PSEB CLASS 8 MATHEMATICS GUESS PAPER MARCH 2026 ( BILINGUAL) SET 2

PSEB CLASS 8 GUESS PAPER MARCH 2026 SET 2

PSEB CLASS 8 GUESS PAPER MARCH 2026 SET 2

Subject: Mathematics / ਵਿਸ਼ਾ: ਗਣਿਤ

Total Marks / ਕੁੱਲ ਅੰਕ: 80 | Time / ਸਮਾਂ: 3 Hours / 3 ਘੰਟੇ

General Instructions / ਆਮ ਨਿਰਦੇਸ਼:

  1. All questions are compulsory. / ਸਾਰੇ ਪ੍ਰਸ਼ਨ ਜਰੂਰੀ ਹਨ।
  2. Part A contains Question 1 with 20 sub-parts (i-xx) of multiple-choice, true/false, and fill in the blanks carrying 1 mark each. / ਭਾਗ ੳ ਵਿੱਚ ਪ੍ਰਸ਼ਨ ਨੰ 1 ਵਿੱਚ 20 (i-xx) ਪ੍ਰਸ਼ਨ ਬਹੁ-ਵਿਕਲਪੀ ਉੱਤਰਾਂ ਵਾਲੇ 1-1 ਅੰਕ ਵਾਲੇ ਹੋਣਗੇ।
  3. Part B contains Questions 2 to 8 carrying 2 marks each. / ਭਾਗ ਅ ਵਿੱਚ ਪ੍ਰਸ਼ਨ ਨੰ: 2 ਤੋਂ 8 ਤੱਕ ਹਰੇਕ ਪ੍ਰਸ਼ਨ 2 ਅੰਕਾਂ ਦਾ ਹੋਵੇਗਾ।
  4. Part C contains Questions 9 to 15 carrying 4 marks each. Three questions have internal choice. / ਭਾਗ ੲ ਵਿੱਚ ਪ੍ਰਸ਼ਨ ਨੰ: 9 ਤੋਂ 15 ਤੱਕ ਹਰੇਕ ਪ੍ਰਸ਼ਨ 4 ਅੰਕਾਂ ਦਾ ਹੋਵੇਗਾ ਅਤੇ ਇਹਨਾਂ ਪ੍ਰਸ਼ਨਾਂ ਵਿੱਚ ਕਿਸੇ ਵੀ ਤਿੰਨ ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੋਵੇਗੀ।
  5. Part D contains Questions 16 to 18 carrying 6 marks each. All questions have internal choice. / ਭਾਗ ਸ ਵਿੱਚ ਪ੍ਰਸ਼ਨ ਨੰ: 16 ਤੋਂ 18 ਤੱਕ ਹਰੇਕ ਪ੍ਰਸ਼ਨ 6 ਅੰਕਾਂ ਦਾ ਹੋਵੇਗਾ ਅਤੇ ਇਹਨਾਂ ਸਾਰੇ ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੋਵੇਗੀ।

PART A / ਭਾਗ ੳ

Q1. Answer the following questions (1 Mark each): / ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ (ਹਰੇਕ ਦਾ 1 ਅੰਕ): [20 × 1 = 20]

(i) The multiplicative identity of non zero rational number a is: / ਕਿਸੇ ਗੈਰ ਸਿਫ਼ਰ ਸੰਖਿਆ a ਲਈ ਗੁਣਾਤਮਕ ਤਤਸਮਕ ਹੈ:

  • (a) 1
  • (b) 0
  • (c) 1/a
  • (d) -a

(ii) The solution of Linear Equation 4x-3=0 is: / ਰੇਖੀ ਸਮੀਕਰਨ 4x-3=0 ਦਾ ਹੱਲ ਹੈ:

  • (a) 3
  • (b) 4
  • (c) 3/4
  • (d) 4/3

(iii) A quadrilateral whose all sides are equal and each angle is a right angle is called: / ਅਜਿਹੀ ਚਤੁਰਭੁਜ ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੋਣ ਅਤੇ ਹਰੇਕ ਕੋਣ ਸਮਕੋਣ ਹੋਵੇ, ਹੇਠ ਲਿਖਿਆ ਵਿੱਚੋਂ ਕਿਹੜੀ ਹੋਵੇਗੀ:

  • (a) Rectangle / ਆਇਤ
  • (b) Rhombus / ਸਮਚਤੁਰਭੁਜ
  • (c) Trapezium / ਸਮਲੰਬ ਚਤੁਰਭੁਜ
  • (d) Square / ਵਰਗ

(iv) The upper limit of 23-30 is: / ਵਰਗ 23-30 ਅੰਤਰਾਲ ਦੀ ਉਪਰਲੀ ਸੀਮਾ ਹੈ:

  • (a) 25
  • (b) 20
  • (c) 30
  • (d) 50

(v) What will be the square root of 144? / 144 ਦਾ ਵਰਗ ਮੂਲ ਹੈ:

  • (a) 10
  • (b) 12
  • (c) 18
  • (d) 22

(vi) What is the cube root of 512? / 512 ਦਾ ਘਣਮੂਲ ਕੀ ਹੈ?

  • (a) 2
  • (b) 4
  • (c) 6
  • (d) 8

(vii) The ratio of 6 km to 600 m is: / 6 km ਦਾ 600 m ਨਾਲ ਅਨੁਪਾਤ:

  • (a) 1:100
  • (b) 10:1
  • (c) 1:10
  • (d) 100:1

(viii) Identify the binomial: / ਦੋ ਪਦੀ ਪਹਿਚਾਣੋ:

  • (a) 5x+2
  • (b) x²+x+1
  • (c) 6z
  • (d) 10

(ix) Curved surface area of cylinder is: / ਬੇਲਨ ਦੀ ਪਾਸਵੀਂ ਸਤ੍ਹਾ ਦਾ ਖੇਤਰਫ਼ਲ:

  • (a) 2πrh
  • (b) πrh
  • (c) 2πr
  • (d) 3πrh

(x) Usual form of 0.00001225 is: / 0.00001225 ਦਾ ਮਿਆਰੀ ਰੂਪ:

  • (a) 1.225×10⁻⁵
  • (b) 1.225×10⁵
  • (c) 122.5×10⁻⁷
  • (d) 1.22×10⁻⁵

(xi) If the cost of 5 pencils is ₹15, find the cost of 12 such pencils: / ਜੇਕਰ 5 ਪੈਂਸਿਲਾਂ ਦਾ ਮੁੱਲ ₹15 ਹੈ ਤਾਂ 12 ਪੈਂਸਿਲ ਦਾ ਮੁੱਲ ਪਤਾ ਕਰੋ?

  • (a) ₹15
  • (b) ₹18
  • (c) ₹36
  • (d) ₹24

(xii) Common factor of 10xy and 12y is: / 10xy ਅਤੇ 12y ਦਾ ਸਾਂਝਾ ਗੁਣਨਖੰਡ:

  • (a) 10x
  • (b) 2xy
  • (c) 2y
  • (d) 2x

(xiii) The coordinates of origin are (0, 0). / ਮੂਲ ਬਿੰਦੂ ਦੇ ਨਿਰਦੇਸ਼ ਅੰਕ (0, 0) ਹੈ।

  • (a) True / ਸਹੀ
  • (b) False / ਗਲਤ

(xiv) Multiplicative inverse of 1 is -1. / 1 ਦਾ ਗੁਣਾਤਮਕ ਉਲਟ -1 ਹੈ।

  • (a) True / ਸਹੀ
  • (b) False / ਗਲਤ

(xv) Every Square is a rectangle. / ਹਰੇਕ ਵਰਗ ਇੱਕ ਆਇਤ ਹੈ।

  • (a) True / ਸਹੀ
  • (b) False / ਗਲਤ

(xvi) Square of odd number is always odd. / ਟਾਂਕ ਸੰਖਿਆ ਦਾ ਵਰਗ ਹਮੇਸ਼ਾ ਟਾਂਕ ਸੰਖਿਆ ਹੁੰਦਾ ਹੈ।

  • (a) True / ਸਹੀ
  • (b) False / ਗਲਤ

(xvii) Discount is calculated on Marked Price. / ਕਟੌਤੀ ਦੀ ਗਣਨਾ ਅੰਕਿਤ ਮੁੱਲ ਤੇ ਕੀਤੀ ਜਾਂਦੀ ਹੈ।

  • (a) True / ਸਹੀ
  • (b) False / ਗਲਤ

(xviii) The product of two monomials is ______________. / ਦੋ ਇੱਕ ਪਦੀਆਂ ਦਾ ਗੁਣਨਫਲ______________ ਹੁੰਦਾ ਹੈ।

(xix) If two quantities increase or decrease together then they are in __________ proportion. / ਜੇਕਰ ਦੋ ਰਾਸ਼ੀਆਂ ਇੱਕਠੇ ਘਟਦੇ ਜਾਂ ਵੱਧਦੇ ਹਨ ਤਾਂ ਉਹ __________ ਅਨੁਪਾਤ ਵਿੱਚ ਹੋਣਗੇ।

(xx) The ordinate of (1, 2) is _______________. / ਬਿੰਦੂ (1, 2) ਦਾ ਕੋਟੀ ______________ ਹੈ।

PART B / ਭਾਗ ਅ

Q2. Solve it / ਹੱਲ ਕਰੋ: 3/2 + 5/6 - 7/8 [2]

Q3. Find the square root by repeated subtraction method: 121 / ਘਟਾਓ ਵਿਧੀ ਦੀ ਵਰਤੋਂ ਕਰਕੇ ਵਰਗਮੂਲ ਪਤਾ ਕਰੋ: 121 [2]

Q4. Find the volume of a cube having side 3 cm? / ਇੱਕ 3 ਸਮ ਭੁਜਾ ਵਾਲੇ ਘਣ ਦਾ ਆਇਤਨ ਪਤਾ ਕਰੋ? [2]

Q5. Find the product of (2x + 3) and (x – 7) / ਗੁਣਨਫਲ ਪਤਾ ਕਰੋ (2x + 3) ਅਤੇ (x – 7) [2]

Q6. Find the area of a square whose length of diagonal is 10 cm? / ਵਰਗ ਦਾ ਖੇਤਰਫਲ ਪਤਾ ਕਰੋ ਜਿਸ ਦੇ ਵਿਕਰਨ ਦੀ ਲੰਬਾਈ 10 ਸਮ ਹੈ? [2]

Q7. Express the following number in standard form / ਹੇਠਾਂ ਦਿੱਤੀ ਸੰਖਿਆ ਨੂੰ ਮਿਆਰੀ ਰੂਪ ਵਿੱਚ ਦਰਸਾਓ: 37860000000 [2]

Q8. Factorize / ਗੁਣਨਖੰਡੀਕਰਨ ਕਰੋ: a² – 25 [2]

PSEB CLASS 8, 10, and 12 GUESS PAPER MARCH 2026 DOWNLOAD HERE

PART C / ਭਾਗ ੲ

Q9. Solve the equation and verify the answer: 4x + 3 = 2(x – 1) + 5 / ਸਮੀਕਰਨ ਨੂੰ ਹੱਲ ਕਰੋ ਅਤੇ ਉੱਤਰ ਦੀ ਜਾਂਚ ਕਰੋ: 4x + 3 = 2(x – 1) + 5 [4]

Q10. Two adjacent angles of a parallelogram are in 2:3. Find the measure of all the angles? / ਇੱਕ ਸਮਾਂਤਰ ਚਤੁਰਭੁਜ ਦੇ ਦੋ ਲਾਗਵੇਂ ਕੋਣ 2:3 ਵਿੱਚ ਹਨ। ਸਾਰੇ ਕੋਣਾਂ ਦਾ ਮਾਪ ਪਤਾ ਕਰੋ? [4]

Q11. A man spent 87% of his salary. If he saved ₹325, find his salary? / ਇੱਕ ਵਿਅਕਤੀ ਆਪਣੀ ਆਮਦਨ ਦਾ 87% ਖਰਚ ਕਰਦਾ ਹੈ। ਜੇਕਰ ਉਹ ₹325 ਬੱਚਤ ਕਰਦਾ ਹੈ ਤਾਂ ਉਸਦੀ ਆਮਦਨ ਪਤਾ ਕਰੋ? [2]

OR / ਜਾਂ

A photoframe is marked at ₹600 and is sold for ₹450. What is the discount and discount percentage? / ₹600 ਅੰਕਿਤ ਮੁੱਲ ਵਾਲੀ ਫੋਟੋਫਰੇਮ ₹450 ਵਿੱਚ ਵੇਚੀ ਜਾਂਦੀ ਹੈ। ਕਟੌਤੀ ਅਤੇ ਕਟੌਤੀ ਪ੍ਰਤੀਸ਼ਤ ਪਤਾ ਕਰੋ?

Q12. A truck is moving with a uniform speed of 45 km/hour. How far will it travel in one and a half (1.5) hours? / ਇੱਕ ਟਰੱਕ 45 ਕਿਲੋਮੀਟਰ ਪ੍ਰਤੀ ਘੰਟੇ ਦੀ ਸਮਾਨ ਚਾਲ ਤੇ ਚੱਲ ਰਿਹਾ ਹੈ। ਉਹ ਡੇਢ (1.5) ਘੰਟੇ ਵਿੱਚ ਕਿੰਨੀ ਦੂਰੀ ਤੈਅ ਕਰੇਗਾ? [4]

Q13. Graph the following points on the graph paper: A (3, 5), B (2, 4), C (5, 2), D (0, 4) / ਗ੍ਰਾਫ ਪੇਪਰ ਤੇ ਹੇਠਾਂ ਦਿੱਤੇ ਬਿੰਦੂ ਅੰਕਿਤ ਕਰੋ: A (3, 5), B (2, 4), C (5, 2), D (0, 4) [4]

OR / ਜਾਂ

Draw the graph of the following table of values. Distance travelled by a car: / ਸਹੀ ਸਕੇਲ ਲੈ ਕੇ ਗ੍ਰਾਫ ਬਣਾਓ। ਕਾਰ ਦੁਆਰਾ ਤੈਅ ਕੀਤੀ ਗਈ ਦੂਰੀ:

Time (in hours) / ਸਮਾਂ (ਘੰਟੇ ਵਿੱਚ) 6 am 7 am 8 am 9 am
Distance (in km) / ਦੂਰੀ (ਕਿਲੋਮੀਟਰ ਵਿੱਚ) 50 100 150 200

Q14. Subtract x + 3y - 5z + 7 from the sum of the expression 2x - 3y + 4z - 2 and -3x + 8y + 12z - 4 / 2x - 3y + 4z - 2 ਅਤੇ -3x + 8y + 12z - 4 ਦੇ ਜੋੜ ਵਿੱਚੋਂ x + 3y - 5z + 7 ਨੂੰ ਘਟਾਓ। [2]

OR / ਜਾਂ

Using identities, evaluate: 99² / ਢੁਕਵੇਂ ਤਸਮਕ ਦਾ ਉਪਯੋਗ ਕਰਕੇ ਹੱਲ ਕਰੋ: 99²

Q15. Divide as directed / ਭਾਗ ਕਰੋ: 5 (2x + 1) (3x + 5) ÷ (2x + 1) [2]

PART D / ਭਾਗ ਸ

Q16. A die was thrown 25 times and following scores were obtained. Prepare a frequency table for the scores: / ਇੱਕ ਪਾਸੇ ਨੂੰ 25 ਵਾਰ ਸੁੱਟਿਆ ਗਿਆ ਹੈ ਅਤੇ ਹੇਠ ਲਿਖੇ ਅਨੁਸਾਰ ਸੰਖਿਆ ਅੰਕ ਪ੍ਰਾਪਤ ਕੀਤੇ ਗਏ। ਇਹਨਾਂ ਸੰਖਿਆ ਅੰਕਾਂ ਲਈ ਬਾਰੰਬਾਰਤਾ ਸਾਰਨੀ ਬਣਾਓ।
1, 5, 2, 4, 3, 6, 1, 4, 2, 5, 1, 6, 2, 6, 3, 5, 4, 1, 3, 2, 3, 6, 1, 5, 2. [3]

OR / ਜਾਂ

The given pie chart shows the marks obtained by a student in various subjects. If the student scored 135 marks in mathematics, find the (i) Total marks obtained (ii) Marks obtained in each subject. / ਦਿੱਤਾ ਗਿਆ ਪਾਈ ਚਾਰਟ ਇੱਕ ਵਿਦਿਆਰਥੀ ਦੁਆਰਾ ਵੱਖ-ਵੱਖ ਵਿਸ਼ਿਆਂ ਵਿੱਚ ਪ੍ਰਾਪਤ ਅੰਕਾਂ ਨੂੰ ਦਰਸਾ ਰਿਹਾ ਹੈ। ਜੇਕਰ ਵਿਦਿਆਰਥੀ ਨੇ ਗਣਿਤ ਵਿੱਚ 135 ਅੰਕ ਪ੍ਰਾਪਤ ਕੀਤੇ ਹੋਣ ਤਾਂ ਪਤਾ ਕਰੋ: (i) ਕੁੱਲ ਪ੍ਰਾਪਤ ਅੰਕ। (ii) ਹਰੇਕ ਵਿਸ਼ੇ ਵਿੱਚ ਪ੍ਰਾਪਤ ਅੰਕ।

Q17. A park is rectangular in shape having length 30 m and breadth 20 m. There are four square flower beds of size 2m × 2m each in the park as shown in figure and rest has grass on it. Find (i) Perimeter of park (ii) Area of park (iii) Total area of all four beds (iv) Area of park covered by grass. / ਇੱਕ ਆਇਤਾਕਾਰ ਪਾਰਕ ਦੀ ਲੰਬਾਈ 30 ਮੀ ਅਤੇ ਚੌੜਾਈ 20 ਮੀ ਹੈ। ਪਾਰਕ ਵਿੱਚ ਚਿੱਤਰ ਅਨੁਸਾਰ ਦਿਖਾਏ 2 ਮੀ × 2 ਮੀ ਆਕਾਰ ਦੀਆਂ ਚਾਰ ਵਰਗਾਕਾਰ ਫੁੱਲਾਂ ਦੀਆਂ ਕਿਆਰੀਆਂ ਹਨ ਅਤੇ ਬਾਕੀ ਥਾਂ 'ਤੇ ਘਾਹ ਹੈ। ਪਤਾ ਕਰੋ। (i) ਪਾਰਕ ਦਾ ਪਰਿਮਾਪ (ii) ਪਾਰਕ ਦਾ ਖੇਤਰਫਲ (iii) ਫੁੱਲਾਂ ਦੀਆਂ ਚਾਰ ਕਿਆਰੀਆਂ ਦਾ ਖੇਤਰਫਲ (iv) ਪਾਰਕ ਦਾ ਘਾਹ ਦੁਆਰਾ ਘੇਰਿਆ ਗਿਆ ਹਿੱਸਾ। [6]

OR / ਜਾਂ

Vasu is painting the walls and ceiling of a cuboidal hall with dimensions 15m × 10m × 7m. From each can of paint, 100 m² of area can be painted. How many cans of paint will he need to paint the room? / ਵਾਸੂ 15m × 10m × 7m ਅਕਾਰ ਦੇ ਘਣਾਵ ਅਕਾਰ ਹਾਲ ਦੀ ਛੱਤ ਅਤੇ ਕੰਧਾਂ ਨੂੰ ਪੇਂਟ ਕਰਨਾ ਚਾਹੁੰਦਾ ਹੈ। ਪੇਂਟ ਦੇ ਇੱਕ ਡੱਬੇ ਵਿੱਚੋਂ 100 ਵਰਗ ਮੀਟਰ ਪੇਂਟ ਹੋ ਸਕਦਾ ਹੈ। ਪੇਂਟ ਦੇ ਕਿੰਨੇ ਡੱਬੇ ਲੋੜੀਂਦੇ ਹੋਣਗੇ?

Q18. Find compound interest on ₹1000 for 3 years at 20% per annum compounded annually. / ₹1000 ਦੀ ਰਕਮ ਉੱਤੇ 20% ਸਲਾਨਾ ਵਿਆਜ ਦੀ ਦਰ ਤੇ ਤਿੰਨ ਸਾਲਾਂ ਲਈ ਮਿਸ਼ਰਤ ਵਿਆਜ ਪਤਾ ਕਰੋ। ਜੇਕਰ ਵਿਆਜ ਸਲਾਨਾ ਜੋੜਿਆ ਜਾਂਦਾ ਹੈ। [6]

OR / ਜਾਂ

In a class, out of total students, 40% are boys. If boys are 12 in number then find: (i) Total students in the class, (ii) Number of girls in the class, (iii) Ratio of girls to boys of the class. / ਕਿਸੇ ਜਮਾਤ ਵਿੱਚ ਕੁੱਲ ਵਿਦਿਆਰਥੀਆਂ ਵਿੱਚੋਂ 40% ਲੜਕੇ ਹਨ। ਜੇਕਰ ਲੜਕਿਆਂ ਦੀ ਸੰਖਿਆ 12 ਹੋਵੇ ਤਾਂ ਪਤਾ ਕਰੋ: (i) ਜਮਾਤ ਵਿੱਚ ਕੁੱਲ ਵਿਦਿਆਰਥੀਆਂ ਦੀ ਸੰਖਿਆ (ii) ਲੜਕੀਆਂ ਦੀ ਸੰਖਿਆ (iii) ਜਮਾਤ ਵਿੱਚ ਲੜਕੀਆਂ ਦੀ ਸੰਖਿਆ ਦਾ ਲੜਕਿਆਂ ਦੀ ਸੰਖਿਆ ਨਾਲ ਅਨੁਪਾਤ ਪਤਾ ਕਰੋ?

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends