ਸਾਂਝਾ ਮੁਲਾਜਮ ਫਰੰਟ ਵਲੋਂ ਰੱਖੇ ਗਏ ਰੋਸ ਪ੍ਰਦਸ਼ਨ ਵਿੱਚ ਅੱਜ 'ਲਾਹੌਰੀਆ' ਦੀ ਅਗਵਾਈ ਹੇਠ ਈਟੀਯੂ ਆਗੂਆਂ ਦੀ ਵੱਡੀ ਸ਼ਮੂਲੀਅਤ
ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਅੱਜ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਦਾ ਘਿਰਾਓ ਕਰਨ ਲਈ ਬਲਾਕ ਜੰਡਿਆਲਾ ਗੁਰੂ ਵੱਲੋਂ ਭੁਪਿੰਦਰ ਸਿੰਘ, ਨਵਜਿੰਦਰ ਸਿੰਘ, ਕੰਵਰਜੀਤ ਸਿੰਘ ਪ੍ਰਧਾਨ,ਕੰਵਲਜੀਤ ਸਿੰਘ ਫਤਿਹਪੁਰ, ਗੁਰਜੀਤ ਸਿੰਘ ਸੀ ਐਚ ਟੀ, ਸਵਿੰਦਰ ਸਿੰਘ ਬਾਲੀਆ, ਗੁਰਪ੍ਰੀਤ ਸਿੰਘ ਜੰਡਿਆਲਾ, ਸੁਰਿੰਦਰ ਸਿੰਘ ਸੋਢੀ, ਗੁਰਤੇਜ ਸਿੰਘ, ਹਰਵਿੰਦਰ ਸਿੰਘ ht, ਗੁਰਮੀਤ ਸਿੰਘ, ਨਿਰਮਲ ਸਿੰਘ, ਅਰਵਿੰਦਰ ਸਿੰਘ ਨੇ ਸਾਂਝੇ ਫਰੰਟ ਵੱਲੋਂ ਆਗੂਆਂ ਨੇ ਸਮੂਲੀਅਤ ਕੀਤੀ l
