CLASS X – MATHEMATICS

HALF-YEARLY EXAMINATION 2026–27

ਅਰਧ-ਵਾਰਸ਼ਿਕ ਪ੍ਰੀਖਿਆ

Time / ਸਮਾਂ: 3 Hours Theory / ਸਿਧਾਂਤ: 80 Marks
Class / ਜਮਾਤ: X INA: 20 Marks

General Instructions / ਆਮ ਹਦਾਇਤਾਂ

  1. All questions are compulsory.
    ਸਾਰੇ ਪ੍ਰਸ਼ਨ ਲਾਜ਼ਮੀ ਹਨ।
  2. The question paper consists of 18 questions divided into Sections A, B, C and D.
    ਪ੍ਰਸ਼ਨ ਪੱਤਰ 18 ਪ੍ਰਸ਼ਨਾਂ ਦਾ ਹੈ ਅਤੇ ਇਸ ਨੂੰ ਭਾਗ A, B, C ਅਤੇ D ਵਿੱਚ ਵੰਡਿਆ ਗਿਆ ਹੈ।
  3. Section A contains 20 objective-type questions of 1 mark each. Total = 20 marks.
    ਭਾਗ A ਵਿੱਚ 20 ਵਸਤੂਨਿਸ਼ਠ ਪ੍ਰਸ਼ਨ ਹਨ, ਹਰੇਕ 1 ਅੰਕ ਦਾ। ਕੁੱਲ = 20 ਅੰਕ।
  4. Section B contains 7 Very Short Answer questions of 2 marks each. Total = 14 marks.
    ਭਾਗ B ਵਿੱਚ 7 ਅਤਿ-ਲਘੂ ਉੱਤਰ ਵਾਲੇ ਪ੍ਰਸ਼ਨ ਹਨ, ਹਰੇਕ 2 ਅੰਕ ਦਾ। ਕੁੱਲ = 14 ਅੰਕ।
  5. Section C contains 7 Short Answer questions of 4 marks each. Internal choice is provided in three questions. Total = 28 marks.
    ਭਾਗ C ਵਿੱਚ 7 ਲਘੂ ਉੱਤਰ ਵਾਲੇ ਪ੍ਰਸ਼ਨ ਹਨ, ਹਰੇਕ 4 ਅੰਕ ਦਾ। ਤਿੰਨ ਪ੍ਰਸ਼ਨਾਂ ਵਿੱਚ ਅੰਦਰੂਨੀ ਚੋਣ ਦਿੱਤੀ ਗਈ ਹੈ। ਕੁੱਲ = 28 ਅੰਕ।
  6. Section D contains 3 Long Answer questions of 6 marks each. Internal choice is provided in all three questions. Total = 18 marks.
    ਭਾਗ D ਵਿੱਚ 3 ਲੰਮੇ ਉੱਤਰ ਵਾਲੇ ਪ੍ਰਸ਼ਨ ਹਨ, ਹਰੇਕ 6 ਅੰਕ ਦਾ। ਸਾਰੇ ਤਿੰਨ ਪ੍ਰਸ਼ਨਾਂ ਵਿੱਚ ਅੰਦਰੂਨੀ ਚੋਣ ਦਿੱਤੀ ਗਈ ਹੈ। ਕੁੱਲ = 18 ਅੰਕ।
  7. Attempt only one alternative wherever internal choice is given.
    ਜਿੱਥੇ ਅੰਦਰੂਨੀ ਚੋਣ ਦਿੱਤੀ ਗਈ ਹੈ, ਉੱਥੇ ਕੇਵਲ ਇੱਕ ਵਿਕਲਪ ਹੱਲ ਕਰੋ।
  8. The question paper is bilingual. Write all necessary steps and draw neat, labelled figures wherever required.
    ਪ੍ਰਸ਼ਨ ਪੱਤਰ ਦੋ-ਭਾਸ਼ੀ ਹੈ। ਜਿੱਥੇ ਲੋੜ ਹੋਵੇ, ਸਾਰੇ ਜ਼ਰੂਰੀ ਪੜਾਅ ਲਿਖੋ ਅਤੇ ਸਾਫ਼-ਸੁਥਰੇ ਨਾਮਿਤ ਚਿੱਤਰ ਬਣਾਓ।
  9. Calculators are not permitted.
    ਕੈਲਕੁਲੇਟਰ ਦੀ ਵਰਤੋਂ ਦੀ ਆਗਿਆ ਨਹੀਂ ਹੈ।

Half-Yearly Syllabus / ਅਰਧ-ਵਾਰਸ਼ਿਕ ਸਿਲੇਬਸ

No. Chapter ਅਧਿਆਇ
1 Real Numbers ਵਾਸਤਵਿਕ ਸੰਖਿਆਵਾਂ
2 Polynomials ਬਹੁਪਦ
3 Pair of Linear Equations in Two Variables ਦੋ ਚਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ
4 Quadratic Equations ਦੋ ਘਾਤੀ ਸਮੀਕਰਨ
5 Arithmetic Progressions ਅੰਕ ਗਣਿਤ ਲੜੀਆਂ
6 Triangles ਤ੍ਰਿਭੁਜ
7 Statistics ਅੰਕੜਾ ਵਿਗਿਆਨ
8 Probability ਸੰਭਾਵਨਾ

SECTION A – Objective Type Questions

ਭਾਗ–ੳ – ਵਸਤੂਨਿਸ਼ਠ ਪ੍ਰਸ਼ਨ

20 × 1 = 20 Marks

Q1. 26 ਅਤੇ 91 ਦਾ HCF ਕੀ ਹੈ?

What is the HCF of 26 and 91?

(A) 7    (B) 13    (C) 26    (D) 91

Q2. ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਅਪਰਿਮੇਯ ਹੈ?

Which of the following is irrational?

(A) 0.25    (B) 7/11    (C) √11    (D) 1.75

Q3. p(x) = 3x² − 5x + 2 ਦੀ ਡਿਗਰੀ ਕੀ ਹੈ?

What is the degree of p(x) = 3x² − 5x + 2?

(A) 1    (B) 2    (C) 3    (D) 5

Q4. ਜੇ α, β, x² − 7x + 12 ਦੇ ਸਿਫ਼ਰ ਹਨ, ਤਾਂ α + β ਦਾ ਮੁੱਲ ਕੀ ਹੈ?

If α, β are zeroes of x² − 7x + 12, then α + β equals

(A) 5    (B) 7    (C) 12    (D) −7

Q5. ਜੇ ਦੋ ਰੇਖਾਵਾਂ ਇੱਕ ਬਿੰਦੂ 'ਤੇ ਕੱਟਦੀਆਂ ਹਨ, ਤਾਂ ਹੱਲਾਂ ਦੀ ਗਿਣਤੀ ਕੀ ਹੋਵੇਗੀ?

If two lines intersect at one point, the pair has

(A) No solution    (B) One unique solution    (C) Infinitely many    (D) Two solutions

Q6. 2x + 3y = 5 ਅਤੇ 4x + 6y = 8 ਵਾਲਾ ਜੋੜਾ ਕਿਹੋ ਜਿਹਾ ਹੈ?

The pair 2x + 3y = 5 and 4x + 6y = 8 is

(A) Unique    (B) Infinite    (C) Inconsistent    (D) Cannot be determined

Q7. x + y = 8 ਅਤੇ x − y = 2 ਦਾ ਹੱਲ ਕੀ ਹੈ?

The solution of x + y = 8 and x − y = 2 is

(A) (5,3)    (B) (3,5)    (C) (4,4)    (D) (2,6)

Q8. 2x² − 5x + 1 = 0 ਵਿੱਚ a ਦਾ ਮੁੱਲ ਕੀ ਹੈ?

In 2x² − 5x + 1 = 0, the value of a is

(A) 5    (B) −5    (C) 2    (D) 1

Q9. ਜੇ D = b² − 4ac = 0, ਤਾਂ ਮੂਲ ਕਿਹੋ ਜਿਹੇ ਹੋਣਗੇ?

If D = b² − 4ac = 0, the roots are

(A) Real and distinct    (B) Real and equal    (C) Imaginary    (D) Irrational only

Q10. x² − 9 = 0 ਦਾ ਇੱਕ ਮੂਲ ਕਿਹੜਾ ਹੈ?

One root of x² − 9 = 0 is

(A) 9    (B) 0    (C) 3    (D) 1

Q11. 5, 8, 11, 14, … ਦਾ common difference ਕੀ ਹੈ?

The common difference is

(A) 2    (B) 3    (C) 5    (D) 8

Q12. 2, 5, 8, 11, … ਦਾ 10ਵਾਂ ਪਦ ਕੀ ਹੈ?

The 10th term is

(A) 27    (B) 29    (C) 30    (D) 32

Q13. ਜੇ ਦੋ ਤ੍ਰਿਭੁਜਾਂ ਦੇ ਤਿੰਨੋਂ ਕੋਣ ਬਰਾਬਰ ਹਨ, ਤਾਂ ਉਹ ਕੀ ਹਨ?

If the three angles of two triangles are equal, they are

(A) Congruent    (B) Similar    (C) Right triangles    (D) Isosceles

Q14. ਜੇ DE ∥ BC, ਤਾਂ ਕਿਹੜਾ ਅਨੁਪਾਤ ਸਹੀ ਹੈ?

If DE ∥ BC, which ratio is correct?

(A) AD/DB = AE/EC    (B) AB/AC = DB/EC    (C) AD/AB = AE/BC    (D) None

Q15. 6 cm, 8 cm ਅਤੇ 10 cm ਭੁਜਾਵਾਂ ਵਾਲੇ ਸਮਕੋਣੀ ਤ੍ਰਿਭੁਜ ਦੀ hypotenuse ਕਿਹੜੀ ਹੈ?

For a right triangle with sides 6, 8 and 10 cm, the hypotenuse is

(A) 6 cm    (B) 8 cm    (C) 10 cm    (D) Cannot be determined

Q16. Median ਕਿਸ observation ਦਾ ਮੁੱਲ ਹੁੰਦਾ ਹੈ?

Median is the value of the

(A) First    (B) Last    (C) Middle    (D) Largest

Q17. 5, 7, 8, 10, 10 ਦਾ median ਕੀ ਹੈ?

Find the median.

(A) 7    (B) 8    (C) 10    (D) 9

Q18. ਜੇ ਸਭ ਤੋਂ ਵੱਧ ਵਾਰ ਆਉਣ ਵਾਲਾ ਮੁੱਲ 12 ਹੈ, ਤਾਂ mode ਕੀ ਹੈ?

If the most frequent observation is 12, the mode is

(A) 10    (B) 11    (C) 12    (D) 13

Q19. ਇੱਕ ਸਿੱਕਾ ਇੱਕ ਵਾਰ ਸੁੱਟਣ 'ਤੇ Head ਦੀ probability ਕੀ ਹੈ?

Probability of Head on one toss is

(A) 0    (B) 1/2    (C) 1    (D) 2

Q20. ਇੱਕ die ਇੱਕ ਵਾਰ ਸੁੱਟਣ 'ਤੇ 6 ਆਉਣ ਦੀ probability ਕੀ ਹੈ?

Probability of getting 6 on one die throw is

(A) 1/2    (B) 1/3    (C) 1/6    (D) 5/6


SECTION B – Very Short Answer Questions

ਭਾਗ–ਅ – ਅਤਿ-ਲਘੂ ਉੱਤਰ ਵਾਲੇ ਪ੍ਰਸ਼ਨ

7 × 2 = 14 Marks

Q21.

(a) 140 ਦਾ prime factorisation ਲਿਖੋ। (1)

(b) ਜੇ ਦੋ ਸੰਖਿਆਵਾਂ ਦਾ HCF = 1 ਹੈ, ਉਹਨਾਂ ਨੂੰ ਕੀ ਕਹਿੰਦੇ ਹਨ? (1)

(a) Write the prime factorisation of 140. (1)
(b) What are two numbers having HCF 1 called? (1)

Q22. For p(x) = x² − 7x + 12:

(a) degree ਲਿਖੋ। (1)

(b) zeroes ਦਾ sum ਲਿਖੋ। (1)

For p(x) = x² − 7x + 12: (a) state its degree. (1) (b) write the sum of its zeroes. (1)

Q23. 2x + 3y = 5 ਅਤੇ 4x + 6y = 10 ਨੂੰ ਵੇਖੋ। ਕੀ ਜੋੜਾ consistent ਹੈ ਜਾਂ inconsistent? ਕਾਰਨ ਦਿਓ।

Examine 2x + 3y = 5 and 4x + 6y = 10. Is the pair consistent or inconsistent? Give a reason.

Q24. 2x² − 5x + 1 = 0 ਦੇ roots ਦੀ nature Discriminant ਦੀ ਵਰਤੋਂ ਕਰਕੇ ਦੱਸੋ।

Determine the nature of roots of 2x² − 5x + 1 = 0 using the discriminant.

Q25. ਇੱਕ A.P. ਦਾ ਪਹਿਲਾ ਪਦ 5 ਅਤੇ common difference 3 ਹੈ।

(a) 8ਵਾਂ ਪਦ ਲੱਭੋ। (1)

(b) ਕੀ 26 ਇਸ A.P. ਦਾ ਪਦ ਹੈ? ਜਾਂਚੋ। (1)

An A.P. has first term 5 and common difference 3.
(a) Find the 8th term. (1)
(b) Is 26 a term? Verify. (1)

Q26. 11, 15, x, 21, 24 ਦਾ median 18 ਹੈ।

(a) x ਲੱਭੋ। (1)

(b) mode ਨਿਰਧਾਰਤ ਕਰਨ ਲਈ ਹੋਰ ਕਿਹੜੀ ਜਾਣਕਾਰੀ ਚਾਹੀਦੀ ਹੈ? (1)

The median of 11, 15, x, 21, 24 is 18.
(a) Find x. (1)
(b) What additional information is needed to determine the mode? (1)

Q27. ਇੱਕ ਵਿਦਿਆਰਥੀ ਕਹਿੰਦਾ ਹੈ: “Die ਨੂੰ 6 ਵਾਰ ਸੁੱਟਣ 'ਤੇ 6 ਜ਼ਰੂਰ ਇੱਕ ਵਾਰ ਆਵੇਗਾ ਕਿਉਂਕਿ P(6) = 1/6।” ਕੀ ਕਥਨ ਸਹੀ ਹੈ? ਕਾਰਨ ਦਿਓ।

A student says: “If a die is thrown 6 times, 6 must occur once because P(6) = 1/6.” Is the statement correct? Explain.

PART 1 ENDS HERE
ਭਾਗ–1 ਇੱਥੇ ਸਮਾਪਤ ਹੁੰਦਾ ਹੈ

PART 2: Section C – Short Answer Questions and Section D – Long Answer Questions

SECTION C – Short Answer Questions

ਭਾਗ–ੲ – ਲਘੂ ਉੱਤਰ ਵਾਲੇ ਪ੍ਰਸ਼ਨ

7 × 4 = 28 Marks

Internal choice in Q29, Q30 and Q32
ਪ੍ਰਸ਼ਨ 29, 30 ਅਤੇ 32 ਵਿੱਚ ਅੰਦਰੂਨੀ ਚੋਣ ਹੈ।

Q28. ਯੂਕਲਿਡ ਦੀ ਭਾਜਨ ਐਲਗੋਰਿਦਮ ਦੀ ਵਰਤੋਂ ਕਰਕੇ 867 ਅਤੇ 255 ਦਾ HCF ਪਤਾ ਕਰੋ। ਫਿਰ HCF–LCM ਸੰਬੰਧ ਦੀ ਵਰਤੋਂ ਕਰਕੇ LCM ਪਤਾ ਕਰੋ।

Using Euclid’s Division Algorithm, find the HCF of 867 and 255. Then find their LCM using the HCF–LCM relationship.

Q29. 2x + 3y = 7 ਅਤੇ 4x + 6y = 14 ਲਈ lines ਦੀ ਸਥਿਤੀ ਪਛਾਣੋ ਅਤੇ ratios ਦੀ ਤੁਲਨਾ ਕਰਕੇ ਕਾਰਨ ਦਿਓ।

Identify whether the lines 2x + 3y = 7 and 4x + 6y = 14 are intersecting, parallel or coincident. Justify using the ratios.

OR / ਜਾਂ

3x − 2y = 5 ਅਤੇ 6x − 4y = 9 ਦੀ nature of solution ਨਿਰਧਾਰਤ ਕਰੋ। Ratios ਦੀ ਤੁਲਨਾ ਕਰਕੇ consistent/inconsistent ਦੱਸੋ।

Determine the nature of solution of 3x − 2y = 5 and 6x − 4y = 9. Compare the ratios and state whether the pair is consistent or inconsistent.

Q30. 2x² − 6x + 3 = 0 ਦੇ roots ਦੀ nature Discriminant ਨਾਲ ਪਤਾ ਕਰੋ।

Determine the nature of roots of 2x² − 6x + 3 = 0 using the discriminant.

OR / ਜਾਂ

3x² − 4x + 2 = 0 ਦੇ roots ਦੀ nature ਪਤਾ ਕਰੋ ਅਤੇ ਦੱਸੋ ਕਿ real roots ਕਿਉਂ ਨਹੀਂ ਹਨ।

Determine the nature of roots of 3x² − 4x + 2 = 0 and explain why there are no real roots.

Q31. ਇੱਕ ਵਿਦਿਆਰਥੀ ਪਹਿਲੇ ਦਿਨ ₹20 ਬਚਾਉਂਦਾ ਹੈ ਅਤੇ ਹਰ ਅਗਲੇ ਦਿਨ ₹5 ਵੱਧ ਬਚਾਉਂਦਾ ਹੈ।

(a) A.P. ਲਿਖੋ। (1)

(b) 15ਵੇਂ ਦਿਨ ਦੀ saving ਲੱਭੋ। (1)

(c) ਪਹਿਲੇ 15 ਦਿਨਾਂ ਦੀ total saving ਲੱਭੋ। (2)

A student saves ₹20 on the first day and ₹5 more each subsequent day.

(a) Form the A.P. (1)
(b) Find the 15th-day saving. (1)
(c) Find the total saving for the first 15 days. (2)

Q32. ∆ABC ਵਿੱਚ D, AB ਉੱਤੇ ਅਤੇ E, AC ਉੱਤੇ ਹਨ ਅਤੇ DE ∥ BC। ਇੱਕ ਵਿਦਿਆਰਥੀ ਕਹਿੰਦਾ ਹੈ ਕਿ AD/DB = AE/EC ਸਿਰਫ਼ ਇਸ ਲਈ ਸਹੀ ਹੈ ਕਿਉਂਕਿ DE ∥ BC। ਕੀ ਤੁਸੀਂ ਸਹਿਮਤ ਹੋ? ਉਚਿਤ theorem ਨਾਲ justify ਕਰੋ।

In ∆ABC, D and E lie on AB and AC and DE ∥ BC. A student claims that AD/DB = AE/EC simply because DE ∥ BC. Do you agree? Justify using the appropriate theorem.

OR / ਜਾਂ

DE ∥ BC, AD = 3 cm, DB = 2 cm, AE = 4.5 cm। EC ਲੱਭੋ ਅਤੇ theorem ਦਾ ਨਾਮ ਲਿਖੋ।

If DE ∥ BC, AD = 3 cm, DB = 2 cm and AE = 4.5 cm, find EC and name the theorem used.

Q33. ਕੁੱਲ 50 observations ਲਈ frequencies 5, 8, x, 12, 10 ਹਨ।

(a) x ਲੱਭੋ। (1)

(b) median class ਪਛਾਣੋ। (1)

(c) median class ਚੁਣਨ ਲਈ cumulative frequency ਦੀ ਭੂਮਿਕਾ ਸਮਝਾਓ। (2)

For a distribution with total 50 observations and frequencies 5, 8, x, 12, 10, find x, identify the median class and explain the role of cumulative frequency.

Q34. ਇੱਕ bag ਵਿੱਚ 5 red, 3 blue ਅਤੇ 2 green balls ਹਨ।

(a) red ਦੀ probability (2)

(b) blue ਜਾਂ green ਦੀ probability (2)

A bag contains 5 red, 3 blue and 2 green balls. Find:

(a) the probability of red (2)
(b) the probability of blue or green (2)


SECTION D – Long Answer Questions

ਭਾਗ–ਸ – ਲੰਮੇ ਉੱਤਰ ਵਾਲੇ ਪ੍ਰਸ਼ਨ

3 × 6 = 18 Marks

Internal choice in all three questions
ਸਾਰੇ ਤਿੰਨ ਪ੍ਰਸ਼ਨਾਂ ਵਿੱਚ ਅੰਦਰੂਨੀ ਚੋਣ

Q35. ਇੱਕ ਕਿਸ਼ਤੀ ਧਾਰਾ ਦੇ ਉਲਟ 30 km ਅਤੇ ਧਾਰਾ ਦੀ ਦਿਸ਼ਾ ਵਿੱਚ 44 km 10 ਘੰਟਿਆਂ ਵਿੱਚ ਤੈਅ ਕਰਦੀ ਹੈ। ਹੋਰ ਮੌਕੇ 'ਤੇ 40 km upstream ਅਤੇ 55 km downstream 13 ਘੰਟਿਆਂ ਵਿੱਚ ਤੈਅ ਕਰਦੀ ਹੈ। ਕਿਸ਼ਤੀ ਦੀ still-water speed ਅਤੇ stream speed ਪਤਾ ਕਰੋ।

A boat travels 30 km upstream and 44 km downstream in 10 hours. On another occasion it travels 40 km upstream and 55 km downstream in 13 hours. Find the speed of the boat in still water and the speed of the stream.

OR / ਜਾਂ

ਇੱਕ fraction ਵਿੱਚ numerator ਨੂੰ 2 ਘਟਾਉਣ ਅਤੇ denominator ਨੂੰ 3 ਵਧਾਉਣ 'ਤੇ fraction 1/3 ਬਣਦਾ ਹੈ। Numerator ਵਿੱਚ 1 ਜੋੜਣ ਅਤੇ denominator ਵਿੱਚੋਂ 1 ਘਟਾਉਣ 'ਤੇ fraction 1/2 ਬਣਦਾ ਹੈ। Fraction ਪਤਾ ਕਰੋ।

In a fraction, subtracting 2 from the numerator and adding 3 to the denominator gives 1/3. Adding 1 to the numerator and subtracting 1 from the denominator gives 1/2. Find the fraction.

Q36. ਇੱਕ train 360 km ਦੀ ਦੂਰੀ uniform speed ਨਾਲ ਤੈਅ ਕਰਦੀ ਹੈ। Speed 5 km/h ਵਧਾਉਣ 'ਤੇ ਸਮਾਂ 1 ਘੰਟਾ ਘਟ ਜਾਂਦਾ ਹੈ।

(a) quadratic equation ਬਣਾਓ। (2)

(b) solve ਕਰੋ। (2)

(c) inadmissible root ਪਛਾਣ ਕੇ ਕਾਰਨ ਦਿਓ। (2)

A train covers 360 km at uniform speed. Increasing the speed by 5 km/h reduces the time by 1 hour.

(a) Form a quadratic equation. (2)
(b) Solve it. (2)
(c) Identify the inadmissible root and give a reason. (2)

OR / ਜਾਂ

5x² − 6x − 2 = 0 ਨੂੰ completing the square method ਨਾਲ solve ਕਰੋ ਅਤੇ roots ਦੀ verification ਕਰੋ।

Solve 5x² − 6x − 2 = 0 by completing the square and verify the roots.

Q37. ਤ੍ਰਿਭੁਜ ABC ਵਿੱਚ D ਅਤੇ E ਕ੍ਰਮਵਾਰ AB ਅਤੇ AC ਉੱਤੇ ਹਨ ਅਤੇ DE ∥ BC। ਸਿੱਧ ਕਰੋ ਕਿ:

AD/DB = AE/EC

In triangle ABC, D and E lie on AB and AC respectively and DE ∥ BC. Prove that:

AD/DB = AE/EC
A B C D E DE || BC
OR / ਜਾਂ

ਤ੍ਰਿਭੁਜ ABC ਵਿੱਚ D, AB ਉੱਤੇ ਅਤੇ E, AC ਉੱਤੇ ਹਨ ਅਤੇ AD/DB = AE/EC। ਸਿੱਧ ਕਰੋ ਕਿ DE ∥ BC।

In triangle ABC, D lies on AB and E on AC such that AD/DB = AE/EC. Prove that DE ∥ BC.


Question Paper Structure / ਪ੍ਰਸ਼ਨ ਪੱਤਰ ਦੀ ਬਣਤਰ

Section Type Questions Marks
A Objective 20 20
B Very Short Answer 7 14
C Short Answer 7 28
D Long Answer 3 18
Total / ਕੁੱਲ 80
END OF QUESTION PAPER
ਪ੍ਰਸ਼ਨ ਪੱਤਰ ਸਮਾਪਤ

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends