CHILD DEVELOPMENT AND PEDAGOGY MCQS FOR PSTET 2 ( 30 MCQS )

Child Development and Pedagogy MCQs

ਭਾਗ—A ਬਾਲ-ਵਿਕਾਸ ਤੇ ਸਿੱਖਿਆ ਸ਼ਾਸਤਰ (ਦੋ-ਭਾਸ਼ੀਆ) / Part—A Child Development & Pedagogy (Bilingual)

1. Who said that cognition is in the centre of emotions and moves towards it :
(a) Sketcher & Singer(b) Cannon & Beard (c) Enkman(d) James & Laurge
1. ਕਿਸਨੇ ਕਿਹਾ ਕਿ ਸੰਗਿਆਨ (cognition) ਭਾਵਨਾਵਾਂ ਦੇ ਕੇਂਦਰ ਵਿੱਚ ਹੈ ਅਤੇ ਉਸ ਵੱਲ ਵਧਦਾ ਹੈ ?
(a) ਸਕੈਚਰ ਅਤੇ ਸਿੰਗਰ(b) ਕੈਨਨ ਅਤੇ ਬਾਰਡ (c) ਐਕਮੈਨ(d) ਜੇਮਸ ਅਤੇ ਲਾਰਜ
Click to view correct answer
Correct Answer: (a)
2. What among the following alternatives not used to recognise the special needs children ?
(a) social status of parents(b) anecdote reports (c) interview of parents(d) pattern of behaviour
2. ਇਨ੍ਹਾਂ ਵਿਚੋਂ ਕਿਹੜਾ ਵਿਕਲਪ ਖਾਸ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਪਛਾਣਨ ਲਈ ਨਹੀਂ ਵਰਤਿਆ ਜਾ ਸਕਦਾ—
(a) ਮਾਪਿਆਂ ਦਾ ਸਮਾਜਿਕ ਪੱਧਰ(b) ਰਿਕਾਰਡ (Anecdote) ਰਿਪੋਰਟਾਂ (c) ਮਾਪਿਆਂ ਦਾ ਇੰਟਰਵਿਊ(d) ਵਿਹਾਰ ਮਾਪਨ ਦਾ ਪੈਮਾਨਾ
Click to view correct answer
Correct Answer: (a)
3. Which among the following is not similar to proofs of intelligence and heredity effects :
(a) adoption study of other language(b) similar study (c) fowarded study(d) clinical study
3. ਇਨ੍ਹਾਂ 'ਚੋਂ ਕਿਹੜਾ ਬੁੱਧੀ 'ਤੇ ਵੰਸ਼ਾਨੁਗਤ ਪ੍ਰਭਾਵ ਦੇ ਇਕੱਠੇ ਸਬੂਤਾਂ ਤੋਂ ਮੇਲ ਨਹੀਂ ਖਾਂਦਾ ਹੈ—
(a) ਮੰਜੂਰੀ ਲੈ ਕੇ ਦੂਜੀ ਬੋਲੀ ਦੀ ਪੜ੍ਹਾਈ (Adoption Studies)(b) ਜੁੜਵਾਂ ਪੜ੍ਹਾਈ (c) ਉੱਪਰ ਨੂੰ ਵੱਧਦੀ ਪੜ੍ਹਾਈ(d) ਕਲੀਨਿਕਲ ਪੜ੍ਹਾਈ
Click to view correct answer
Correct Answer: (d)
4. A teacher wants to estimate the creative abilities of her students then she should make :
(a) an organised work which should be completed in fixed timing (b) an organised work which should be completed on individual speed (c) under the planning of evaluation flexibility in various open ended works (d) based on accepted results flexibility in various open ended works
4. ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਦੀਆਂ ਸਿਰਜਨਾਤਮਕ ਯੋਗਤਾਵਾਂ ਦਾ ਅਨੁਮਾਨ ਲਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਬਣਾਉਣਾ ਚਾਹੀਦਾ ਹੈ—
(a) ਸੰਗਠਿਤ ਕਾਰਜ ਜਿਸ ਨੂੰ ਇੱਕ ਨਿਸ਼ਚਿਤ ਸਮੇਂ ਵਿੱਚ ਪੂਰਾ ਕੀਤਾ ਜਾਵੇ (b) ਸੰਗਠਿਤ ਕਾਰਜ ਜਿਸ ਨੂੰ ਵਿਅਕਤੀਗਤ ਗਤੀ ਉੱਤੇ ਪੂਰਾ ਕੀਤਾ ਜਾਵੇ (c) ਮੁਲਾਂਕਣ ਯੋਜਨਾ ਦੇ ਅੰਤਰਗਤ ਖੁੱਲ੍ਹੇ ਅੰਤ ਵਾਲੇ ਕਾਰਜਾਂ ਦੀ ਵੰਨ-ਸੁਵੰਨਤਾ ਵਿੱਚ ਲਚੀਲਾਪਨ (d) ਉਮੀਦ ਕੀਤੇ ਗਏ ਨਤੀਜਿਆਂ 'ਤੇ ਆਧਾਰਿਤ ਮੁਲਾਂਕਣ ਯੋਜਨਾ ਦੇ ਅੰਤਰਗਤ ਖੁੱਲ੍ਹੇ ਅੰਤ ਵਾਲੇ ਕਾਰਜਾਂ ਦੀ ਵੰਨ-ਸੁਵੰਨਤਾ
Click to view correct answer
Correct Answer: (c)
5. Which among the following is a sign of creative approached method ?
(a) Absent of paper, pencil, tests (b) No evaluation till Senior Secondary Level (c) Evaluation according to the demand of students (d) Self Evaluation and Cognition by students
5. ਇਨ੍ਹਾਂ ਵਿਚੋਂ ਕਿਹੜਾ ਸਿਰਜਨਾਤਮਕ ਪਹੁੰਚ-ਵਿਧੀ ਦਾ ਇਕ ਲੱਛਣ ਹੈ—
(a) ਕਾਗਜ਼-ਪੈਨਸਿਲ ਟੈਸਟਾਂ ਦੀ ਗੈਰ-ਹਾਜ਼ਰੀ (b) ਸੀਨੀਅਰ ਸੈਕੰਡਰੀ ਪੱਧਰ ਤਕ ਕੋਈ ਮੁਲਾਂਕਣ ਨਹੀਂ (c) ਵਿਦਿਆਰਥੀ ਦੀ ਮੰਗ ਅਨੁਸਾਰ ਮੁਲਾਂਕਣ (d) ਵਿਦਿਆਰਥੀਆਂ ਵਲੋਂ ਸਵੈ-ਮੁਲਾਂਕਣ ਅਤੇ ਚਿੰਤਨ
Click to view correct answer
Correct Answer: (d)
6. Which among the following cognition process is totally correct and sure the ability :
(a) assmilisation(b) to receive again (c) to provide code(d) chunking
6. ਇਨ੍ਹਾਂ ਵਿਚੋਂ ਕਿਹੜੀ ਸੰਗਿਆਨ ਪ੍ਰਕਿਰਿਆ ਬਿਲਕੁਲ ਸਹੀ ਅਤੇ ਯੋਗ ਸਮਰੱਥਾ ਨੂੰ ਪੱਕਾ ਕਰਦੀ ਹੈ—
(a) ਆਤਮਸਾਤ ਕਰਨਾ(b) ਦੁਬਾਰਾ ਹਾਸਿਲ ਕਰਨਾ (c) 'ਕੋਡ' ਪ੍ਰਦਾਨ ਕਰਨਾ(d) ਬਹੁਤਾਤ (chunking)
Click to view correct answer
Correct Answer: (c)
7. Which statement is based on explanation :
(a) Siddharth got maximum number in mathematics (b) Sumeer did Science practical before his classmates (c) Vinita's marks of test was 75% more than her classmates (d) which sums given to Viva she given 8 right answers out of 10
7. ਇਨ੍ਹਾਂ 'ਚੋਂ ਕਿਹੜੀ ਪੰਕਤੀ ਆਧਾਰਿਤ ਵਿਆਖਿਆ ਹੈ—
(a) ਸਿਧਾਰਥ ਨੇ ਸਭ ਤੋਂ ਵੱਧ ਨੰਬਰ ਹਿਸਾਬ ਵਿੱਚ ਲਏ (b) ਸੁਮੇਰ ਨੇ ਵਿਗਿਆਨ ਦਾ ਪ੍ਰਯੋਗ ਆਪਣੇ ਜਮਾਤੀਆਂ ਨਾਲੋਂ ਪਹਿਲਾਂ ਕਰ ਲਿਆ (c) ਵਿਨੀਤਾ ਦੇ ਟੈਸਟ ਦੇ ਨੰਬਰ 75% ਜਮਾਤੀਆਂ ਤੋਂ ਵਾਧੂ ਹਨ (d) ਵਿਵਾ ਨੂੰ ਜੋ ਸਵਾਲ ਦਿੱਤੇ ਗਏ ਉਸ ਨੇ 10 'ਚੋਂ 8 ਦੇ ਸਹੀ ਜਵਾਬ ਦਿੱਤੇ
Click to view correct answer
Correct Answer: (d)
8. When creative thinking arises critical thinking is
(a) flexible(b) analytical (c) misguided(d) new
8. ਜਦ ਸਿਰਜਣਾਤਮਕ ਸੋਚ ਦੀ ਉਤਪੱਤੀ ਹੁੰਦੀ ਹੈ ਤਾਂ ਆਲੋਚਨਾਤਮਕ ਸੋਚ ............. ਹੈ—
(a) ਲਚੀਲੀ(b) ਵਿਸ਼ਲੇਸ਼ਣੀ (c) ਬਹਿਕਾਉਣ ਵਾਲੀ(d) ਨਵੀਨ
Click to view correct answer
Correct Answer: (b)
9. Before reaching at any end to identify the different alternatives is the what type of personality identification.
(a) Identification of Spread(b) Identification of Barrier (c) Identification of Restrictions(d) Identification of Achievement
9. ਕਿਸੇ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਉਸ ਦੇ ਵੱਖੋ-ਵੱਖਰੇ ਵਿਕਲਪਾਂ ਦੀ ਖੋਜ ਕਰਨਾ ਕਿਸ ਤਰ੍ਹਾਂ ਦੀ ਸ਼ਖਸੀਅਤ ਦੀ ਪਛਾਣ ਹੈ—
(a) ਫੈਲਾਓ ਦੀ ਪਛਾਣ(b) ਰੁਕਾਵਟ ਦੀ ਪਛਾਣ (c) ਰੋਕ ਬੰਦਸ਼ ਦੀ ਪਛਾਣ(d) ਪ੍ਰਾਪਤੀ ਦੀ ਪਛਾਣ
Click to view correct answer
Correct Answer: (c)
10. Which among the following is not a sign of education process :
(a) Education takes birth only through preaching (b) Education is a continue process (c) Education is based on aims (d) Education is life long process
10. ਇਨ੍ਹਾਂ ਵਿੱਚੋਂ ਕਿਹੜਾ ਕਥਨ ਸਿੱਖਿਆ ਪ੍ਰਕਿਰਿਆ ਦਾ ਲੱਛਣ ਨਹੀਂ ਹੈ—
(a) ਸਿੱਖਿਆ ਸਿਰਫ ਉਪਦੇਸ਼ਾਂ ਰਾਹੀਂ ਜਨਮ ਲੈਂਦੀ ਹੈ (b) ਸਿੱਖਿਆ ਇੱਕ ਨਿਰੰਤਰ ਪ੍ਰਕਿਰਿਆ ਹੈ (c) ਸਿੱਖਿਆ ਉਦੇਸ਼ ਆਧਾਰਿਤ ਹੈ (d) ਸਿੱਖਿਆ ਜੀਵਨ-ਕਾਲੀਨ (life long) ਪ੍ਰਕਿਰਿਆ ਹੈ
Click to view correct answer
Correct Answer: (a)
11. Braille is used to aim on study, which among the following sense is used to study through Braille.
(a) Vision(b) Smell (c) Hearing(d) Taste
11. ਬ੍ਰੇਲ (Braille) ਦੀ ਵਰਤੋਂ ਪੜ੍ਹਨ ਦੇ ਉਦੇਸ਼ ਲਈ ਕੀਤੀ ਜਾਂਦੀ ਹੈ। ਇਨ੍ਹਾਂ ਵਿਚੋਂ ਕਿਹੜੀ ਇੰਦਰੀ ਬ੍ਰੇਲ ਰਾਹੀਂ ਪੜ੍ਹਨ ਲਈ ਵਰਤੀ ਜਾਂਦੀ ਹੈ—
(a) ਦ੍ਰਿਸ਼ਟੀ(b) ਛੂਹਣਾ (c) ਸੁਣਨਾ(d) ਸਵਾਦ ਰਾਹੀਂ
Click to view correct answer
Correct Answer: (d)
12. In the theory of intelligence who criticize the multi intelligence.
(a) Harward Gardner(b) David Westler (c) Robert Stainburg(d) Alfred Binnet
12. 'ਬੁੱਧੀ' ਦੇ ਸਿਧਾਂਤ ਵਿੱਚ ਕੌਣ 'ਬਹੁ-ਬੁੱਧੀ' ਦੀ ਆਲੋਚਨਾ ਕਰਦਾ ਹੈ—
(a) ਹਾਰਵਡ ਗਾਰਡਨਰ(b) ਡੇਵਿਡ ਵੈਸ਼ਲਰ (c) ਰੋਬਟ ਸਟੈਨਬਰਗ(d) ਅਲਫ੍ਰੈਡ ਬੀਨੇਟ
Click to view correct answer
Correct Answer: (c)
13. Formative Evaluation did not present well through :
(a) Assignment(b) Discussion (c) Annual Test(d) Group work
13. ਫਾਰਮੈਟਿਵ ਮੁਲਾਂਕਣ ਕਿਸ ਰਾਹੀਂ ਸਭ ਤੋਂ ਵਧੀਆ ਪ੍ਰਸਤੁਤ ਨਹੀਂ ਹੁੰਦਾ......
(a) ਸੌਂਪਿਆ ਗਿਆ ਕੰਮ (Assignment)(b) ਵਿਚਾਰ-ਚਰਚਾ (c) ਸਲਾਨਾ-ਟੈਸਟ (test)(d) ਮਿਲ-ਜੁਲ ਕੇ ਕੀਤਾ ਜਾਣ ਵਾਲਾ ਕਾਰਜ
Click to view correct answer
Correct Answer: (c)
14. Which among the following alternatives is a sign of progressive education :
(a) Flexible sitting place (b) Continue Evaluation (c) Lessons centred teaching (d) Emphasis on presentation of test
14. ਇਨ੍ਹਾਂ ਵਿਚੋਂ ਕਿਹੜਾ ਵਿਕਲਪ 'ਪ੍ਰਗਤੀਸ਼ਾਲੀ ਸਿੱਖਿਆ' ਦਾ ਲੱਛਣ ਦਰਸਾਉਂਦਾ ਹੈ.........
(a) ਬੈਠਣ ਦੀ ਲਚੀਲੀ ਵਿਵਸਥਾ (b) ਲਗਾਤਾਰ ਮੁਲਾਂਕਣ (c) ਪਾਠ-ਕੇਂਦਰਿਤ ਅਧਿਆਪਨ (d) ਟੈਸਟ ਦੀ ਪੇਸ਼ਕਾਰੀ ਉੱਤੇ ਜ਼ੋਰ
Click to view correct answer
Correct Answer: (b)
15. Identification of learner with learning disability. Which the among the following can not directly related to learner
(a) lack of coordination of hand and eye (b) hyper active (c) poor writing ability (d) lacking memory
15. ਸਿੱਖਣ ਦੀ ਅਯੋਗਤਾ ਨਾਲ ਕਿਸੇ ਸਿੱਖਣ ਵਾਲੇ ਦੀ ਪਛਾਣ ਇਨ੍ਹਾਂ ਵਿਚੋਂ ਕਿਹੜਾ ਸਿੱਖਣ ਵਾਲੇ ਨਾਲ ਸਿੱਧੇ ਤੌਰ 'ਤੇ ਸੰਬੰਧਿਤ ਨਹੀਂ ਹੋ ਸਕਦਾ—
(a) ਹੱਥ-ਅੱਖ ਤਾਲਮੇਲ ਦੀ ਕਮੀ (b) ਅਤਿ-ਕਿਰਿਆਸ਼ੀਲ (Hyper Active) (c) ਮਾੜਾ ਲਿਖਣਾ (Poor Writing Ability) (d) ਯਾਦ ਰੱਖਣ ਵਿੱਚ ਕਮੀ
Click to view correct answer
Correct Answer: (b)
16. Motivation is important in learning because it :
(a) helps to sharp the memory of learner (b) helps to differentiate in new education and in old education (c) helps to think various direction to learner (d) it helps to create interest in learning
16. ਸਿੱਖਣ ਲਈ ਪ੍ਰੋਤਸਾਹਨ ਮਹੱਤਵਪੂਰਨ ਹੈ ਕਿਉਂਕਿ ਇਹ ............
(a) ਸਿੱਖਣ ਵਾਲੇ ਦੀ ਯਾਦਦਾਸ਼ਤ ਨੂੰ ਤਿੱਖਾ ਕਰਨ ਵਿੱਚ ਮਦਦ ਕਰਦਾ ਹੈ (b) ਨਵੀਂ ਸਿੱਖਿਆ ਅਤੇ ਪੁਰਾਣੀ ਸਿੱਖਿਆ ਵਿੱਚ ਅੰਤਰ ਸਿਰਜਣ ਵਿੱਚ ਮਦਦ ਕਰਦਾ ਹੈ (c) ਇਹ ਸਿੱਖਣ ਵਾਲੇ ਨੂੰ ਇੱਕ ਤੋਂ ਵੱਧ ਦਿਸ਼ਾਵਾਂ ਵਿੱਚ ਸੋਚਣ ਲਈ ਮਦਦ ਕਰਦਾ ਹੈ (d) ਸਿੱਖਣ ਵਿੱਚ ਰੁਚੀ ਪੈਦਾ ਕਰਨ ਲਈ ਮਦਦ ਕਰਦਾ ਹੈ
Click to view correct answer
Correct Answer: (d)
17. Which is the cause of down syndrome among the following:
(a) physical injury(b) unnatural chromosome (c) face to X-rays(d) external social aspect
17. ਡਾਊਨ ਸਿੰਡ੍ਰੋਮ (Down Syndrome) ਇਨ੍ਹਾਂ ਵਿਚੋਂ ਕਿਸ ਵਜ੍ਹਾ ਨਾਲ ਹੁੰਦੀ ਹੈ—
(a) ਸਰੀਰਿਕ ਸੱਟ(b) ਗੁਣ-ਸੂਤਰ ਅਸੁਭਾਵਿਕਤਾ (c) X-ਕਿਰਣਾਂ ਦਾ ਸਾਹਮਣਾ(d) ਬਾਹਰੀ ਸਮਾਜਿਕ ਪੱਖ
Click to view correct answer
Correct Answer: (b)
18. What is the adequate definition of language relation pre-estimation :
(a) each thinking is different from language categories (b) language categories is result of thoughts of individual (c) each thinking starts from language category (d) eaching thinking goes to language ability
18. 'ਭਾਸ਼ਾਈ ਸੰਬੰਧਤਾ ਪੂਰਵ ਅਨੁਮਾਨ' ਦੀ ਸਹੀ ਪਰਿਭਾਸ਼ਾ ਕੀ ਹੈ—
(a) ਹਰ ਇੱਕ ਸੋਚ, ਭਾਸ਼ਾਈ ਸ਼੍ਰੇਣੀਆਂ ਤੋਂ ਵੱਖ ਹੁੰਦੀ ਹੈ (b) ਭਾਸ਼ਾਈ ਸ਼੍ਰੇਣੀਆਂ, ਵਿਅਕਤੀ ਦੀਆਂ ਨਿਜੀ ਸੋਚਾਂ ਦਾ ਨਤੀਜਾ ਹੈ (c) ਹਰ ਇੱਕ ਸੋਚ, ਭਾਸ਼ਾਈ ਸ਼੍ਰੇਣੀਆਂ ਤੋਂ ਤੈਅ ਹੁੰਦੀ ਹੈ (d) ਹਰ ਇੱਕ ਸੋਚ, ਭਾਸ਼ਾਈ ਯੋਗਤਾ ਵੱਲ ਲੈ ਜਾਂਦੀ ਹੈ
Click to view correct answer
Correct Answer: (c)
19. A test is valid :
(a) a teacher did not favour anyones (b) he measures that which he promise to measure (c) adequate result on time (d) no favour in culture
19. ਇੱਕ ਟੈਸਟ (test) ਮੰਨਣਯੋਗ ਹੈ ਜੇਕਰ.............
(a) ਉਸ ਵਿੱਚ ਅਧਿਆਪਕ ਵਲੋਂ ਪੱਖ-ਪਾਤ ਨਹੀਂ ਹੈ (b) ਉਹੀ ਮਾਪਦਾ ਹੈ ਜੋ ਉਹ ਮਾਪਣ ਦਾ ਦਾਅਵਾ ਕਰਦਾ ਹੈ (c) ਸਮੇਂ ਉੱਤੇ ਯੋਗ ਨਤੀਜਾ (d) ਉਸ ਵਿੱਚ ਸਭਿਆਚਾਰਕ ਪੱਖ-ਪਾਤ ਨਾ ਹੋਵੇ
Click to view correct answer
Correct Answer: (b)
20. Which is truth among following :
(a) emotions increase our education (b) emotion takes education in nature (c) emotions don't effect the education (d) emotions increase in our nature of education
20. ਇਨ੍ਹਾਂ 'ਚੋਂ ਕਿਹੜਾ ਸੱਚ ਹੈ—
(a) ਭਾਵ ਸਾਡੀ ਸਿੱਖਿਆ ਵਿੱਚ ਵਾਧਾ ਕਰਦੇ ਹਨ (b) ਭਾਵ ਸਿੱਖਿਆ ਨੂੰ ਸੁਭਾਅ ਵਿੱਚ ਲਿਆਉਂਦਾ ਹੈ (c) ਭਾਵ ਸਿੱਖਿਆ ਨੂੰ ਪ੍ਰਭਾਵਿਤ ਨਹੀਂ ਕਰਦਾ (d) ਭਾਵ ਸਾਡੀ ਸਿੱਖਿਆ ਦੇ ਸੁਭਾਅ ਦੇ ਪੱਕੇ-ਪਨ ਵਿੱਚ ਵਾਧਾ ਕਰਦਾ ਹੈ
Click to view correct answer
Correct Answer: (d)
21. Gilligun presented the alternative moral development principle of Kohelberg
(a) morality of look after(b) nutrition (c) dependence on each other(d) morality of love
21. 'ਕੋਹਲਬਰਗ' ਦੇ ਨੈਤਿਕ ਵਿਕਾਸ ਦੇ ਸਿਧਾਂਤ ਦਾ ਵਿਕਲਪ 'ਗਿੱਲੀਗਨ' ਨੇ ਪ੍ਰਸਤੁਤ ਕੀਤਾ ਹੈ—
(a) ਦੇਖਭਾਲ ਦੀ ਨੈਤਿਕਤਾ(b) ਪੋਸ਼ਕਤਾ (c) ਇੱਕ-ਦੂਜੇ 'ਤੇ ਨਿਰਭਰ(d) ਪਿਆਰ ਦੀ ਨੈਤਿਕਤਾ
Click to view correct answer
Correct Answer: (a)
22. Children have more knowledge of uses of mobiles then their parents so now parents depends on their children to use the new mobile. Which is situation is this :
(a) forward socialization (b) backward socialization (c) primary socialization (d) known socialization
22. ਬੱਚੇ ਆਪਣੇ ਮਾਂ-ਪਿਓ ਨਾਲੋਂ ਮੋਬਾਈਲ ਦੀ ਵਰਤੋਂ ਦੀ ਜ਼ਿਆਦਾ ਸਮਝ ਰੱਖਦੇ ਹਨ। ਇਸ ਬਾਰੇ ਨਵੇਂ ਮੋਬਾਇਲ ਦੀ ਵਰਤੋਂ ਵਿੱਚ ਮਾਪੇ ਬੱਚਿਆਂ 'ਤੇ ਵੱਧ ਨਿਰਭਰ ਕਰਦੇ ਹਨ। ਉਹ ਕਿਹੜੀ ਸਥਿਤੀ ਹੈ—
(a) ਅੱਗੇ ਵਧਣ ਵਾਲਾ ਸਮਾਜੀਕਰਣ (b) ਪਿਛੋਕੜ ਵਾਲਾ ਸਮਾਜੀਕਰਣ (c) ਪ੍ਰਾਥਮਿਕ ਸਮਾਜੀਕਰਣ (d) ਗੈਰ-ਸਮਾਜੀਕਰਣ
Click to view correct answer
Correct Answer: (b)
23. Rohit has failed in examination and he is making the excuses. It is example of :
(a) self actualisation (b) nature to increase himself (c) self control (d) self efficiency
23. ਰੋਹਿਤ ਪ੍ਰੀਖਿਆ ਵਿੱਚ ਫੇਲ੍ਹ ਹੋ ਗਿਆ ਹੈ ਅਤੇ ਇਸ ਦੇ ਲਈ ਬਹਾਨੇ ਬਣਾ ਰਿਹਾ ਹੈ। ਇਹ ਕਿਸ ਦਾ ਉਦਾਹਰਣ ਹੈ—
(a) ਸਵੈ-ਧਾਰਨਾ (b) ਆਪਣੇ ਆਪ ਨੂੰ ਵਧਾਉਣ (ਉੱਚਾ ਚੁੱਕਣ) ਦਾ ਸੁਭਾਅ (c) ਸਵੈ-ਨਿਯੰਤਰਣ (self-control) (d) ਸਵੈ-ਗੁਣ (self efficiency)
Click to view correct answer
Correct Answer: (b)
24. Students of 8th Class organized the United National Assembly programme it is an example of :
(a) scaffolding (b) established cognition (c) training from classmate (d) learning told by teacher
24. ਅੱਠਵੀਂ ਜਮਾਤ ਦੇ ਬੱਚਿਆਂ ਨੇ ਸੰਯੁਕਤ ਰਾਸ਼ਟਰ ਸੰਘ ਸਭਾ ਦਾ ਪ੍ਰੋਗਰਾਮ ਕੀਤਾ। ਇਹ ਕਿਸ ਸਿੱਖਿਆ ਦਾ ਉਦਾਹਰਣ ਹੈ—
(a) ਚਬੂਤਰਾ (Scaffolding) (b) ਸਥਾਪਤ ਸੰਗਾਨ (c) ਸਾਥੀ ਤੋਂ ਸਿਖਲਾਈ (d) ਅਧਿਆਪਕ ਦੁਆਰਾ ਦੱਸਿਆ ਉਪਗਾਮ
Click to view correct answer
Correct Answer: (b)
25. Development has four principle which are fixed and true at any stage of development. Which is not among the following:
(a) happening of estimation is a stone way in development (b) different stages of development of children (c) growth and development are equal in every situation (d) heredity and nature both effects the development
25. ਵਿਕਾਸ ਦੇ ਚਾਰ ਮੁੱਖ ਅਸੂਲ ਹਨ ਜੋ ਵਿਕਾਸ ਦੇ ਕਿਸੇ ਵੀ ਪੜਾਅ ਵਿੱਚ ਪੱਕੇ-ਸੱਚੇ ਹਨ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਠੀਕ ਨਹੀਂ ਹੈ—
(a) ਵਿਕਾਸ ਵਿੱਚ ਅਨੁਮਾਨ ਦੇ ਤਰੀਕੇ ਦਾ ਵਾਪਰਨਾ ਵਿਕਾਸ ਦਾ ਮੀਲ ਪੱਥਰ ਹੈ (b) ਬੱਚਿਆਂ ਦੇ ਵਿਕਾਸ ਦੇ ਵੱਖ-ਵੱਖ ਪੱਧਰ (c) ਵਿਕਾਸ ਤੇ ਉੱਨਤੀ ਵਿਕਾਸ ਦੀ ਹਰ ਇਕ ਅਵਸਥਾ ਵਿੱਚ ਲਗਭਗ ਇਕ ਸਮਾਨ ਹੈ (d) ਵਿਕਾਸ 'ਤੇ ਵੰਸ਼ਾਨੁਗਤ ਤੇ ਪ੍ਰਾਕਿਰਤੀ ਦੋਹਾਂ ਦਾ ਪ੍ਰਭਾਵ ਪੈਂਦਾ ਹੈ
Click to view correct answer
Correct Answer: (c)
26. As a social agent who is taking the role of family ?
(a) teacher(b) peer group (c) neighbour(d) society
26. ਸਮਾਜਿਕ ਏਜੰਟ ਵਜੋਂ ਪਰਿਵਾਰ ਦੀ ਭੂਮਿਕਾ ਵਿਚ ਕੌਣ ਪਰਿਵਾਰ ਦੀ ਥਾਂ ਲੈ ਰਿਹਾ ਹੈ—
(a) ਅਧਿਆਪਕ(b) ਸਾਥੀ ਸਮੂਹ (c) ਪੜੋਸੀ(d) ਸਮਾਜ
Click to view correct answer
Correct Answer: (b)
27. For the preparation of any test the first step is
(a) decision about length of test (b) identification of aims of education (c) choose the test material (d) decision of total marks of test
27. ਕੋਈ ਵੀ ਜਾਂਚ-ਟੈਸਟ ਨੂੰ ਤਿਆਰ ਕਰਨ ਵਿੱਚ ਪਹਿਲਾ ਕਦਮ ਹੈ—
(a) ਟੈਸਟ ਦੀ ਲੰਬਾਈ ਬਾਰੇ ਨਿਰਣੇ (b) ਸਿੱਖਿਆ ਦੇ ਉਦੇਸ਼ਾਂ ਦੀ ਪਹਿਚਾਣ (c) ਟੈਸਟ ਸਮਗਰੀ ਨੂੰ ਚੁਣਨਾ (d) ਟੈਸਟ ਦੇ ਕੁੱਲ ਨੰਬਰਾਂ ਦਾ ਨਿਰਣੇ
Click to view correct answer
Correct Answer: (b)
28. What is called is on knowledge from the general knowledge of children :
(a) area of estimation of development (b) sensory motor nature (c) free morality (d) personal languages
28. ਬੱਚੇ ਦੇ ਸਾਂਝੇ ਗਿਆਨ ਵਿੱਚੋਂ ਉਸ ਦੇ ਆਪਣੇ ਗਿਆਨ ਦੇ ਵਿਕਾਸ ਦੇ ਅੰਤਰ ਨੂੰ ਕੀ ਕਹਿੰਦੇ ਹਨ—
(a) ਅੰਦਾਜ਼ੇ ਦੇ ਵਿਕਾਸ ਦਾ ਖੇਤਰ (b) ਸੰਵੇਦੀ-ਚਾਲਕ ਸੁਭਾਅ (c) ਆਜ਼ਾਦ ਨੈਤਿਕਤਾ (d) ਨਿਜੀ-ਬੋਲੀ
Click to view correct answer
Correct Answer: (d)
29. Which statement is right among the following :
(a) socialization didn't effect the individual development (b) there is similarity in civilization inspite of these there is a lots of discrimination in society (c) as a result of successful society there is similarity in sociaty is result of good socialization (d) in India socialization processing of girls and boys are same
29. ਇਨ੍ਹਾਂ ਵਿਚੋਂ ਕਿਹੜੀ ਦਲੀਲ ਠੀਕ ਹੈ—
(a) ਸਮਾਜੀਕਰਣ ਨਿਜੀ ਵਿਕਾਸ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ (b) ਸਭਿਆਚਾਰ ਵਿੱਚ ਸਮਰੂਪਤਾ ਹੈ ਫਿਰ ਵੀ ਸਮਾਜ ਦੇ ਵੱਡੇ ਭਾਗ ਵਿੱਚ ਮੱਤਭੇਦ ਹੈ ਕਿ ਸਾਡੇ ਵਿੱਚ ਸਮਾਨ ਕਾਇਦਾ ਕੀ ਹੈ (c) ਸਫਲ ਸਮਾਜੀਕਰਣ ਦੇ ਨਤੀਜੇ ਵਜੋਂ ਸਮਾਜ ਵਿੱਚ ਇਕ-ਰੂਪਤਾ ਹੀ ਚੰਗੇ ਸਮਾਜੀਕਰਣ ਦਾ ਨਤੀਜਾ ਹੈ (d) ਭਾਰਤ ਵਿੱਚ ਮੁੰਡੇ ਤੇ ਕੁੜੀਆਂ ਵਿੱਚ ਸਮਾਜੀਕਰਣ ਦੀ ਪ੍ਰਕਿਰਿਆ ਸਮਾਨ ਹੈ
Click to view correct answer
Correct Answer: (c)
30. Which is among the following is called right for the internal motivation
(a) it decreases the reward (b) it increases when reward is given (c) there is no place of rewards (d) there is place of rewards but it depends on self respect that how your motivation changes
30. ਅੰਤਰੰਗ-ਪ੍ਰੋਤਸਾਹਨ ਲਈ ਇਨ੍ਹਾਂ ਵਿਚੋਂ ਕਿਸ ਨੂੰ ਸਹੀ ਸਮਝਿਆ ਜਾ ਸਕਦਾ ਹੈ—
(a) ਇਨਾਮ ਇਸ ਨੂੰ ਘਟਾਉਂਦਾ ਹੈ (b) ਇਹ ਵੱਧਦਾ ਹੈ ਜਦੋਂ ਇਨਾਮ ਦਿੱਤਾ ਜਾਵੇ (c) ਇਸ ਵਿੱਚ ਇਨਾਮਾਂ ਦੀ ਗੁੰਜਾਇਸ਼ ਨਹੀਂ ਹੈ (d) ਇਸ ਵਿੱਚ ਇਨਾਮਾਂ ਦੀ ਗੁੰਜਾਇਸ਼ ਹੈ ਪਰ ਇਹ ਆਤਮ ਸੰਮਾਨ ਦੇ ਪੱਧਰ 'ਤੇ ਨਿਰਭਰ ਕਰਦਾ ਹੈ ਕਿ ਕਿਵੇਂ ਤੁਹਾਡਾ ਪ੍ਰੋਤਸਾਹਨ ਬਦਲਦਾ ਹੈ
Click to view correct answer
Correct Answer: (d)

💐🌿Follow us for latest updates 👇👇👇

Featured post

PSTET Previous Year Question Papers Solved || Mock Tests || Quizzes || and study materials

PSTET  Previous Year Question Papers Solved & Study Materials If you are preparing for PSTET 2026, 2027 , then practicing PSTET Previo...

RECENT UPDATES

Trends