🚨 𝐀𝐈𝐑 𝐑𝐀𝐈𝐃 𝐒𝐈𝐑𝐄𝐍 𝐒𝐀𝐅𝐄𝐓𝐘 𝐀𝐃𝐕𝐈𝐒𝐎𝐑𝐘 BY PUNJAB POLICE 🚨: ਏਅਰ ਰੇਡ ਸਾਇਰਨ ਸਮੇਂ ਸੁਰੱਖਿਆ ਸਾਵਧਾਨੀਆਂ

 🚨 ਏਅਰ ਰੇਡ ਸਾਇਰਨ ਸਮੇਂ ਸੁਰੱਖਿਆ ਸਾਵਧਾਨੀਆਂ 🚨


ਜਦੋਂ ਸਾਇਰਨ ਵੱਜਦਾ ਹੈ:


🏠 ਘਰ ਦੇ ਅੰਦਰ ਰਹੋ | 🚫 ਛੱਤਾਂ ਅਤੇ ਬਾਲਕੋਨੀਆਂ ਵਿੱਚ ਨਾ ਖੜੋ 

🚗 ਗੱਡੀ ਚਲਾਉਂਦੇ ਸਮੇਂ: ਸੁਰੱਖਿਅਤ ਢੰਗ ਨਾਲ ਗੱਡੀ ਪਾਰਕ ਕਰੋ, ਲਾਈਟਾਂ ਬੰਦ ਕਰੋ, ਅਤੇ ਨੇੜਲੀ ਇਮਾਰਤ ਜਾਂ ਅੰਡਰਪਾਸ ਵਿੱਚ ਪਨਾਹ ਲੈ ਲਓ

🌙 ਰਾਤ ਨੂੰ: ਲਾਈਟਾਂ ਬੰਦ ਕਰ ਲਓ, ਪਰਦੇ ਲਗਾਓ, ਰੌਸ਼ਨੀ ਵਾਲੇ ਯੰਤਰਾਂ ਦੀ ਵਰਤੋਂ ਕਰਨ ਤੋਂ ਬਚੋ

📢 5-ਮਿੰਟ ਸਾਇਰਨ = ਚੇਤਾਵਨੀ | 1-ਮਿੰਟ ਸਾਇਰਨ = ਸਭ ਠੀਕ ਹੈ 


📞 ਕਿਸੇ ਵੀ ਐਮਰਜੈਂਸੀ ਵਿੱਚ, 112 ਡਾਇਲ ਕਰੋ




🚨 𝐀𝐈𝐑 𝐑𝐀𝐈𝐃 𝐒𝐈𝐑𝐄𝐍 𝐒𝐀𝐅𝐄𝐓𝐘 𝐀𝐃𝐕𝐈𝐒𝐎𝐑𝐘 🚨


If sirens are sounded:


🏠 Stay indoors | 🚫 Avoid rooftops & balconies

🚗 While driving: Park safely, switch off lights, and take shelter in a nearby building or underpass

🌙 At night: Switch off lights, draw curtains, avoid using light-emitting devices

📢 5-min siren = Alert | 1-min siren = All Clear


📞 In emergency, #Dial112


#SafetyFirst #IndianNavyAction #IndiaPakistanWar2025

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends