Class 9th Computer Science March Exam 2026
Note:
- Part-A consists of 20 objective type questions, carrying 1 mark each.
- Part-B consists of 6 short answer type questions, carrying 3 marks each.
- Part-C consists of 2 long answer type questions, carrying 6 marks each.
Part-A (20 Marks)
Que: 1 Multiple Choice Questions
I. ________ ਇੱਕ ਇੰਡੀਅਨ ਡਿਜੀਟਲਾਈਜੇਸ਼ਨ ਆਨਲਾਈਨ ਸਰਵਿਸ ਹੈ ਜੋ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ (MeitY) ਦੁਆਰਾ ਡਿਜੀਟਲ ਇੰਡੀਆ ਪਹਿਲ ਦੇ ਤਹਿਤ ਸ਼ੁਰੂ ਕੀਤੀ ਗਈ ਹੈ।
(________ is an Indian digitization online service provided by the MeitY, Government of India under its Digital India initiative.)
ੳ. DigiLocker
ਅ. DigiBanker
ੲ. DigiHacker
ਸ. DigiProgram
II. ਇਹਨਾਂ ਵਿੱਚੋਂ ਕਿਹੜਾ ਐੱਮ. ਐੱਸ. ਐਕਸਲ ਵਿੱਚ ਮੌਜੂਦ ਵਿਊ ਨਹੀਂ ਹੈ?
(Which one of the following is not a view of MS Excel?)
ੳ. ਨੋਰਮਲ (Normal)
ਅ. ਪੇਜ ਲੇਆਉਟ (Page Layout)
ੲ. ਪੇਜ ਬ੍ਰੇਕ ਪ੍ਰੀਵਿਊ (Page Break Preview)
ਸ. ਉਪਰੋਕਤ ਵਿਚੋਂ ਕੋਈ ਨਹੀਂ (None of these)
III. ਹਰੇਕ ਨਵੀਂ ਬਣਾਈ ਗਈ ਵਰਕਬੁੱਕ ਵਿੱਚ ਪਹਿਲਾਂ ਤੋਂ ਬਣੀਆਂ ਵਰਕਸ਼ੀਟਾਂ ਸ਼ਾਮਿਲ ਹੁੰਦੀਆਂ ਹਨ।
(By default, each new workbook in MS Excel 2010 contains ________ worksheets.)
ੳ. 5
ਅ. 2
ੲ. 255
ਸ. 3
IV. ਐੱਮ. ਐੱਸ. ਐਕਸਲ ਦਾ ਕਿਹੜਾ ਟੂਲ ਕਿਸੇ ਕਾਲਮ ਵਿੱਚੋਂ ਕੇਵਲ ਵਿਲੱਖਣ ਮੁੱਲ ਪਤਾ ਕਰਨ ਲਈ ਵਰਤਿਆ ਜਾਂਦਾ ਹੈ?
(Which data tool can be used to have only distinct values in a particular column?)
ੳ. ਡਾਟਾ ਵੈਲੀਡੇਸ਼ਨ (Data Validation)
ਅ. ਟੈਕਸਟ ਟੂ ਕਾਲਮ (Text to Columns)
ੲ. ਫਾਰਮੂਲਾ (Formula)
ਸ. ਰਿਮੂਵ ਡੁਪਲੀਕੇਟ (Remove duplicates)
V. ਵਰਕਸ਼ੀਟ ਡਾਟਾ ਅਤੇ ਪ੍ਰਿੰਟ ਕੀਤੇ ਜਾਣ ਵਾਲੇ ਪੇਜ ਦੇ ਕਿਨਾਰਿਆਂ ਦੇ ਵਿਚਕਾਰ ________ ਦੀ ਖਾਲੀ ਥਾਂ ਹੁੰਦੀ ਹੈ।
(________ is the empty space between the worksheet data and the edges of the printed page.)
ੳ. ਪੇਪਰ ਸਾਈਜ਼ (Paper Size)
ਅ. ਪ੍ਰਿੰਟ ਏਰੀਆ (Print Area)
ੲ. ਮਾਰਜ਼ਨ (Margin)
ਸ. ਪ੍ਰਿੰਟ ਪ੍ਰੀਵਿਊ (Print Preview)
Que: 2 Fill in the Blanks / Write Full Forms
I. ________ ਤੋਂ ਭਾਵ ਹੈ ਉਹ ਆਮ ਨਿਯਮ ਅਤੇ ਨਿਰਦੇਸ਼ ਜੋ ਡਾਟਾਬੇਸ ਨੂੰ ਡਿਜ਼ਾਈਨ ਕਰਨ ਅਤੇ ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਵਰਤੋਂ ਕਰਨ ਵਿੱਚ ਸਹਾਇਤਾ ਕਰਦੇ ਹਨ।
(________ refer to general rules and instructions that help to design the database and to use a database management system.)
ੳ. ਇਨਫਾਰਮੇਸ਼ਨ (Information)
ਅ. ਪ੍ਰੋਸੀਜਰਜ਼ (Procedures)
ੲ. ਐਪਲੀਕੇਸ਼ਨ ਪ੍ਰੋਗਰਾਮ (Application Programs)
ਸ. ਸਿਸਟਮ ਪ੍ਰੋਗਰਾਮ (System Programs)
II. ________ ਇੱਕ ਨੈੱਟਵਰਕ ਉਪਕਰਣ ਹੈ ਜੋ ਤੁਹਾਨੂੰ ਕਈ ਕੰਪਿਊਟਰਾਂ ਨੂੰ ਇੱਕ ਸਿੰਗਲ ਨੈੱਟਵਰਕ ਉਪਕਰਣ ਨਾਲ ਜੋੜਨ ਦੀ ਆਗਿਆ ਦਿੰਦਾ ਹੈ।
(________ is a device that allow you to connect multiple computers to a single network.)
III. ਰਾਸ਼ਟਰੀ ਲੇਵਲ ਦੀਆਂ ਈ-ਗਵਰਨੈਂਸ ਸੇਵਾਵਾਂ ________ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
(E-governance services at National level are provided by Government of ________.)
IV. PAN ਦਾ ਪੂਰਾ ਨਾਂ ਕੀ ਹੈ? (What is the full form of PAN?)
V. G2E ਅਤੇ G2G ਦਾ ਪੂਰਾ ਨਾਂ ਲਿਖੋ। (Write the full form of G2E and G2G.)
VI. SQL ਦਾ ਪੂਰਾ ਨਾਂ ਲਿਖੋ। (Write the full form of SQL.)
Que: 3 True / False & Short Tasks
I. ਅਸੀਂ ਨੈੱਟਵਰਕ ਉਪਕਰਣਾਂ ਵਿੱਚ ਹਾਰਡਵੇਅਰ ਜਾਂ ਸਾਫਟਵੇਅਰ ਨੂੰ ਸ਼ੇਅਰ ਨਹੀਂ ਕਰ ਸਕਦੇ। (ਸਹੀ/ਗਲਤ)
(We cannot share hardware or software among network devices. True/False)
II. ਸਪਾਈਵੇਅਰ ਈ-ਮੇਲ ਰਾਹੀਂ ਧੋਖਾਧੜੀ ਕਰਨ ਦੀ ਇੱਕ ਵਿਧੀ ਹੈ... (ਸਹੀ/ਗਲਤ)
(Spyware is an e-mail fraud method in which the wrongdoer sends out legitimate-looking email... True/False)
III. ਅਸੀਂ ਫਿੱਲ ਹੈਂਡਲ ਦੀ ਵਰਤੋਂ ਕਰਦੇ ਹੋਏ ਐੱਮ. ਐੱਸ. ਐਕਸਲ ਵਿੱਚ ਨੰਬਰ ਸੀਰੀਜ਼ ਭਰ ਸਕਦੇ ਹਾਂ। (ਸਹੀ/ਗਲਤ)
(We can insert Number Series in MS Excel using Fill Handle. True/False)
IV. ਕੰਡੀਸ਼ਨਲ ਫਾਰਮੈਟਿੰਗ ਐੱਮ. ਐੱਸ. ਐਕਸਲ ਦਾ ਇੱਕ ਟੂਲ ਹੈ ਜੋ ਮੁੱਲ ਦੇ ਅਧਾਰ ਤੇ ਸੈੱਲ ਤੇ ਫਾਰਮੈਟ ਲਾਗੂ ਕਰਨ ਲਈ ਵਰਤਿਆ ਜਾਂਦਾ ਹੈ। (ਸਹੀ/ਗਲਤ)
(Conditional Formatting is a tool in MS Excel that allows applying formats to a cell depending on the value. True/False)
V. SUM ਫੰਕਸ਼ਨ ਦੀ ਵਰਤੋਂ ਕਿਸੇ ਖਾਸ ਰੇਂਜ਼ ਵਿੱਚ ਜੋੜ ਪਤਾ ਕਰਨ ਲਈ ਕੀਤੀ ਜਾਂਦੀ ਹੈ। (ਸਹੀ/ਗਲਤ)
(SUM function can be used to perform addition of values in a particular range. True/False)
VI. ਮਾਰਜ਼ਨ ਇੱਕ ਪੇਜ ਦੇ ਉੱਪਰ, ਹੇਠਾਂ, ਖੱਬੇ, ਸੱਜੇ, ਹੈੱਡਰ ਅਤੇ ਫੁੱਟਰ ਤੇ ਹੋ ਸਕਦੀਆਂ ਹਨ। (ਸਹੀ/ਗਲਤ)
(Margins can be on top, bottom, left, right header and footer of a page. True/False)
VII. ਐੱਮ. ਐੱਸ. ਐਕਸਲ ਵਿੱਚ ਕੋਈ ਪਹਿਲਾਂ ਬਣੀ ਫਾਇਲ ਖੋਲਣ ਲਈ ਸ਼ਾਰਟਕੱਟ ਕੀਅਜ਼ ਲਿਖੋ। (Write Shortcut key to Open an existing file in MS Excel.)
VIII. ਐੱਮ. ਐੱਸ. ਐਕਸਲ ਵਿੱਚ ਪੇਸਟ ਕਰਨ ਲਈ ਸ਼ਾਰਟਕੱਟ ਕੀਅਜ਼ ਲਿਖੋ। (Write Shortcut key to Paste contents in MS Excel.)
Part-B (Short Answer Type Questions - 6 × 3 = 18 Marks)
ਪ੍ਰਸ਼ਨ:4 ਕਿਸੇ ਵੀ ਚਾਰ ਨੈਟਵਰਕ ਟੋਪੋਲੋਜੀਜ਼ ਦੇ ਨਾਂ ਲਿਖੋ। (Write the names of any four Network Topologies.)
ਪ੍ਰਸ਼ਨ:5 ਐੱਮ. ਐੱਸ. ਐਕਸਲ ਨੂੰ ਪਰਿਭਾਸ਼ਤ ਕਰੋ। (Define MS Excel.)
ਪ੍ਰਸ਼ਨ:6 ਅਲਾਈਨਮੈਂਟ ਅਤੇ ਇਸ ਦੀਆਂ ਕਿਸਮਾਂ ਦੀ ਵਿਆਖਿਆ ਕਰੋ। (Define alignment and its types.)
ਜਾਂ (OR)
ਚਾਰਟਸ ਕੀ ਹੁੰਦੇ ਹਨ? (What are Charts?)
ਪ੍ਰਸ਼ਨ:7 ਫਾਰਮੂਲੇ ਨੂੰ ਪਰਿਭਾਸ਼ਤ ਕਰੋ। ਕਿਸੇ ਵੀ ਤਿੰਨ ਗਣਿਤ ਫੰਕਸ਼ਨਜ਼ ਦਾ ਨਾਂ ਦੱਸੋ। (Define formula. Give name of any three mathematical functions.)
ਪ੍ਰਸ਼ਨ:8 ਐੱਮ. ਐੱਸ. ਐਕਸਲ ਦੇ ਵਿਊਜ਼ ਦੇ ਨਾਂ ਲਿਖੋ। (Give names of views in MS Excel.)
ਪ੍ਰਸ਼ਨ:9 DBMS ਬਾਰੇ ਤੁਸੀਂ ਕੀ ਜਾਣਦੇ ਹੋ? (What do you know about DBMS?)
Part-C (Long Answer Type Questions - 2 × 6 = 12 Marks)
ਪ੍ਰਸ਼ਨ:10 ਗੂਗਲ ਐਪਸ ਕੀ ਹਨ? ਕਿਸੇ ਵੀ ਦੋ ਗੂਗਲ ਐਪਸ ਦਾ ਵਰਨਣ ਕਰੋ। (What are Google Apps? Explain any two Google Apps.)
ਜਾਂ (OR)
ਗੂਗਲ ਡਰਾਈਵ ਕੀ ਹੈ? ਗੂਗਲ ਡਰਾਈਵ ਦੇ ਵੱਖ-ਵੱਖ ਲਾਭ ਲਿਖੋ। (What is Google Drive? Write various benefits of Google Drive.)
ਪ੍ਰਸ਼ਨ:11 ਚੰਗੀ ਗਵਰਨੈਂਸ (Good Governance) ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ। (Write the main characteristics of Good Governance.)
ਜਾਂ (OR)
ਈ-ਗਵਰਨੈਂਸ ਕੀ ਹੈ? ਈ-ਗਵਰਨੈਂਸ ਦੇ ਚਾਰ ਮਾਡਲਾਂ ਦੀ ਵਿਆਖਿਆ ਕਰੋ। (What is E-Governance? Explain the four models of E-Governance.)