PSEB 10TH-12TH COMPARTMENT SCHEDULE 2025 : ਸਿੱਖਿਆ ਬੋਰਡ ਵੱਲੋਂ ਕੰਪਾਰਟਮੈਂਟ ਪ੍ਰੀਖਿਆਵਾਂ ਲਈ ਫੀਸਾਂ ਦਾ ਸ਼ਡਿਊਲ ਜਾਰੀ, ਜਲਦੀ ਕਰੋ ਅਪਲਾਈ
ਦਸਵੀਂ ਅਤੇ ਬਾਰ੍ਹਵੀਂ ਸ੍ਰੇਣੀ ਅਨੁਪੂਰਕ ਪ੍ਰੀਖਿਆ ਜੁਲਾਈ/ਅਗਸਤ 2025 (ਸਮੇਤ ਓਪਨ ਸਕੂਲ) ਅਧੀਨ ਕੰਪਾਰਟਮੈਂਟ/ਰੀਅਪੀਅਰ.ਵਾਧੂ ਵਿਸ਼ਾ ਕੈਟਾਗਰੀਜ਼ ਦੀਆਂ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸਾ ਪ੍ਰਾਪਤ ਕਰਨ ਦਾ ਸਡਿਊਲ ਹੇਠ ਲਿਖੇ ਅਨੁਸਾਰ ਹੈ-
ਮੈਟ੍ਰਿਕ ਸ੍ਰੇਣੀ ਰੀਅਪੀਅਰ / ਵਾਧੂ ਵਿਸ਼ਾ ਪ੍ਰੀਖਿਆ ਫੀਸ ਪ੍ਰਤੀ ਪ੍ਰੀਖਿਆਰਥੀ 1200+220=1420/- ਰੁਪਏ (ਸਮੇਤ ਸਰਟੀਫਿਕੇਟ ਦੀ ਹਾਰਡ ਕਾਪੀ ਫੀਸ) ( ਜਾਬਸ ਆਫ ਟੁਡੇ)
Twitter Telegram
ਬਾਰ੍ਹਵੀਂ ਸ਼੍ਰੇਣੀ ਕੰਪਾਰਟਮੈਂਟ / ਵਾਧੂ ਵਿਸ਼ਾ ਪ੍ਰੀਖਿਆ ਫੀਸ 1600-270-1870/-पष्टे ਸਰਟੀਫਿਕੇਟ ਦੀ ਹਾਰਡ ਕਾਪੀ ਫੀਸ)
PSEB 10TH-12TH COMPARTMENT SCHEDULE 2025 : Link for application: Click here
ਸਾਡੇ ਨਾਲ ਜੁੜੋ / Follow Us:
WhatsApp Group 3 Official WhatsApp Channel ( PUNJAB NEWS ONLINE)Twitter Telegram