ਜਮਾਤ ਛੇਵੀਂ - ਸਮਾਜਿਕ ਵਿਗਿਆਨ ਦਾ ਸਿਲੇਬਸ (2025-26)

ਜਮਾਤ ਛੇਵੀਂ - ਸਮਾਜਿਕ ਵਿਗਿਆਨ ਦਾ ਸਿਲੇਬਸ (2025-26)

ਭਾਗ-1 : ਸਾਡਾ ਆਵਾਸ

  1. ਪ੍ਰਿਥਵੀ: ਸੂਰਜ ਪਰਿਵਾਰ ਦਾ ਅੰਗ
  2. ਧਰਤੀ ਦੀਆਂ ਗਤੀਆਂ
  3. ਗਲੋਬ: ਧਰਤੀ ਦਾ ਮਾਡਲ
  4. ਨਕਸ਼ੇ: ਸਾਡੇ ਮਦਦਗਾਰ ਕਿਵੇਂ
  5. ਧਰਤੀ ਦੇ ਪਰਿਮੰਡਲ
  6. ਸਾਡਾ ਭਾਰਤ: ਸੰਸਾਰ ਵਿੱਚ

ਪ੍ਰੋਜੈਕਟ/ਕਿਰਿਆਵਾਂ

ਅਕਾਦਮਿਕ ਸਾਲ (2025-26)

ਵਿਸ਼ਾ- ਸਮਾਜਿਕ ਵਿਗਿਆਨ

  • ਸੂਰਜ ਮੰਡਲ ਦਾ ਚਿੱਤਰ ਬਨਾਉਣਾ
  • ਸੰਸਾਰ ਦੇ ਨਕਸ਼ੇ ਉੱਤੇ ਮੁੱਖ ਅਕਸ਼ਾਂਸ਼ ਅਤੇ ਦਿਸ਼ਾਂਤਰ ਅੰਕਿਤ ਕਰਨਾ
  • 'ਧਰਤੀ ਦੀਆਂ ਗਤੀਆਂ' ਵਿਸ਼ੇ ਉੱਤੇ ਸ਼੍ਰੇਣੀ ਵਿੱਚ ਕੁਈਜ਼ ਮੁਕਾਬਲਾ ਕਰਵਾਉਣਾ
  • ਆਪਣੇ ਸਕੂਲ ਜਾਂ ਰਿਹਾਇਸ਼ੀ ਕਲੋਨੀ ਦਾ ਕੱਚਾ-ਪੱਕਾ ਨਕਸ਼ਾ ਤਿਆਰ ਕਰਨਾ
  • ਪਹਾੜ, ਪਠਾਰ ਅਤੇ ਮੈਦਾਨ ਦੇ ਮਾਡਲ ਬਨਾਉਣਾ
  • ਭਾਰਤ ਦੇ ਨਕਸ਼ੇ ਵਿੱਚ ਰਾਜ, ਕੇਂਦਰ ਸ਼ਾਸਤ ਪ੍ਰਦੇਸ਼ ਤੇ ਉਨ੍ਹਾਂ ਦੀਆਂ ਰਾਜਧਾਨੀਆਂ ਅੰਕਿਤ ਕਰਨਾ
  • ਆਪਣੇ ਆਲੇ-ਦੁਆਲੇ ਮਿਲਣ ਵਾਲੇ ਆਮ ਰੁੱਖਾਂ ਦਾ ਚਾਰਟ ਬਨਾਉਣਾ ਜਿਸ ਵਿੱਚ ਉਨ੍ਹਾਂ ਦੇ ਫਲ, ਰੇਸ਼ਾ ਅਤੇ ਹੋਰ ਅਧਾਰ ਤੇ ਵਰਗੀਕਰਨ ਕਰਨਾ [cite: 1, 2]
  • ਭਾਰਤ ਦੇ ਰਾਜਨੀਤਕ ਨਕਸ਼ੇ 'ਤੇ ਆਪਣੇ ਖੇਤਰ ਦੇ ਜੰਗਲੀ ਜੀਵ ਸੁਰੱਖਿਆ ਸਥਾਨ ਭਰਵਾਉਣਾ [cite: 2]

ਨੋਟ: ਉਪਰੋਕਤ ਵਿੱਚੋਂ ਕੋਈ ਚਾਰ ਪ੍ਰੋਜੈਕਟ/ਕਿਰਿਆਵਾਂ ਕਰੋ। [cite: 2]

ਭਾਗ- ॥ ਪ੍ਰਾਚੀਨ ਕਾਲ ਵਿੱਚ ਲੋਕ ਅਤੇ ਸਮਾਜ

  1. ਪ੍ਰਾਚੀਨ ਇਤਿਹਾਸ ਦਾ ਅਧਿਐਨ-ਸ੍ਰੋਤ
  2. ਆਦਿ ਮਨੁੱਖ: ਪੱਥਰ ਯੁੱਗ
  3. ਹੜੱਪਾ ਸਭਿਅਤਾ
  4. ਵੈਦਿਕ ਕਾਲ [cite: 3, 4]
  5. ਭਾਰਤ 600 ਈ. ਪੂ. ਤੋਂ 400 ਈ. ਪੂ. ਤੱਕ [cite: 4]
  6. ਮੌਰੀਆ ਅਤੇ ਸ਼ੁੰਗ ਕਾਲ [cite: 4]
  7. ਭਾਰਤ 200 ਈ.ਪੂ. ਤੋਂ 300 ਈ. ਤੱਕ [cite: 4, 5]
  8. ਗੁਪਤ ਸਾਮਰਾਜ [cite: 5]
  9. ਹਰਸ਼ਵਰਧਨ ਕਾਲ (600 ਤੋਂ 650 ਈ.) [cite: 5]
  10. ਚਾਲੂਕਿਆ ਅਤੇ ਪੱਲਵ [cite: 5]
  11. ਭਾਰਤ ਅਤੇ ਸੰਸਾਰ

ਮਾਨਚਿੱਤਰ (ਨਕਸ਼ਾ)

  • ਸਿੰਧ ਘਾਟੀ ਸਭਿਅਤਾ ਦੇ ਸਥਾਨ
  • ਮਹਾਂਜਨਪਦ
  • ਮੌਰੀਆ ਸਾਮਰਾਜ
  • ਗੁਪਤ ਸਾਮਰਾਜ
  • ਹਰਸ਼ਵਰਧਨ ਦਾ ਸਾਮਰਾਜ
  • ਦੱਖਣੀ ਭਾਰਤ [cite: 5]

ਭਾਗ- III ਸਮੁਦਾਇ ਅਤੇ ਇਸਦਾ ਵਿਕਾਸ

  1. ਸਮੁਦਾਇ ਅਤੇ ਮਨੁੱਖੀ ਲੋੜਾਂ
  2. ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ
  3. ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ
  4. ਸਰਵਜਨਕ ਸੰਪਤੀ ਦੀ ਸੰਭਾਲ

ਨਾਗਰਿਕ ਸ਼ਾਸਤਰ

ਨੋਟ:- ਸਮਾਜਿਕ ਵਿਗਿਆਨ ਵਿਸ਼ੇ ਦੇ ਤਿੰਨੋਂ ਭਾਗਾਂ (ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ) ਦੀਆਂ ਪਾਠ-ਪੁਸਤਕਾਂ/ਪਾਠਕ੍ਰਮ ਵਿੱਚ ਦਿੱਤੀਆਂ ਕਿਰਿਆਵਾਂ/ਪ੍ਰੋਜੈਕਟ ਵਿਦਿਆਰਥੀਆਂ ਵਲੋਂ ਆਪਣੀਆਂ ਨੋਟ ਬੁੱਕਸ ਵਿੱਚ ਹੀ ਕੀਤੀਆਂ ਜਾਣਗੀਆਂ। ਵੱਖਰੀ ਪ੍ਰੈਕਟੀਕਲ ਫਾਈਲ/ਸਕਰੈਪ ਬੁੱਕ ਆਦਿ ਦੀ ਲੋੜ ਨਹੀਂ ਹੈ। [cite: 5, 6]

Featured post

Punjab Board Class 10th/12th Result 2025 : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਮਈ ਦੇ ਪਹਿਲੇ ਹਫ਼ਤੇ ਐਲਾਨੇ ਜਾਣਗੇ - ਚੇਅਰਮੈਨ ਐਸ.ਏ.ਐਸ. ਨਗਰ, 7 ਅਪ੍ਰੈਲ ( ਜਾ...

RECENT UPDATES

Trends