PSEB CLASS 6 MATHEMATICS GUESS PAPER MARCH 2026 SET 2 ( BILINGUAL)

PSEB Class 6 Guess Paper March 2026 - Set 2

PSEB GUESS PAPER - MARCH 2026 (SET 2)

Class: 6th / ਸ਼੍ਰੇਣੀ: ਛੇਵੀਂ

Subject: Mathematics / ਵਿਸ਼ਾ: ਗਣਿਤ

Time Allowed: 3 Hours / ਕੁੱਲ ਸਮਾਂ: 3 ਘੰਟੇ Maximum Marks: 80 / ਲਿਖਤੀ ਅੰਕ: 80
General Instructions / ਜ਼ਰੂਰੀ ਹਦਾਇਤਾਂ:
  1. All questions are compulsory. / ਸਾਰੇ ਪ੍ਰਸ਼ਨ ਜ਼ਰੂਰੀ ਹਨ।
  2. Part-A: Question No. 1 consists of 20 Multiple Choice Questions (i-xx) carrying 1 mark each. / ਭਾਗ ੳ: ਪ੍ਰਸ਼ਨ ਨੰ 1 ਵਿੱਚ 20 (i-xx) ਪ੍ਰਸ਼ਨ ਬਹੁ-ਵਿਕਲਪੀ ਉੱਤਰਾਂ ਵਾਲੇ 1-1 ਅੰਕ ਵਾਲੇ ਹੋਣਗੇ।
  3. Part-B: Question No. 2 to 8 carry 2 marks each. / ਭਾਗ ਅ: ਪ੍ਰਸ਼ਨ ਨੰ 2 ਤੋਂ 8 ਤੱਕ ਹਰੇਕ ਪ੍ਰਸ਼ਨ 2 ਅੰਕਾਂ ਦਾ ਹੋਵੇਗਾ।
  4. Part-C: Question No. 9 to 15 carry 4 marks each. There is internal choice in any three questions. / ਭਾਗ ੲ: ਪ੍ਰਸ਼ਨ ਨੰ 9 ਤੋਂ 15 ਤੱਕ ਹਰੇਕ ਪ੍ਰਸ਼ਨ 4 ਅੰਕਾਂ ਦਾ ਹੋਵੇਗਾ ਅਤੇ ਇਹਨਾਂ ਵਿੱਚੋਂ ਕਿਸੇ ਵੀ ਤਿੰਨ ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੋਵੇਗੀ।
  5. Part-D: Question No. 16 to 18 carry 6 marks each. There is internal choice in all these questions. / ਭਾਗ ਸ: ਪ੍ਰਸ਼ਨ ਨੰ 16 ਤੋਂ 18 ਤੱਕ ਹਰੇਕ ਪ੍ਰਸ਼ਨ 6 ਅੰਕਾਂ ਦਾ ਹੋਵੇਗਾ ਅਤੇ ਇਹਨਾਂ ਸਾਰੇ ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੋਵੇਗੀ।
PART-A / ਭਾਗ-ੳ (20 Marks)
1. Multiple Choice Questions / ਬਹੁ-ਵਿਕਲਪੀ ਪ੍ਰਸ਼ਨ: (20 × 1 = 20 Marks)

(i) The number of digits is: / ਅੰਕਾਂ ਦੀ ਗਿਣਤੀ __ ਹੈ।

  • (a) 9
  • (b) 10
  • (c) 8
  • (d) Infinite / ਅਨੰਤ

(ii) The place value of 4 in 23408 is: / 23408 ਵਿੱਚ 4 ਦਾ ਸਥਾਨਕ ਮੁੱਲ ਕੀ ਹੈ?

  • (a) 4
  • (b) 400
  • (c) 40
  • (d) 408

(iii) The smallest natural number is: / ਸਭ ਤੋਂ ਛੋਟੀ ਪ੍ਰਾਕ੍ਰਿਤਕ ਸੰਖਿਆ ਹੈ:

  • (a) 0
  • (b) 1
  • (c) 2
  • (d) 3

(iv) Which of the following is NOT a multiple of 7? / ਹੇਠ ਲਿਖਿਆਂ ਵਿੱਚੋਂ ਕਿਹੜਾ 7 ਦਾ ਗੁਣਜ ਨਹੀਂ ਹੈ?

  • (a) 35
  • (b) 48
  • (c) 28
  • (d) 14

(v) The HCF of 25 and 45 is: / 25 ਅਤੇ 45 ਦਾ ਮ.ਸ.ਵ. (HCF) ਕੀ ਹੈ?

  • (a) 15
  • (b) 5
  • (c) 25
  • (d) 10

(vi) (-2) + 8 = ___

  • (a) 6
  • (b) -6
  • (c) 10
  • (d) -10

(vii) Which of the following is a mixed fraction? / ਹੇਠਾਂ ਦਿੱਤੀਆਂ ਵਿੱਚੋਂ ਕਿਹੜੀ ਮਿਸ਼ਰਤ ਭਿੰਨ ਹੈ?

  • (a) 5/8
  • (b) 2 3/4
  • (c) 1/4
  • (d) 15/16

(viii) Which of the following is a proper fraction? / ਹੇਠਾਂ ਦਿੱਤੇ ਵਿੱਚੋਂ ਉਚਿਤ ਭਿੰਨ ਕਿਹੜੀ ਹੈ?

  • (a) 11/7
  • (b) 5/2
  • (c) 7/11
  • (d) 16/9

(ix) 13.5 - 4.23 = ___

  • (a) 2.87
  • (b) 7.29
  • (c) 9.27
  • (d) 9.37

(x) 75 grams = ___ kg / 75 ਗ੍ਰਾਮ = ___ ਕਿ.ਗ੍ਰਾ.

  • (a) 0.075
  • (b) 0.75
  • (c) 75
  • (d) 7.5

(xi) P is multiplied by 3 and then 2 is added: / P ਨੂੰ 3 ਨਾਲ ਗੁਣਾ ਕਰਕੇ ਫਿਰ 2 ਜੋੜਿਆ ਗਿਆ:

  • (a) 3p + 3
  • (b) 3p + 2
  • (c) 2p + 3
  • (d) 2p + 2

(xii) How many lines can pass through a single point? / ਇੱਕ ਬਿੰਦੂ ਵਿੱਚੋਂ ਕਿੰਨੀਆਂ ਰੇਖਾਵਾਂ ਲੰਘ ਸਕਦੀਆਂ ਹਨ?

  • (a) 1
  • (b) 0
  • (c) 2
  • (d) Infinite / ਅਨੰਤ

(xiii) If the diameter of a circle is 10 cm, then its radius will be: / ਇੱਕ ਚੱਕਰ ਦਾ ਵਿਆਸ 10 cm ਹੈ ਤਾਂ ਅਰਧ ਵਿਆਸ ਕੀ ਹੋਵੇਗਾ?

  • (a) 4 cm
  • (b) 20 cm
  • (c) 5 cm
  • (d) 25 cm

(xiv) An angle measuring 90° is called a: / 90° ਦੇ ਕੋਣ ਨੂੰ ਕੀ ਕਿਹਾ ਜਾਂਦਾ ਹੈ?

  • (a) Acute angle / ਨਿਊਨ ਕੋਣ
  • (b) Obtuse angle / ਅਧਿਕ ਕੋਣ
  • (c) Right angle / ਸਮਕੋਣ
  • (d) Straight angle / ਸਰਲ ਕੋਣ

(xv) A triangle whose all sides are equal in length is called: / ਜਿਸ ਤ੍ਰਿਭੁਜ ਦੀਆਂ ਸਾਰੀਆਂ ਭੁਜਾਵਾਂ ਦੀ ਲੰਬਾਈ ਬਰਾਬਰ ਹੋਵੇ ਤਾਂ ਉਸਨੂੰ ਕੀ ਕਹਿੰਦੇ ਹਨ?

  • (a) Equilateral triangle / ਸਮਭੁਜੀ ਤ੍ਰਿਭੁਜ
  • (b) Isosceles triangle / ਸਮਦੋਭੁਜੀ ਤ੍ਰਿਭੁਜ
  • (c) Scalene triangle / ਬਿਖਮਭੁਜੀ ਤ੍ਰਿਭੁਜ
  • (d) Right-angled triangle / ਸਮਕੋਣ ਤ੍ਰਿਭੁਜ

(xvi) What is the ratio of 1 year to 8 months? / ਇੱਕ ਸਾਲ ਦਾ 8 ਮਹੀਨਿਆਂ ਨਾਲ ਅਨੁਪਾਤ ਕੀ ਹੈ?

  • (a) 2:3
  • (b) 3:2
  • (c) 1:8
  • (d) 8:1

(xvii) Perimeter of a square = __ × side / ਵਰਗ ਦਾ ਪਰਿਮਾਪ = __ × ਭੁਜਾ

  • (a) 2
  • (b) 3
  • (c) 4
  • (d) None / ਕੋਈ ਨਹੀਂ

(xviii) Area of a rectangle = / ਆਇਤ ਦਾ ਖੇਤਰਫਲ =

  • (a) Length + Breadth / ਲੰਬਾਈ + ਚੌੜਾਈ
  • (b) 2 × Length / 2 × ਲੰਬਾਈ
  • (c) Length × Breadth / ਲੰਬਾਈ × ਚੌੜਾਈ
  • (d) 2 × Breadth / 2 × ਚੌੜਾਈ

(xix) Find the value of tally mark 卌 III / ਮਿਲਾਨ ਚਿੰਨ੍ਹ 卌 III ਦਾ ਮੁੱਲ ਦੱਸੋ।

  • (a) 8
  • (b) 7
  • (c) 9
  • (d) 4

(xx) A quadrilateral has _____ diagonals. / ਇੱਕ ਚਤੁਰਭੁਜ ਦੇ _____ ਵਿਕਰਣ ਹੁੰਦੇ ਹਨ।

  • (a) 1
  • (b) 2
  • (c) 3
  • (d) 4
PART-B / ਭਾਗ-ਅ (14 Marks)
2. Write the smallest and greatest 4-digit numbers without repeating the digits 9, 7, 0, 3.
9, 7, 0, 3 ਅੰਕਾਂ ਨੂੰ ਬਿਨਾਂ ਦੁਹਰਾਏ 4 ਅੰਕਾਂ ਦੀ ਸਭ ਤੋਂ ਛੋਟੀ ਅਤੇ ਸਭ ਤੋਂ ਵੱਡੀ ਸੰਖਿਆ ਲਿਖੋ।
3. Write the successor of 100909.
100909 ਦਾ ਅਗੇਤਰ ਲਿਖੋ।
4. Write all the factors of 18.
18 ਦੇ ਸਾਰੇ ਗੁਣਨਖੰਡ ਲਿਖੋ।
5. Write in ascending order: 8, -3, 7, 0, -9, -6.
ਵੱਧਦੇ ਕ੍ਰਮ ਵਿੱਚ ਲਿਖੋ: 8, -3, 7, 0, -9, -6.
6. Find 4/5 of 20 books.
ਪਤਾ ਕਰੋ: 20 ਕਿਤਾਬਾਂ ਦਾ 4/5.
7. Convert 7 meters into kilometers.
7 ਮੀਟਰ ਨੂੰ ਕਿਲੋਮੀਟਰ ਵਿੱਚ ਬਦਲੋ।
8. Write algebraic expression for: 5 is subtracted from y.
ਵਿਅੰਜਕ ਲਿਖੋ: y ਵਿੱਚੋਂ 5 ਘਟਾਇਆ ਗਿਆ।
PART-C / ਭਾਗ-ੲ (28 Marks)

(Attempt all questions. Internal choice is given in 3 questions)

9. If the cost of 1 kg of apples is ₹45, find the cost of 7 kg of apples.
ਇੱਕ ਕਿ.ਗ੍ਰਾ. ਸੇਬਾਂ ਦਾ ਮੁੱਲ ₹45 ਹੈ ਤਾਂ 7 ਕਿ.ਗ੍ਰਾ. ਸੇਬਾਂ ਦਾ ਮੁੱਲ ਪਤਾ ਕਰੋ।
OR / ਜਾਂ
Check whether the given ratio is in proportion or not: 4:3 :: 36:37.
ਪਤਾ ਕਰੋ ਕਿ ਹੇਠਾਂ ਦਿੱਤਾ ਅਨੁਪਾਤ ਸਮਾਨ-ਅਨੁਪਾਤ ਹੈ ਜਾਂ ਨਹੀਂ: 4:3 :: 36:37.
10. Name the points in the given circle that lie: i) In its interior ii) On its boundary iii) In its exterior.
ਦਿੱਤੇ ਹੋਏ ਚੱਕਰ ਵਿੱਚ ਬਿੰਦੂਆਂ ਦੇ ਨਾਂ ਦੱਸੋ: i) ਇਸਦੇ ਅੰਦਰੂਨੀ ਭਾਗ ਵਿੱਚ ਹੋਣ ii) ਇਸਦੀ ਸੀਮਾ (ਘੇਰਾ) ਉੱਤੇ ਹੋਣ iii) ਇਸਦੇ ਬਾਹਰੀ ਭਾਗ ਵਿੱਚ ਹੋਣ।
11. Write the successor and predecessor of -15.
-15 ਦਾ ਅਗੇਤਰ ਅਤੇ ਪਿਛੇਤਰ ਲਿਖੋ।
OR / ਜਾਂ
Simplify / ਸਰਲ ਕਰੋ: 2 - 4 + 6 - 8 - 10
12. A bag contains 6 red balls and 7 blue balls. What fraction of the total balls do the red balls and blue balls represent?
ਇੱਕ ਥੈਲੇ ਵਿੱਚ 6 ਲਾਲ ਗੇਂਦਾਂ ਅਤੇ 7 ਨੀਲੀਆਂ ਗੇਂਦਾਂ ਹਨ। ਲਾਲ ਅਤੇ ਨੀਲੀਆਂ ਗੇਂਦਾਂ, ਕੁੱਲ ਗੇਂਦਾਂ ਦੀ ਕਿਹੜੀ ਭਿੰਨ ਦਰਸਾਉਂਦੀਆਂ ਹਨ?
OR / ਜਾਂ
Simplify / ਸਰਲ ਕਰੋ: 3 ⅔ - 3 ⅐
13. Sita has ₹190.50. She buys a school bag for ₹123.99. How much money is left with her?
ਸੀਤਾ ਕੋਲ ₹190.50 ਹਨ। ਉਹ ₹123.99 ਦਾ ਸਕੂਲ ਬੈਗ ਖਰੀਦਦੀ ਹੈ। ਹੁਣ ਉਸ ਕੋਲ ਕਿੰਨੀ ਰਾਸ਼ੀ ਬਾਕੀ ਹੈ?
14. Write expressions for the following:
i) x is multiplied by 3 and the result is subtracted from y.
ii) 1 more than twice of x.
ਵਿਅੰਜਕ ਲਿਖੋ:
i) x ਨੂੰ 3 ਨਾਲ ਗੁਣਾ ਕੀਤਾ ਗਿਆ ਫਿਰ ਇਸ ਨਤੀਜੇ ਨੂੰ y ਵਿੱਚੋਂ ਘਟਾਇਆ ਗਿਆ।
ii) x ਦੇ ਦੁਗਣੇ ਤੋਂ 1 ਵੱਧ ਹੋਵੇ।
15. The perimeter of a rectangular field is 260 m. If its length is 80 m, find its breadth.
ਇੱਕ ਆਇਤਾਕਾਰ ਖੇਤ ਦਾ ਪਰਿਮਾਪ 260 ਮੀ. ਹੈ। ਜੇਕਰ ਇਸਦੀ ਲੰਬਾਈ 80 ਮੀਟਰ ਹੈ ਤਾਂ ਇਸਦੀ ਚੌੜਾਈ ਪਤਾ ਕਰੋ।
PART-D / ਭਾਗ-ਸ (18 Marks)

(Internal choice is given in all 3 questions)

16. Find the H.C.F. and L.C.M. of 45 and 60.
45 ਅਤੇ 60 ਦਾ H.C.F (ਮ.ਸ.ਵ.) ਅਤੇ L.C.M (ਲ.ਸ.ਵ.) ਪਤਾ ਕਰੋ।
OR / ਜਾਂ
Find the smallest number which is exactly divisible by 6, 8, and 10.
ਉਹ ਸਭ ਤੋਂ ਛੋਟੀ ਸੰਖਿਆ ਪਤਾ ਕਰੋ ਜੋ 6, 8 ਅਤੇ 10 ਨਾਲ ਵੰਡੀ ਜਾਵੇ।
17. The length, breadth and height of a room are 8 m 25 cm, 6 m 75 cm and 4 m 50 cm respectively. Find the longest tape which can measure the three dimensions of the room exactly.
ਇੱਕ ਕਮਰੇ ਦੀ ਲੰਬਾਈ, ਚੌੜਾਈ ਅਤੇ ਉਚਾਈ ਕ੍ਰਮਵਾਰ 8 ਮੀਟਰ 25 ਸੈਂਟੀਮੀਟਰ, 6 ਮੀਟਰ 75 ਸੈਂਟੀਮੀਟਰ ਅਤੇ 4 ਮੀਟਰ 50 ਸੈਂਟੀਮੀਟਰ ਹੈ। ਅਜਿਹਾ ਸਭ ਤੋਂ ਲੰਬਾ ਫੀਤਾ ਪਤਾ ਕਰੋ ਜੋ ਕਮਰੇ ਦੀਆਂ ਤਿੰਨੋਂ ਵਿਮਾਵਾਂ ਨੂੰ ਪੂਰਾ-ਪੂਰਾ ਮਾਪ ਸਕੇ।
OR / ਜਾਂ
A marble rectangular tile measures 25 cm by 20 cm. How many tiles will be required to cover a rectangular floor of size 4.5 m by 3 m?
ਇੱਕ ਸੰਗਮਰਮਰ ਦੀ ਆਇਤਾਕਾਰ ਟਾਈਲ 25 ਸੈਂਟੀਮੀਟਰ x 20 ਸੈਂਟੀਮੀਟਰ ਮਾਪਦੀ ਹੈ। ਇੱਕ ਆਇਤਾਕਾਰ ਫਰਸ਼ ਜਿਸ ਦਾ ਮਾਪ 4.5 ਮੀਟਰ x 3 ਮੀਟਰ ਨੂੰ ਢੱਕਣ ਲਈ ਕਿੰਨੀਆਂ ਟਾਈਲਾਂ ਦੀ ਲੋੜ ਹੋਵੇਗੀ?
18. Ekta was asked to collect data for the size of shoes of students in her class VI. Her findings are recorded in the manner shown below:
5, 4, 7, 5, 6, 7, 6, 5, 6, 6, 5,
4, 5, 6, 8, 7, 4, 6, 5, 6, 4, 6,
5, 7, 6, 7, 5, 7, 6, 4, 8, 7
Arrange the data in a tabular form using tally marks.
ਏਕਤਾ ਨੂੰ ਆਪਣੀ ਛੇਵੀਂ ਕਲਾਸ ਦੇ ਵਿਦਿਆਰਥੀਆਂ ਦੇ ਜੁੱਤਿਆਂ ਦੇ ਮਾਪ ਦੇ ਅੰਕੜੇ ਇਕੱਠੇ ਕਰਨ ਲਈ ਕਿਹਾ ਗਿਆ। ਉਸ ਦੀ ਸੂਚੀ ਉੱਪਰ ਦਿੱਤੇ ਅਨੁਸਾਰ ਹੈ। ਮਿਲਾਨ ਚਿੰਨ੍ਹਾਂ ਦੀ ਵਰਤੋਂ ਕਰਦੇ ਹੋਏ ਅੰਕੜਿਆਂ ਨੂੰ ਸਾਰਣੀ ਰੂਪ ਵਿੱਚ ਦਰਸਾਓ।
OR / ਜਾਂ
Shweta threw a dice 40 times and noted the number appearing each time as shown below:
1, 3, 5, 6, 6, 3, 5, 4, 1, 6
2, 5, 3, 4, 6, 1, 5, 5, 6, 1
1, 2, 2, 3, 5, 2, 4, 5, 5, 6
5, 1, 6, 2, 3, 5, 2, 4, 1, 5
Make a table and enter the data using tally marks. Find the number that appeared:
i) The minimum number of times.
ii) The maximum number of times.
ਸ਼ਵੇਤਾ ਇੱਕ ਪਾਸੇ ਨੂੰ 40 ਵਾਰ ਸੁੱਟਦੀ ਹੈ ਅਤੇ ਹਰ ਵਾਰ ਪਾਸੇ ਦੀ ਉੱਪਰੀ ਸਤਹ 'ਤੇ ਆਈ ਸੰਖਿਆ ਨੂੰ ਨੋਟ ਕਰਦੀ ਹੈ ਜੋ ਉੱਪਰ ਦਰਸਾਈ ਗਈ ਹੈ। ਇੱਕ ਸਾਰਣੀ ਬਣਾਓ ਅਤੇ ਮਿਲਾਨ ਚਿੰਨ੍ਹ ਦੀ ਵਰਤੋਂ ਕਰਕੇ ਅੰਕੜਿਆਂ ਨੂੰ ਭਰੋ। ਉਹ ਸੰਖਿਆ ਪਤਾ ਕਰੋ:
i) ਜੋ ਸਭ ਤੋਂ ਘੱਟ ਵਾਰ ਆਈ ਹੈ।
ii) ਜੋ ਸਭ ਤੋਂ ਵੱਧ ਵਾਰ ਆਈ ਹੈ।
```

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends