PSEB REAPPEAR ROLL NUMBER DOWNLOAD LINK
20 ਮਈ 2025 ( ਜਾਬਸ ਆਫ ਟੁਡੇ)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੇ ਰੀਅਪੀਅਰ ਦੇ ਰੋਲ ਨੰਬਰ ਡਾਊਨਲੋਡ ਕਰਨ ਲਈ ਲਿੰਕ ਐਕਟਿਵ ਜਾਰੀ ਕੀਤਾ ਹੈ।
ਜਿਨਾਂ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ ਉਹ ਇਸ ਲਿੰਕ ਤੇ ਕਲਿੱਕ ਕਰਕੇ ਰੋਲ ਨੰਬਰ ਡਾਊਨਲੋਡ ਕਰ ਸਕਦੇ ਹਨ।
ਪਹਿਲਾਂ ਗਲਤੀ ਨਾਲ Rechecking ਦੇ ਲਈ ਅਪਲਾਈ ਸਬੰਧੀ ਲਿਖਿਆ ਗਿਆ ਸੀ।
ਉਪਰੋਕਤ
ਪ੍ਰੀਖਿਆਵਾਂ ਨਾਲ ਸਬੰਧਤ ਪ੍ਰੀਖਿਆਰਥੀ
ਰੀ-ਚੈਕਿੰਗ 21 ਮਈ ਤੋਂ 4 ਜੂਨ ਤੱਕ
ਆਨਲਾਈਨ ਫਾਰਮ ਅਤੇ ਫੀਸ ਭਰ ਕੇ
ਕਰਵਾਈ ਜਾ ਸਕਦੀ ਹੈ। ਉਨ੍ਹਾਂ ਇਹ ਵੀ
ਸਲਾਹ ਦਿੱਤੀ ਕਿ ਸਬੰਧਤ ਪ੍ਰੀਖਿਆਰਥੀ
ਆਨਲਾਈਨ ਫਾਰਮ ਅਤੇ ਫੀਸ ਭਰਨ
ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਜ਼ਰੂਰ
ਰੱਖਣ। ਉਨ੍ਹਾਂ ਕਿਹਾ ਕਿ ਇਸ ਦੀ ਹਾਰਡ
ਕਾਪੀ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਦੀ
ਲੋੜ ਨਹੀਂ ਹੈ। ਇਸ ਸਬੰਧੀ ਹੋਰ ਵਧੇਰੇ
ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ
ਦੀ ਵੈੱਬਸਾਈਟ www.pseb.ac.in ਤੇ ਉਪਲਬਧ ਕੀਤੀ ਗਈ ਹੈ।
