10 May 2: 55
Please refrain from spreading or believing in unverified rumours. For accurate and official updates, always rely on trusted government sources.
10 May 12:51
An audio message falsely claiming to be from the Deputy Commissioner, Amritsar, is circulating on Social Media which is not genuine.
Please do not share or believe such rumours. Rely only on official government sources for accurate updates.
@cpamritsar @AmritsarRPolice
GREEN ALERT AMRITSAR: ਜ਼ਿਲ੍ਹਾ ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸਦਾ ਮਤਲਬ ਹੈ ਜਿਲਾ ਅੰਮ੍ਰਿਤਸਰ ਫਿਲਹਾਲ ਕੋਈ ਖਤਰਾ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਕਿਹਾ
10 ਮਈ ਦੁਪਹਿਰ 12:12 ਵਜੇ
ਸਤਿਕਾਰਯੋਗ ਜ਼ਿਲ੍ਹਾ ਵਾਸੀਓ,
ਤੁਹਾਡੇ ਸਹਿਯੋਗ ਲਈ ਧੰਨਵਾਦ, ਹਰੀ ਝੰਡੀ ਦੇ ਦਿੱਤੀ ਗਈ ਹੈ। ਤੁਸੀਂ ਆਪਣੀਆਂ ਆਮ ਗਤੀਵਿਧੀਆਂ ਜਾਰੀ ਰੱਖ ਸਕਦੇ ਹਾਂ।
ਸਤਿਕਾਰ ਸਹਿਤ
ਡੀ ਸੀ ਅੰਮ੍ਰਿਤਸਰ
RED ALERT AMRITSAR: ਜ਼ਿਲ੍ਹਾ ਅੰਮ੍ਰਿਤਸਰ ਵਿਖੇ ਰੈੱਡ ਅਲਰਟ, ਸਾਇਰਨ ਸ਼ੁਰੂ
ਅਮ੍ਰਿਤਸਰ 10 ਮਈ 2025( ਜਾਬਸ ਆਫ ਟੁਡੇ)
ਜਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਜਿਲਾ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਜਿਲਾ ਅੰਮ੍ਰਿਤਸਰ ਨੂੰ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਸਮੂਹ ਨਿਵਾਸੀ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਗਈ। ਜਿਲ ਪ੍ਰਸ਼ਾਸਨ ਵੱਲੋਂ ਜਾਰੀ ਅਲਰਟ ਵਿੱਚ ਕਿਹਾ ਗਿਆ ਹੈ ,"
10th May, 7.54 AM
Dear all,
you may hear the siren shortly- we are under red alert .You all are requested to remain indoors and stay away from windows. We will notify as soon as we can resume normal activities. Please stay calm and don't panic.
Regards,
DC Amritsar