PSEB CLASS 8 COMPUTER SCIENCE SOLVED QUESTION PAPER

 

```html Computer Science Question Paper
Roll No. ......................... 811
Total No. of Questions : 10 VIII Total No. of Printed Pages : 8
2326
ਸਲਾਨਾ ਪ੍ਰੀਖਿਆ ਪ੍ਰਣਾਲੀ
COMPUTER SCIENCE
(Punjabi, Hindi and English Versions)
(Morning Session)
Time allowed : 3 Hours Maximum Marks : 40

(Punjabi Versions)

ਨੋਟ : i) ਆਪਣੀ ਉੱਤਰ-ਪੱਤਰੀ ਦੇ ਟਾਈਟਲ ਪੰਨੇ 'ਤੇ ਵਿਸ਼ਾ-ਕੋਡ/ਪੇਪਰ-ਕੋਡ ਵਾਲੇ ਖਾਨੇ ਵਿੱਚ ਵਿਸ਼ਾ-ਕੋਡ / ਪੇਪਰ-ਕੋਡ 811 ਜ਼ਰੂਰ ਦਰਜ ਕਰੋ ਜੀ।

ii) ਉੱਤਰ-ਪੱਤਰੀ ਲੈਂਦੇ ਹੀ ਇਸ ਦੇ ਪੰਨੇ ਗਿਣ ਕੇ ਦੇਖ ਲਓ ਕਿ ਇਸ ਵਿੱਚ ਟਾਈਟਲ ਸਹਿਤ 16 ਪੰਨੇ ਹਨ ਅਤੇ ਠੀਕ ਕ੍ਰਮਵਾਰ ਹਨ।

iii) ਉੱਤਰ-ਪੱਤਰੀ ਵਿੱਚ ਖਾਲੀ ਪੰਨਾ/ਪੰਨੇ ਛੱਡਣ ਤੋਂ ਬਾਅਦ ਹੱਲ ਕੀਤੇ ਗਏ ਪ੍ਰਸ਼ਨ/ਪ੍ਰਸ਼ਨਾਂ ਦਾ ਮੁਲਾਂਕਣ ਨਹੀਂ ਕੀਤਾ ਜਾਵੇਗਾ।

iv) ਪ੍ਰਸ਼ਨ-ਪੱਤਰ ਤਿੰਨ ਭਾਗਾਂ ੳ, ਅ ਅਤੇ ੲ ਵਿੱਚ ਵੰਡਿਆ ਗਿਆ ਹੈ। ਭਾਗ-ੳ ਦੇ ਪ੍ਰਸ਼ਨ : 1 ਤੋਂ 3 ਵਿੱਚ ਬਹੁ-ਵਿਕਲਪੀ ਪ੍ਰਸ਼ਨ ਹਨ, ਖਾਲੀ ਥਾਵਾਂ ਵਾਲੇ, ਪੂਰੇ ਨਾਮ, ਸਹੀ/ਗਲਤ ਵਾਲੇ ਪ੍ਰਸ਼ਨ ਹਨ। ਭਾਗ-ਅ ਵਿੱਚ ਪ੍ਰਸ਼ਨ 4 ਤੋਂ ਪ੍ਰਸ਼ਨ 8 ਤੱਕ ਛੋਟੇ ਉੱਤਰ ਵਾਲੇ ਪ੍ਰਸ਼ਨ ਹਨ। ਇਸ ਭਾਗ ਦੇ ਦੋ ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਦਿੱਤੀ ਗਈ ਹੈ। ਭਾਗ-ੲ ਵਿੱਚ ਪ੍ਰਸ਼ਨ 9 ਤੋਂ 10 ਤੱਕ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹਨ ਜਿਨ੍ਹਾਂ ਵਿੱਚ ਅੰਦਰੂਨੀ ਛੋਟ ਦਿੱਤੀ ਗਈ ਹੈ। ਹਰੇਕ ਪ੍ਰਸ਼ਨ ਦੇ ਅੰਕ ਉਸਦੇ ਸਾਹਮਣੇ ਦਰਸਾਏ ਗਏ ਹਨ।

ਭਾਗ-ੳ
(4x1=4)

1. ਬਹੁਵਿਕਲਪੀ ਉੱਤਰਾਂ ਵਾਲੇ ਪ੍ਰਸ਼ਨ :

i- ਹੇਠ ਲਿਖਿਆਂ ਵਿੱਚੋਂ ਕਿਹੜਾ ਫੌਨੈਟਿਕ ਫੌਂਟ ਪੰਜਾਬੀ ਵਿੱਚ ਟਾਈਪਿੰਗ ਲਈ ਵਰਤਿਆ ਜਾਂਦਾ ਹੈ?

  • (ੳ) ਅਨਮੋਲ ਲਿਪੀ
  • (ਅ) ਰਾਵੀ
  • (ੲ) ਅਸੀਸ
  • (ਸ) ਉਪਰੋਕਤ ਸਾਰੇ

ii- ਮੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ................ਹੁੰਦਾ ਹੈ।

  • (ੳ) ਟੈਲੀਗ੍ਰਾਮ
  • (ਅ) ਚਿੱਠੀਆਂ
  • (ੲ) ISP
  • (ਸ) ਈ-ਮੇਲ

iii- ...................ਡਿਫਾਲਟ ਵਿਊ ਹੈ ਜਿੱਥੇ ਅਸੀਂ ਆਪਣੀਆਂ ਸਲਾਈਡਾਂ ਬਣਾਉਂਦੇ, ਐਡਿਟ ਕਰਦੇ ਅਤੇ ਡਿਜ਼ਾਈਨ ਕਰਦੇ ਹਾਂ।

  • (ੳ) ਨਾਰਮਲ ਵਿਊ
  • (ਅ) ਸਲਾਈਡ ਸ਼ੋਅ
  • (ੲ) ਸਲਾਈਡ ਸਾਰਟਰ ਵਿਊ
  • (ਸ) ਰੀਡਿੰਗ ਵਿਊ

iv- ...........ਤੋਂ ਭਾਵ ਹੈ ਸਾਡਾ ਕੰਪਿਊਟਰ ਇੰਟਰਨੈੱਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ।

  • (ੳ) ਅਪਲੋਡਿੰਗ
  • (ਅ) ਡਾਊਨਲੋਡਿੰਗ
  • (ੲ) ਸਰਫਿੰਗ
  • (ਸ) ਇਹਨਾਂ ਵਿੱਚੋਂ ਕੋਈ ਨਹੀਂ
(3x1=3)

2. ਖਾਲੀ ਥਾਵਾਂ ਭਰੋ :

i- ........ਟੈਬ ਦੀ ਵਰਤੋਂ ਕਰਕੇ ਟ੍ਰਾਂਜ਼ੀਸ਼ਨ ਇਫੈਕਟ ਲਾਗੂ ਕੀਤੇ ਜਾ ਸਕਦੇ ਹਨ।

ii- ਇੱਕ.............ਪ੍ਰੈਜ਼ਨਟੇਸ਼ਨ ਦਾ ਇੱਕ ਪੇਜ ਹੁੰਦਾ ਹੈ।

iii- ...............ਕੰਟਰੋਲ ਸਲਾਈਡ ਕੰਟੈਂਟਸ ਨੂੰ ਨੇੜੇ ਤੋਂ ਦੇਖਣ ਲਈ ਸਾਨੂੰ ਜ਼ੂਮ-ਇਨ ਕਰਨ ਦੀ ਆਗਿਆ ਦਿੰਦਾ ਹੈ।

(3x1=3)

3. ਪੂਰੇ ਨਾਂ ਲਿਖੋ :

i- MODEM ਦਾ ਪੂਰਾ ਨਾਂ ਲਿਖੋ।

ii- PROM ਦਾ ਪੂਰਾ ਨਾਂ ਲਿਖੋ।

iii- AI ਦਾ ਪੂਰਾ ਨਾਂ ਲਿਖੋ।

ਭਾਗ-ਅ

ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਦਿਓ : (5x4=20)

4. ਪੰਜਾਬੀ ਵਿੱਚ ਟਾਈਪਿੰਗ ਲਈ ਕਿਹੜੇ ਵੱਖ-ਵੱਖ ਕਿਸਮਾਂ ਦੇ ਫੌਂਟਸ ਦੀ ਵਰਤੋਂ ਕੀਤੀ ਜਾਂਦੀ ਹੈ?

5. ਪਾਵਰ ਪੁਆਇੰਟ ਵਿੱਚ ਸਲਾਈਡ ਪੇਨ ਅਤੇ ਨੋਟਸ ਪੇਨ ਸੰਬੰਧੀ ਜਾਣਕਾਰੀ ਦਿਓ।

6. ਪਾਵਰ ਪੁਆਇੰਟ ਵਿੱਚ ਮੌਜੂਦ 4 ਕਿਸਮਾਂ ਦੀਆਂ ਐਨੀਮੇਸ਼ਨਜ਼ ਦੇ ਨਾਂ ਲਿਖੋ।

ਜਾਂ

ਐਨੀਮੇਸ਼ਨ ਕੀ ਹੁੰਦੀ ਹੈ?

7. IC ਕੀ ਹੁੰਦੀ ਹੈ?

8. ਵੱਖ ਵੱਖ ਕਿਸਮਾਂ ਦੀਆਂ ਮੈਮਰੀਜ਼ ਦੇ ਨਾਂ ਲਿਖੋ।

ਜਾਂ

ਰੋਮ (ROM) ਦੀਆਂ ਵੱਖ-ਵੱਖ ਕਿਸਮਾਂ ਦੇ ਨਾਂ ਲਿਖੋ।

ਭਾਗ-ੲ

ਵੱਡੇ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਦਿਓ : (2x5=10)

9. ਈ-ਮੇਲ ਕੀ ਹੈ ? ਈ-ਮੇਲ ਦੀ ਵਰਤੋਂ ਦੇ ਲਾਭ ਲਿਖੋ।

ਜਾਂ

ਮਾਡਮ (Modem) ਕੀ ਹੈ ? ਇਸ ਦੀਆਂ ਕਿਸਮਾਂ ਅਤੇ ਰਫਤਾਰ ਸੰਬੰਧੀ ਜਾਣਕਾਰੀ ਦਿਓ।

10. ਇਨਫਾਰਮੇਸ਼ਨ ਟੈਕਨੋਲੋਜੀ ਦੀ ਜਰੂਰਤ ਦੀ ਵਿਆਖਿਆ ਕਰੋ।

ਜਾਂ

ਆਨਲਾਈਨ ਰਿਜਲਟ ਦੇਖਣ ਦੇ ਸਟੈਪ ਲਿਖੋ।

(ENGLISH VERSION)

Note : (i) You must write the subject-code / paper-code 811 in the box provided on the title page of your answer-book.

(ii) Make sure that the answer-book contains 16 pages (including title page) and are properly serialized as soon as you receive it.

(iii) Question/s attempted after leaving blank page/s in the answer-book would not be evaluated.

(iv) Question paper has been divided into three parts (Part-A, Part-B and Part-C). In Part-A, Question 1 to 3 consists of multiple choice and fill up type questions. Part-B Questions 4 to 8 are short answer type questions, out of which two questions have internal choice. In Part-C Questions 9 and 10 are long answer questions (internal choice provided). Marks of each question are given along with it.

Part - A
4×1 = 4

1. Multiple Choice Questions :

(i) Which of the following Phonetic font can be used for typing in Punjabi?

  • (a) Anmol Lipi
  • (b) Raavi
  • (c) Asees
  • (d) All of these

(ii) .............. is the fastest way of sending mails.

  • (a) Telegram
  • (b) Letters
  • (c) ISP
  • (d) E-mail

(iii) ............. is the default view where we create, edit and design our slides.

  • (a) Normal View
  • (b) Slide Show
  • (c) Slide Sorter View
  • (d) Reading View

(iv) ........... means our computer is receiving data from the Internet.

  • (a) Uploading
  • (b) Downloading
  • (c) Surfing
  • (d) None of these
3×1 = 3

2. Fill in the blanks :

(i) Using ............... tab, we can apply transition effects.

(ii) A ................ is a single page of presentation.

(iii) The ............... control allows us to zoom-in for a closer look at slide contents.

3×1 = 3

3. Full forms :

(i) Write full form of ARPANET.

(ii) Write full form of PROM.

(iii) Write full form of AI.

PART—B

(Short Answer Type Questions) 5×4 = 20

4. What is Unicode Font? Give two examples.

5. Write about Slide Pane and Notes Pane in PowerPoint.

6. Write the steps to apply Animation in PowerPoint.

OR

What is Record Slide Show Feature in PowerPoint?

7. What is IC?

8. Write the names of different types of Memory.

OR

Write the name of various types of ROM.

PART—C

(Long Answer Type Questions) 2×5 = 10

9. What is E-mail? Write the advantages of using e-mail.

OR

What is MODEM? Also explain its types and speed.

10. Explain the Need of Information Technology.

OR

Write the steps to view online result.

************

Answer Key (Objective Section)

1. Multiple Choice Questions / ਬਹੁਵਿਕਲਪੀ ਪ੍ਰਸ਼ਨ :

  • (i) (a) Anmol Lipi / (ੳ) ਅਨਮੋਲ ਲਿਪੀ
  • (ii) (d) E-mail / (ਸ) ਈ-ਮੇਲ
  • (iii) (a) Normal View / (ੳ) ਨਾਰਮਲ ਵਿਊ
  • (iv) (b) Downloading / (ਅ) ਡਾਊਨਲੋਡਿੰਗ

2. Fill in the blanks / ਖਾਲੀ ਥਾਵਾਂ ਭਰੋ :

  • (i) Transitions / ਟ੍ਰਾਂਜ਼ੀਸ਼ਨ
  • (ii) Slide / ਸਲਾਈਡ
  • (iii) Zoom / ਜ਼ੂਮ

3. Full forms / ਪੂਰੇ ਨਾਂ :

  • (i) ARPANET: Advanced Research Projects Agency Network
  • (ii) PROM: Programmable Read-Only Memory
  • (iii) AI: Artificial Intelligence

(Note: Short and long answer questions in Parts B & C require descriptive answers according to the textbook syllabus).

```

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends