Teacher transfer Station allotment list soon check here

Teacher transfer Station allotment list soon check here


 18-08-2025: ਅਧਿਆਪਕਾਂ ਦੀਆਂ ਬਦਲੀਆਂ ਦੇ ਆਰਡਰ ਜਲਦੀ ਹੀ ਅਪਲੋਡ ਕੀਤੇ ਜਾ ਰਹੇ ਹਨ। ਅਧਿਆਪਕਾਂ ਨੂੰ ਸਟੇਸ਼ਨ ਚੋਣ ਲਈ 17 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਸੀ। ਜਿਨਾਂ ਅਧਿਆਪਕਾਂ ਦੀਆਂ ਬਦਲੀਆਂ ਹੋ ਗਈਆਂ ਹਨ ਉਹ ਈਪੰਜਾਬ ਪੋਰਟਲ ਤੇ ਆਪਣੇ ਆਰਡਰ ਡਾਊਨਲੋਡ ਕਰ ਸਕਦੇ ਹਨ। 




 17-08-2025 : ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੋਣ ਲਈ ਪੋਰਟਲ 15 ਅਗਸਤ ਨੂੰ ਖੋਲਿਆ ਗਿਆ ਸੀ । ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟਿਸ ਅਨੁਸਾਰ ਸਮੂਹ ਅਧਿਆਪਕਾਂ ਨੂੰ ਜਿਲੇ ਅੰਦਰ ਬਦਲੀਆਂ ਲਈ ਸਟੇਸ਼ਨ ਚੋਣ ਲਈ 17 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਸੀ ਇਸ ਅਨੁਸਾਰ ਅੱਜ ਰਾਤ 12 ਵਜੇ ਤੱਕ ਪੋਰਟਲ ਬੰਦ ਹੋ ਜਾਵੇਗਾ। ਸਿੱਖਿਆ ਵਿਭਾਗ ਵੱਲੋਂ ਸਾਫ ਕੀਤਾ ਗਿਆ ਹੈ ਕਿ ਇੱਕ ਵਾਰ ਬਦਲੀ ਹੋਣ ਉਪਰੰਤ ਬਦਲੀ ਰੱਦ ਨਹੀਂ ਕੀਤੀ ਜਾਵੇਗੀ ਇਸ ਲਈ ਸਟੇਸ਼ਨ ਚੋਣ ਧਿਆਨ ਨਾਲ ਕੀਤੀ ਜਾਵੇ। ਟ੍ਰਾਂਸਫਰ ਲਈ ਸਟੇਸ਼ਨ ਚੋਣ

ਟ੍ਰਾਂਸਫਰ ਲਈ ਸਟੇਸ਼ਨ ਚੋਣ ਖੁੱਲ੍ਹੀ 🏫🔄

**15 ਅਗਸਤ 2025**

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੇ ਤਬਾਦਲਿਆਂ ਲਈ ਸਟੇਸ਼ਨ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜਨਰਲ ਟਰਾਂਸਫਰ ਲਈ ਸਟੇਸ਼ਨਾਂ ਦੀ ਚੋਣ ਕਰਨ ਲਈ ਪੋਰਟਲ ਖੋਲ੍ਹਿਆ ਗਿਆ ਹੈ।

ਮਹੱਤਵਪੂਰਨ ਨੁਕਤੇ:

  • ਸਟੇਸ਼ਨ ਚੋਣ ਡੈਸਕਟਾਪ ਜਾਂ ਲੈਪਟਾਪ ਦੀ ਵਰਤੋਂ ਕਰਕੇ ਹੀ ਪੂਰੀ ਕਰੋ। ਐਂਡਰਾਇਡ/iOS ਅਧਾਰਤ ਬ੍ਰਾਊਜ਼ਰਾਂ ਨਾਲ ਕੁਝ ਵਿਸ਼ੇਸ਼ਤਾਵਾਂ ਅਸੰਗਤ ਹੋ ਸਕਦੀਆਂ ਹਨ, ਇਸ ਲਈ ਮੋਬਾਈਲ ਜਾਂ ਟੈਬਲੇਟ ਦੀ ਵਰਤੋਂ ਨਾਂ ਕੀਤੀ ਜਾਵੇ।
  • ਇਹ ਯਕੀਨੀ ਬਣਾਓ ਕਿ ਪ੍ਰਕਿਰਿਆ ਦੌਰਾਨ ਤੁਹਾਡਾ ਇੰਟਰਨੈੱਟ ਕਨੈਕਸ਼ਨ ਸਥਿਰ ਹੋਵੇ।
  • ਇਹ ਟ੍ਰਾਂਸਫਰ ਜ਼ਿਲ੍ਹੇ ਦੇ ਅੰਦਰ ਹੀ ਹੋ ਰਹੇ ਹਨ, ਇਸ ਲਈ ਤੁਹਾਨੂੰ ਸਿਰਫ਼ ਤੁਹਾਡੇ ਸਕੂਲ ਜ਼ਿਲ੍ਹੇ ਦੇ ਸਟੇਸ਼ਨ ਹੀ ਦਿਖਾਈ ਦੇਣਗੇ।
Read : OPENING OF EPUNJAB PORTAL FOR DIFFERENT SCHEMES

ਅਰਜ਼ੀ ਸਬਮਿਟ ਕਰਨ ਤੋਂ ਪਹਿਲਾਂ ਸਾਰੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ। ਸਬਮਿਟ ਬਟਨ 'ਤੇ ਕਲਿੱਕ ਕਰਨ ਤੋਂ ਬਾਅਦ ਹੀ ਅਰਜ਼ੀ ਨੂੰ ਮੰਨਿਆ ਜਾਵੇਗਾ। ✅

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends