ਕੇਸ 66844 ਮਿਲੇ ਹਨ ਜਿਨ੍ਹਾਂ ਵਿੱਚੋਂ 63601 ਮਰੀਜ਼ ਠੀਕ ਹੋ ਗਏ ਅਤੇ 2263 ਕੇਸ ਐਕਟੀਵ ਹਨ । ਜਦਕਿ 975 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ।

               ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੋਵਿਡ ਸਬੰਧੀ ਤਾਜਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਅੱਜ ਕੋਵਿਡ-19 ਦੇ 441 ਮਰੀਜ਼ ਠੀਕ ਹੋਏ ਹਨ ਅਤੇ 153 ਨਵੇਂ ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ 8 ਮਰੀਜਾਂ ਦੀ ਮੌਤ ਹੋਈ । 

                      ਉਨ੍ਹਾਂ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਪਾਜੇਟਿਵ ਕੇਸਾਂ ਵਿਚ ਡੇਰਾਬੱਸੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 24 ਕੇਸ, ਢਕੌਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 14 ਕੇਸ ,ਲਾਲੜੂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 4 ਕੇਸ, ਬੂਥਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 6 ਕੇਸ, ਘੜੂੰਆਂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 14 ਕੇਸ ,ਖਰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 27 ਕੇਸ ,ਕੁਰਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 7 ਕੇਸ, ਬਨੂੰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 6 ਕੇਸ, ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 51 ਕੇਸ ਸ਼ਾਮਲ ਹਨ।

ਫਿਰੋਜ਼ਪੁਰ: ਅੱਜ 7 ਮੌਤਾਂ, 116 ਨਵੇਂ ਕਰੋਨਾ ਪਾਜ਼ਿਟਿਵ

 


ਜ਼ਿਲ੍ਹਾ ਰੋਜਗਾਰ ਬਿਊਰੋ ਦੀ ਮੋਬਾਇਲ ਐਪ ਨੇ ਜ਼ਿਲ੍ਹੇ ਦੀਆਂ ਲੜਕੀਆਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ’ਚ ਦਿਵਾਇਆ ਰੋਜ਼ਗਾਰ : ਅਪਨੀਤ ਰਿਆਤ

 ਜ਼ਿਲ੍ਹਾ ਰੋਜਗਾਰ ਬਿਊਰੋ ਦੀ ਮੋਬਾਇਲ ਐਪ ਨੇ ਜ਼ਿਲ੍ਹੇ ਦੀਆਂ ਤਿੰਨ ਲੜਕੀਆਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ’ਚ ਦਿਵਾਇਆ ਰੋਜ਼ਗਾਰ : ਅਪਨੀਤ ਰਿਆਤ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਿੰਨਾਂ ਦਾ ਬਤੌਰ ਸਟਾਫ਼ ਨਰਸ 2.50 ਤੋਂ 3 ਲੱਖ ਰੁਪਏ ਦਾ ਸਲਾਨਾ ਪੈਕੇਜ ’ਤੇ ਹੋਈ ਚੋਣ

ਕਿਹਾ, ਜ਼ਿਲ੍ਹਾ ਰੋਜਗਾਰ ਬਿਊਰੋ ਵਲੋਂ ਨੌਜਵਾਨਾਂ ਯੋਗਤਾ ਅਨੁਸਾਰ ਕਰਵਾਈ ਜਾ ਰਹੀ ਹੈ ਪਲੇਸਮੈਂਟ

ਨੌਜਵਾਨਾਂ ਨੂੰ ਡੀ.ਬੀ.ਈ.ਈ. ਆਨਲਾਈਨ ਐਪ ਡਾਊਨਲੋਡ ਕਰਨ ਲਈ ਕੀਤਾ ਉਤਸ਼ਾਹਿਤ

ਹੁਸ਼ਿਆਰਪੁਰ, 2 ਜੂਨ: ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਬਣਾਈ ਗਈ ਡੀ.ਬੀ.ਈ.ਈ. ਆਨਲਾਈਨ ਮੋਬਾਇਲ ਐਪ ਨੇ ਜ਼ਿਲ੍ਹੇ ਦੀਆਂ ਤਿੰਨ ਲੜਕੀਆਂ ਨੂੰ ਦਿੱਲੀ ਦੇ ਪ੍ਰਸਿੱਧ ਅਪੋਲੋ ਹਸਪਤਾਲ ਵਿੱਚ ਰੋਜ਼ਗਾਰ ਮੁਹੱਈਆ ਕਰਵਾਇਆ ਹੈ, ਐਨੇ ਵੱਡੇ ਹਸਪਤਾਲ ਵਿੱਚ ਨੌਕਰੀ ਪਾਉਣ ’ਤੇ ਇਹ ਤਿੰਨੋਂ ਲੜਕੀਆਂ ਬਹੁਤ ਉਤਸ਼ਾਹਿਤ ਹਨ ਅਤੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਦਾ ਧੰਨਵਾਦ ਕਰਦੀਆਂ ਹਨ, ਜਿਨ੍ਹਾਂ ਦੀ ਮਦਦ ਨਾਲ ਉਨ੍ਹਾਂ ਨੂੰ ਇਹ ਬੇਹਤਰੀਨ ਮੌਕਾ ਪ੍ਰਾਪਤ ਹੋਇਆ ਹੈ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਚੁਣੇ ਹੋਏ ਉਮੀਦਵਾਰਾਂ ਨੂੰ ਅਪੋਲੋ ਹਸਪਤਾਲ ਵਲੋਂ ਭੇਜੇ ਗਏ ਨਿਯੁਕਤੀ ਪੱਤਰ ਸੌਂਪਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਡੀ.ਬੀ.ਈ.ਈ. ਆਨਲਾਈਨ ਮੋਬਾਇਲ ਐਪ ਰਾਹੀਂ ਅਪੋਲੋ ਹਸਪਤਾਲ ਦਿੱਲੀ ਵਿੱਚ ਸਟਾਫ ਨਰਸ ਦੀ ਭਰਤੀ ਲਈ 23 ਬਿਨੈ ਪੱਤਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ 9 ਨੂੰ ਸ਼ਾਰਟਲਿਸਟ ਕਰਕੇ ਉਨ੍ਹਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਇੰਟਰਵਿਊ ਕਰਵਾਈ ਗਈ ਅਤੇ 3 ਉਮੀਦਵਾਰਾਂ ਨੂੰ ਬਤੌਰ ਸਟਾਫ਼ ਨਰਸ 2.50 ਲੱਖ ਤੋਂ 3 ਲੱਖ ਰੁਪਏ ਦੇ ਸਲਾਨਾ ਪੈਕੇਜ ’ਤੇ ਨਿਯੁਕਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਿਊਰੋ ਵਲੋਂ ਨੌਜਵਾਨਾਂ ਨੂੰ ਉਨ੍ਹਾਂ ਦੀ ਪੜਾਈ ਅਤੇ ਯੋਗਤਾ ਅਨੁਸਾਰ ਸਬੰਧਤ ਸੰਸਥਾਵਾਂ ਵਿੱਚ ਉਨ੍ਹਾਂ ਦੀ ਪਲੇਸਮੈਂਟ ਕਰਵਾਈ ਜਾਂਦੀ ਹੈ।

ਅਪਨੀਤ ਰਿਆਤ ਨੇ ਇਸ ਦੌਰਾਨ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਡੀ.ਬੀ.ਈ.ਈ. ਆਨਲਾਈਨ ਮੋਬਾਇਲ ਐਪ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਆਪਣੀ ਮਨਚਾਹੀ ਨੌਕਰੀ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੋਜਗਾਰ ਅਫ਼ਸਰ ਗੁਰਮੇਲ ਸਿੰਘ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ ਅਤੇ ਕੈਰੀਅਰ ਕੌਂਸਲਰ ਅਦਿਤਿਆ ਰਾਣਾ ਅਤੇ ਸਮੂਹ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੀ ਮਿਹਨਤੀ ਟੀਮ ਹਮੇਸ਼ਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਵਧੀਆ ਕੰਪਨੀਆਂ ਵਿੱਚ ਵੱਧ ਪੈਕੇਜ ਵਾਲੇ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਰਹਿੰਦੀ ਹੈ, ਜਿਸ ਲਈ ਉਹ ਸ਼ਲਾਘਾ ਦੇ ਪਾਤਰ ਹਨ।  

ਅਪੋਲੋ ਹਸਪਤਾਲ ਦਿੱਲੀ ਵਿੱਚ ਬਤੌਰ ਸਟਾਫ਼ ਨਰਸ ਚੁਣੀ ਗਈ ਆਰਤੀ ਕੁਮਾਰੀ ਨੇ ਦੱਸਿਆ ਕਿ ਉਸ ਦਾ ਰਿਸ਼ਤਾ ਦਿੱਲੀ ਵਿੱਚ ਹੋ ਚੁੱਕਾ ਸੀ ਅਤੇ ਉਸ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਵਿਆਹ ਤੋਂ ਬਾਅਦ ਦਿੱਲੀ ਜਾ ਕੇ ਰੋਜ਼ਗਾਰ ਲੱਭਣਾ ਪਵੇਗਾ, ਪਰੰਤੂ ਰੋਜ਼ਗਾਰ ਬਿਊਰੋ ਦੀ ਮੋਬਾਇਲ ਐਪ ਰਾਹੀਂ ਵਿਆਹ ਤੋਂ ਪਹਿਲਾਂ ਹੀ ਦੇਸ਼ ਦੇ ਨਾਮੀ ਹਸਪਤਾਲ ਵਿੱਚ ਨੌਕਰੀ ਪ੍ਰਾਪਤ ਹੋ ਗਈ ਅਤੇ ਉਸ ਦੀ ਆਪਣੇ ਭਵਿੱਖ ਸਬੰਧੀ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ। ਸਰਗਮ ਭਾਮਰਾ ਜਿਸ ਨੇ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਤੋਂ ਹਾਲ ਹੀ ਵਿੱਚ ਆਪਣੀ ਨਰਸਿੰਗ ਦੀ ਪੜਾਈ ਪੂਰੀ ਕੀਤੀ ਹੈ, ਨੇ ਦੱਸਿਆ ਕਿ ਬਤੌਰ ਫਰੈਸ਼ਰ ਅਪੋਲੋ ਹਸਪਤਾਲ ਵਰਗੇ ਵੱਡੇ ਹਸਪਤਾਲ ਵਿੱਚ ਨੌਕਰੀ ਹਾਸਲ ਕਰਕੇ ਉਹ ਅਤੇ ਉਸ ਦੇ ਪਰਿਵਾਰ ਵਾਲੇ ਬਹੁਤ ਖੁਸ਼ ਹਨ। ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਇਹ ਮੋਬਾਇਲ ਐਪ ਰਾਹੀਂ ਘਰ ਬੈਠੇ ਹੀ ਉਸ ਨੂੰ ਐਨੀ ਵਧੀਆ ਨੌਕਰੀ ਮਿਲ ਸਕੇਗੀ। ਦਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਦਿੱਲੀ ਵਿੱਚ ਹੋ ਚੁੱਕਾ ਹੈ ਅਤੇ ਉਸ ਨੇ ਡੀ.ਬੀ.ਈ.ਈ. ਮੋਬਾਇਲ ਐਪ ਡਾਊਨਲੋਡ ਕੀਤਾ ਸੀ ਅਤੇ ਇਸ ਰਾਹੀਂ ਉਸ ਦੀ ਵੀ ਅਪੋਲੋ ਹਸਪਤਾਲ ਵਿੱਚ ਨਿਯੁਕਤੀ ਹੋਈ ਹੈ, ਜਿਸ ਲਈ ਉਹ ਜ਼ਿਲ੍ਹਾ ਰੋਜ਼ਗਾਰ ਬਿਊਰੋ ਦਾ ਧੰਨਵਾਦ ਪ੍ਰਗਟ ਕਰਦੀ ਹੈ ਜਿਸ ਨੇ ਹਜ਼ਾਰਾਂ ਨੌਜਵਾਨਾਂ ਨੂੰ ਆਨਲਾਈਨ ਪਲੇਟਫਾਰਮ ਨਾਲ ਜੋੜਦੇ ਹੋਏ ਰੋਜ਼ਗਾਰ ਪ੍ਰਦਾਨ ਕੀਤਾ ਹੈ।

ਬਠਿੰਡਾ:ਵੱਡੀ ਰਾਹਤ ਵਾਲੀ ਖ਼ਬਰ,ਮੌਤ ਦਰ ਚ ਆਈ ਗਿਰਾਵਟ : ਡਿਪਟੀ ਕਮਿਸ਼ਨਰ

 


ਵੱਡੀ ਰਾਹਤ ਵਾਲੀ ਖ਼ਬਰ


ਮੌਤ ਦਰ ਚ ਆਈ ਗਿਰਾਵਟ : ਡਿਪਟੀ ਕਮਿਸ਼ਨਰ


        ਬਠਿੰਡਾ, 2 ਜੂਨ : ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਲਈ ਵੱਡੀ ਰਾਹਤ ਦੇਣ ਵਾਲੀ ਖ਼ਬਰ ਇਹ ਹੈ ਕਿ ਜਿੱਥੇ ਮੌਤ ਦੀ ਦਰ ਵਿਚ ਗਿਰਾਵਟ ਆਈ ਹੈ ਉੱਥੇ ਹੀ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ਚ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 5 ਦੀ ਮੌਤ, 198 ਨਵੇਂ ਕੇਸ ਆਏ ਤੇ 252 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪੋਂ-ਆਪਣੇ ਘਰ ਵਾਪਸ ਪਰਤ ਗਏ ਹਨ ।


        ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਕੋਵਿਡ-19 ਤਹਿਤ ਕੁੱਲ 335656 ਸੈਂਪਲ ਲਏ ਗਏ, ਜਿਨਾਂ ਚੋਂ 39328 ਪਾਜੀਟਿਵ ਕੇਸ ਆਏ, ਜਿਸ ਚੋਂ 35969 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ਤੇ ਫ਼ਤਿਹ ਹਾਸਲ ਕਰਕੇ ਆਪੋ-ਆਪਣੇ ਘਰ ਵਾਪਸ ਪਰਤ ਗਏ।


        ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਇਸ ਸਮੇਂ ਜ਼ਿਲੇ ਵਿੱਚ ਕੁੱਲ 2445 ਕੇਸ ਐਕਟਿਵ ਹਨ ਤੇ ਹੁਣ ਤੱਕ ਕਰੋਨਾ ਪ੍ਰਭਾਵਿਤ 914 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 2171 ਕਰੋਨਾ ਪਾਜੀਟਿਵ ਘਰੇਲੂ ਇਕਾਂਤਵਾਸ ਵਿਚ ਹਨ।

ਅੰਮ੍ਰਿਤਸਰ: ਅੱਜ 97 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ,8 ਵਿਅਕਤੀਆਂ ਦੀ ਮੌਤ

 

ਕੋਰੋਨਾ ਤੋਂ ਮੁਕਤ ਹੋਏ 289 ਵਿਅਕਤੀ ਪਰਤੇ ਆਪਣੇ ਘਰਾਂ ਨੂੰ

--- ਅੱਜ 97 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ

----ਜਿਲਾ ਅੰਮਿ੍ਰਤਸਰ ਵਿੱਚ ਕੁਲ ਐਕਟਿਵ ਕੇਸ 2740

ਅੰਮਿ੍ਰਤਸਰ, 2 ਜੂਨ --- ਜਿਲਾ ਅੰਮਿ੍ਰਤਸਰ ਵਿੱਚ ਅੱਜ 97 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ 289 ਲੋਕ ਸਿਹਤਯਾਬ ਹੋ ਕੇ ਆਪਣੇਅੱਜ 97 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁਲ 40713 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਚਰਨਜੀਤ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 2740 ਐਕਟਿਵ ਕੇਸ ਹਨ। ਉਨਾ ਦੱਸਿਆ ਕਿ ਹੁਣ ਤੱਕ 1468 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਅੱਜ 8ਵਿਅਕਤੀ ਦੀ ਮੌਤ ਹੋਈ ਹੈ।

PUNJAB CABINET DECISION: OKAYS SPV TO ENSURE POTABLE WATER SUPPLY ON LONG-TERM SUSTAINABLE BASIS IN RURAL AREAS

 PUNJAB CABINET OKAYS SPV TO ENSURE POTABLE WATER SUPPLY ON LONG-TERM SUSTAINABLE BASIS IN RURAL AREAS


· 1ST OF ITS KIND IN INDIA SPV TO HANDLE OPERATIONS & MAINTENANCE OF LARGE MULTI-VILLAGE SURFACE WATER SUPPLY SCHEMES


 


Chandigarh, June 2: To ensure supply of potable water on long term sustainable basis in rural areas of water quality affected districts, the Punjab Cabinet on Wednesday gave approval for the creation of Special Purpose Vehicle (SPV) for Operations & Maintenance of large multi-village surface water supply schemes across the state.


This first-of-its-kind in India SPV will be a utility company 'Punjab Rural Water (Utility) Company' under the Water Supply & Sanitation department.


Chaired by Chief Minister Captain Amarinder, the Cabinet, at a virtual meeting, also accorded approval to open an account in the name of the SPV, with seed money of Rs.25 crore allocated from the World Bank funds (64%) and State Budget (36%), to support its functioning in the initial five years of operations. The allocation will help meet the shortfall in revenue collection, if any, to fulfill the contractual obligations of the SPV and its administrative expenses.


The Cabinet also authorised the Chief Minister, as Chairperson of the State Water Supply & Sanitation Mission, to approve, on behalf of the Council of Ministers, any amendments in the structure, role and responsibilities, funding pattern etc. which may be required in the future.


The Water Supply & Sanitation department is currently in the process of executing five new multi-village surface water supply projects covering 612 villages of Amritsar, Tarn Taran and Gurdaspur districts, and another project covering 408 villages in the fluoride affected blocks of districts Patiala and Fatehgarh Sahib. These projects are under construction.


Another project, covering 39 villages of Rupnagar district (Nurpurbedi block) affected by Iron/Arsenic, was commissioned in 2019. Besides, a project in Moga district, based on Design, Build Operate and Transfer (DBOT) model, was completed by M/s L&T Ltd. in January 2021 with a total expenditure of Rs. 218.56 Crore, benefitting 85 villages and creating a positive impact on the lives of 3.64 lakh people.


Giving details of the SPV structure, an official spokesperson said it will ensure compliance of the contractual obligations by all stakeholders, so that the assets are properly maintained and there is coordination among various stakeholders i.e. Water Supply & Sanitation department, contractor, Gram Panchayats and users. The SPV, as an autonomous body under DWSS, will be governed by its own constitution, with ring-fenced accounts giving it financial independence.


The ownership of the assets created under the projects would vest with this SPV. This specialised agency shall ensure maintenance of higher service delivery standards (24X7) water supply with judicious use of water along with proposing innovative projects (use of solar power and smart metering).


The SPV shall institutionalise mechanisms and SOPs for timely billing and collection to the contractor(s) for bulk water usage and provide social, institutional and technical support to the Gram Panchayat Water Supply Committees (GPWSCs), Cluster Level Committees (CLCs) and Scheme Level Committees (SLCs). Further, management of day-to-day operations, including water quality monitoring, management of water meters, supervision of control room operations, will fall within the purview. This institutional arrangement is proposed to enable a more efficient and effective running of the large-scale surface water scheme(s).


The SPV is envisage as a thin utility in the Multi Village Scheme, in the domain of finance (managing connections, promoting new commercial and industrial connections, meter reading, billing, collection, online payment gateway services, financial accounting & management, tariff assessment, statutory compliance), communications & customer service (grievance redressal, IEC activities, training & capacity building, branding and marketing), technical (monitoring of water quality, maintenance of intra-village assets, monitoring and inspection of O&M contractors, supports Gram Panchayat Water Supply Committees (GPWSCs), Cluster Level Committees (CLCs) and Scheme Level Committees (SLCs), promoting energy efficiency, coordinating with all stakeholders) and support for database and knowledge management, generation and reporting of regular MIS.

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends