PSEB CLASS 7 PHYSICAL EDUCATION GUESS PAPER 2026

ਜਮਾਤ :- ਸੱਤਵੀਂ
ਮਾਰਚ (2025-26)
(ਸਿਹਤ ਅਤੇ ਸਰੀਰਕ ਸਿੱਖਿਆ)
ਕੁੱਲ ਅੰਕ:- 40 ਸਮਾਂ :- 3 ਘੰਟੇ
1 × 15 = 15
ਵਸਤੁਨਿਸ਼ਠ ਪ੍ਰਸ਼ਨ
  • 1. ਸਰੀਰਕ ਢਾਂਚਾ ਕੀ ਹੈ ?
  • 2. ਤਾਕਤ ਕੀ ਹੈ ?
  • 3. ਖੇਡ ਸੱਟਾਂ ਤੋਂ ਕੀ ਭਾਵ ਹੈ ?
  • 4. ਯੋਗ ਸ਼ਬਦ ਤੋਂ ਕੀ ਭਾਵ ਹੈ ?
ਭਾਗ :- ਓ

ਖਾਲੀ ਸਥਾਨ ਭਰੋ:-

  • 5. ਯੋਗ ਸੰਸਕ੍ਰਿਤ ਦੇ __________ ਸ਼ਬਦ ਤੋਂ ਬਣਿਆ ਹੈ।
  • 6. ਵਿਹਲਾ ਮਨ __________ ਦਾ ਘਰ ਹੁੰਦਾ ਹੈ ।
  • 7. ਸਕਾਊਟ __________ ਬੋਲੜਾ ਹੁੰਦਾ ਹੈ।
  • 8. ਸਿਗਰਟ ਅਤੇ ਬੀੜੀ ਦੋਵੇਂ ਹੀ __________ ਤੋਂ ਤਿਆਰ ਕੀਤੇ ਜਾਂਦੇ ਹਨ।

ਸਹੀ ਗਲਤ:-

  • 9. ਸ਼ਰਾਬ ਇੱਕ ਬੁਰੀ ਲਾਹਨਤ ਹੈ।
  • 10. ਤੰਬਾਕੂ ਵਿੱਚ ਨਿਕੋਟੀਨ ਨਾਂ ਦਾ ਹਾਨੀਕਾਰਕ ਪਦਾਰਥ ਮੌਜੂਦ ਹੁੰਦਾ ਹੈ।
  • 11. ਯੋਗ ਸਰੀਰ ਲਈ ਲਾਭਦਾਇਕ ਨਹੀਂ ਹੈ।
  • 12. ਰਫਤਾਰ ਸਰੀਰਕ ਸਮਰੱਥਾ ਦਾ ਗੁਣ ਨਹੀਂ ਹੈ।

ਬਹੁਵਿਕਲਪੀ ਪ੍ਰਸਨ:-

13. ਸਾਹ ਕਿਰਿਆ ਪ੍ਰਣਾਲੀ ਰਾਹੀਂ ਅਸੀਂ ਸਰੀਰ ਵਿੱਚੋਂ ਕਿਹੜੀ ਹਵਾ ਬਾਹਰ ਕੱਢਦੇ ਹਾਂ :-
(ੳ) ਆਕਸੀਜਨ (ਅ) ਕਾਰਬਨ ਡਾਈਆਕਸਾਈਡ (ੲ) ਨਾਈਟ੍ਰੋਜਨ (ਸ) ਹਾਈਡ੍ਰੋਜਨ
14. ਮਨੁੱਖੀ ਸਰੀਰ ਵਿੱਚ ਹੋਣ ਵਾਲੀਆਂ ਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ :-
(ੳ) ਦਿਲ (ਅ) ਦਿਮਾਗ (ੲ) ਗੁਰਦੇ (ਸ) ਲਹੂ ਨਾੜੀਆਂ
15. ਸਰੀਰ ਦੀਆਂ ਮਾਸਪੇਸ਼ੀਆਂ ਵੱਲੋਂ ਪੈਦਾ ਕੀਤੇ ਬਲ ਨੂੰ ਕਿਹਾ ਜਾਂਦਾ ਹੈ :-
(ੳ) ਰਫ਼ਤਾਰ (ਅ) ਤਾਕਤ (ੲ) ਲਚਕ (ਸ) ਤਾਲਮੇਲ

ਭਾਗ:- ਅ
2 × 5 = 10
  • 16. ਦਮ ਕਿਸਨੂੰ ਕਿਹਾ ਜਾਂਦਾ ਹੈ ?
  • 17. ਕੋਈ ਚਾਰ ਸਰੀਰਕ ਕਰੂਪੀਆਂ ਦੇ ਨਾਮ ਲਿਖੋ ।
  • 18. ਵੱਡੀਆਂ ਖੇਡਾਂ ਦੇ ਨਾਮ ਲਿਖੋ ।
  • 19. ਅਫੀਮ ਤੋਂ ਹੋਣ ਵਾਲੇ ਨੁਕਸਾਨ ਲਿਖੋ ।
  • 20. ਯੋਗ ਦੀ ਪਰਿਭਾਸ਼ਾ ਲਿਖੋ ।
ਭਾਗ:- ੲ
5 × 3 = 15
  • 21. ਆਸਣ ਕਰਨ ਲਈ ਕਿਹੜੇ ਸਿਧਾਂਤਾਂ ਦੀ ਪਾਲਣਾ ਕਰਨੀ ਪੈਂਦੀ ਹੈ ?
  • 22. ਕਸਰਤ ਕਰਨ ਦੇ ਕਿਹੜੇ-ਕਿਹੜੇ ਲਾਭ ਹਨ ?
  • 23. ਸਰੀਰਕ ਢਾਂਚੇ ਦੇ ਮੁੱਖ ਕੰਮ ਕਿਹੜੇ-ਕਿਹੜੇ ਹਨ ?

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends