PUNJAB BOARD CLASS 8 COMPUTER SCIENCE GUESS PAPER 2025

ਪੰਜਾਬ ਬੋਰਡ ਕਲਾਸ 8 ਕੰਪਿਊਟਰ ਸਾਇੰਸ ਗੈੱਸ ਪੇਪਰ 2025 | PBJOBSOFTODAY

ਪੰਜਾਬ ਸਕੂਲ ਸਿੱਖਿਆ ਬੋਰਡ

ਕਲਾਸ 8ਵੀਂ - ਕੰਪਿਊਟਰ ਸਾਇੰਸ

ਗੈੱਸ ਪੇਪਰ - 2025

PBJOBSOFTODAY 'ਤੇ ਤੁਹਾਡਾ ਸੁਆਗਤ ਹੈ! ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ ਕਲਾਸ 8ਵੀਂ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀਆਂ ਲਈ, ਅਸੀਂ ਲੈ ਕੇ ਆਏ ਹਾਂ ਕੰਪਿਊਟਰ ਸਾਇੰਸ ਵਿਸ਼ੇ ਦਾ ਖਾਸ ਗੈੱਸ ਪੇਪਰ 2025। ਇਹ ਗੈੱਸ ਪੇਪਰ ਤੁਹਾਡੀ ਪ੍ਰੀਖਿਆ ਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਵਧੀਆ ਅੰਕ ਪ੍ਰਾਪਤ ਕਰਨ ਵਿੱਚ ਬਹੁਤ ਮਦਦਗਾਰ ਸਾਬਿਤ ਹੋਵੇਗਾ।

ਇਸ ਗੈੱਸ ਪੇਪਰ ਵਿੱਚ ਪ੍ਰਸ਼ਨਾਂ ਨੂੰ ਪੰਜਾਬ ਬੋਰਡ ਦੇ ਨਵੀਨਤਮ ਪੈਟਰਨ ਅਨੁਸਾਰ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਵਿਸ਼ਾ-ਉਦੇਸ਼ੀ ਪ੍ਰਸ਼ਨ (MCQs), ਸੰਖੇਪ ਉੱਤਰ ਵਾਲੇ ਪ੍ਰਸ਼ਨ ਅਤੇ ਵਿਸ਼ਤ੍ਰਿਤ ਉੱਤਰ ਵਾਲੇ ਪ੍ਰਸ਼ਨ ਸ਼ਾਮਲ ਹਨ। ਇਹ ਪ੍ਰਸ਼ਨ ਪੇਪਰ ਤੁਹਾਨੂੰ ਪ੍ਰੀਖਿਆ ਦੇ ਪੈਟਰਨ ਅਤੇ ਪ੍ਰਸ਼ਨਾਂ ਦੇ ਕਿਸਮਾਂ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ। ਹੇਠਾਂ ਗੈੱਸ ਪੇਪਰ ਦੇ ਵੱਖ-ਵੱਖ ਭਾਗਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ:

ਨੋਟ:

  • ਭਾਗ-A ਵਿੱਚ 20 ਵਿਸ਼ਾ-ਉਦੇਸ਼ੀ ਪ੍ਰਸ਼ਨ ਹਨ, ਹਰੇਕ 1 ਅੰਕ ਦਾ ਹੈ।
  • ਭਾਗ-B ਵਿੱਚ 4 ਸੰਖੇਪ ਉੱਤਰ ਵਾਲੇ ਪ੍ਰਸ਼ਨ ਹਨ, ਹਰੇਕ 3 ਅੰਕ ਦਾ ਹੈ।
  • ਭਾਗ-C ਵਿੱਚ 2 ਵਿਸ਼ਤ੍ਰਿਤ ਉੱਤਰ ਵਾਲੇ ਪ੍ਰਸ਼ਨ ਹਨ, ਹਰੇਕ 4 ਅੰਕ ਦਾ ਹੈ।

ਭਾਗ-A: ਚੋਣਵਾਂ ਪ੍ਰਸ਼ਨ (MCQs)

ਇਸ ਭਾਗ ਵਿੱਚ ਕੰਪਿਊਟਰ ਸਾਇੰਸ ਦੇ ਵਿਸ਼ੇ ਨਾਲ ਸੰਬੰਧਿਤ 20 ਬਹੁ-ਚੋਣ ਪ੍ਰਸ਼ਨ ਹਨ। ਹਰੇਕ ਪ੍ਰਸ਼ਨ 1 ਅੰਕ ਦਾ ਹੈ।

1. ਨੰਬਰ ਪੈਡ ਦੀ ਵਰਤੋਂ ਲਈ ____________ ਕੀ ON ਹੋਣੀ ਚਾਹੀਦੀ ਹੈ?

  • (A) ਨੰਮ ਲੌਕ (Num Lock)
  • (B) ਕੈਪਸ ਲੌਕ (Caps Lock)
  • (C) ਸਕਰੋਲ ਲੌਕ (Scroll Lock)
  • (D) ਇਨ੍ਹਾਂ ਵਿੱਚੋਂ ਕੋਈ ਨਹੀਂ (None of these)

2. ____________ ਇੱਕ ਡਿਵਾਈਸ ਹੈ ਜੋ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ।

  • (A) ਮਾਡਮ (Modem)
  • (B) ਮਾਊਸ (Mouse)
  • (C) ਟੈਲੀਫੋਨ ਤਾਰ (Telephone Wire)
  • (D) ਮੋਬਾਈਲ (Mobile)

3. ____________ ਇਲੈਕਟ੍ਰੋਨਿਕ ਵਪਾਰ ਦਾ ਇੱਕ ਰੂਪ ਹੈ ਜੋ ਗਾਹਕਾਂ ਨੂੰ ਵੈੱਬ ਬਰਾਊਜ਼ਰ ਰਾਹੀਂ ਵਸਤੂਆਂ ਜਾਂ ਸੇਵਾਵਾਂ ਖਰੀਦਣ ਦੀ ਆਗਿਆ ਦਿੰਦਾ ਹੈ।

  • (A) ਨੈੱਟ ਬੈਂਕਿੰਗ (Net Banking)
  • (B) ਈ-ਮੇਲ (E-Mail)
  • (C) ਆਨਲਾਈਨ ਸ਼ਾਪਿੰਗ (Online Shopping)
  • (D) ਮੋਬਾਈਲ (Mobile)

4. ____________ ਕਿਸੇ ਵਿਸ਼ੇ ਨੂੰ ਹੋਰ ਲੋਕਾਂ ਸਾਹਮਣੇ ਪੇਸ਼ ਕਰਨ ਦੀ ਪ੍ਰਕਿਰਿਆ ਹੈ।

  • (A) ਵਰਡ ਪ੍ਰੋਸੈਸਰ (Word Processor)
  • (B) ਸਲਾਈਡ (Slide)
  • (C) ਪ੍ਰੇਜ਼ੇਨਟੇਸ਼ਨ (Presentation)
  • (D) ਟਰਾਂਜ਼ਿਸ਼ਨ (Transition)

5. ਪਾਵਰਪੌਇੰਟ ____________ ਕਿਸਮਾਂ ਦੀ ਐਨੀਮੇਸ਼ਨ ਪ੍ਰਦਾਨ ਕਰਦਾ ਹੈ।

  • (A) ਦੋ (2)
  • (B) ਤਿੰਨ (3)
  • (C) ਚਾਰ (4)
  • (D) ਪੰਜ (5)

6. ULSI ਤਕਨੀਕ ____________ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਕੀਤੀ ਜਾਂਦੀ ਹੈ।

  • (A) ਦੂਜੀ (Second)
  • (B) ਤੀਜੀ (Third)
  • (C) ਚੌਥੀ (Fourth)
  • (D) ਪੰਜਵੀਂ (Fifth)

7. ਤੀਜੀ ਜਨਰੇਸ਼ਨ ਦੇ ਕੰਪਿਊਟਰ ਵਿੱਚ ਟਰਾਂਜ਼ਿਸਟਰਾਂ ਦੀ ਜਗ੍ਹਾ ____________ ਵਰਤੇ ਜਾਂਦੇ ਹਨ।

  • (A) ਇੰਟੀਗਰੇਟਿਡ ਸਰਕਟਸ (Integrated Circuits)
  • (B) ਵੈਕਿਉਮ ਟਿਊਬਾਂ (Vacuum Tubes)
  • (C) ULSI ਸਰਕਟਸ (ULSI Circuits)
  • (D) VLSI ਸਰਕਟਸ (VLSI Circuits)

8. ਇੱਕ ਬਿੱਟ ਜਾਂ ਬਾਈਨਰੀ ਡਿਜਿਟ ਨੂੰ ਲਾਜ਼ੀਕਲ ____________ ਅਤੇ ____________ ਨਾਲ ਪ੍ਰਸਤੁਤ ਕੀਤਾ ਜਾ ਸਕਦਾ ਹੈ।

  • (A) 0, 1 (0,1)
  • (B) 0, 0 (0,0)
  • (C) 1, 2 (1,2)
  • (D) 1,1 (1,1)

9. ਡਿਸਕ ਦਾ ਹਰੇਕ ਟਰੈਕ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਨ੍ਹਾਂ ਨੂੰ ____________ ਵਜੋਂ ਜਾਣਿਆ ਜਾਂਦਾ ਹੈ।

  • (A) ਸੈਕਟਰ (Sectors)
  • (B) ਖੇਤਰ (Area)
  • (C) ਸੈਲ (Cell)
  • (D) ਟੇਪ (Tape)

10. ਪਾਵਰਪਾਇੰਟ ____________ ਕਿਸਮਾਂ ਦੀ ਐਨੀਮੇਸ਼ਨ ਪ੍ਰਦਾਨ ਕਰਦਾ ਹੈ।

  • (A) ਦੋ (2)
  • (B) ਤਿੰਨ (3)
  • (C) ਚਾਰ (4)
  • (D) ਪੰਜ (5)

11. ULSI ਤਕਨੀਕ ____________ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਕੀਤੀ ਜਾਂਦੀ ਹੈ।

  • (A) ਦੂਜੀ (Second)
  • (B) ਤੀਜੀ (Third)
  • (C) ਚੌਥੀ (Fourth)
  • (D) ਪੰਜਵੀਂ (Fifth)

12. ਤੀਜੀ ਜਨਰੇਸ਼ਨ ਦੇ ਕੰਪਿਊਟਰ ਵਿੱਚ ਟਰਾਂਜ਼ਿਸਟਰਾਂ ਦੀ ਜਗ੍ਹਾ ____________ ਵਰਤੇ ਜਾਂਦੇ ਹਨ।

  • (A) ਇੰਟੀਗਰੇਟਿਡ ਸਰਕਟਸ (Integrated Circuits)
  • (B) ਵੈਕਿਉਮ ਟਿਊਬਾਂ (Vacuum Tubes)
  • (C) ULSI ਸਰਕਟਸ (ULSI Circuits)
  • (D) VLSI ਸਰਕਟਸ (VLSI Circuits)

13. ਇੱਕ ਬਿੱਟ ਜਾਂ ਬਾਈਨਰੀ ਡਿਜਿਟ ਨੂੰ ਲਾਜ਼ੀਕਲ ____________ ਅਤੇ ____________ ਨਾਲ ਪ੍ਰਸਤੁਤ ਕੀਤਾ ਜਾ ਸਕਦਾ ਹੈ।

  • (A) 0, 1 (0,1)
  • (B) 0, 0 (0,0)
  • (C) 1, 2 (1,2)
  • (D) 1,1 (1,1)

14. ਡਿਸਕ ਦਾ ਹਰੇਕ ਟਰੈਕ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਨ੍ਹਾਂ ਨੂੰ ____________ ਵਜੋਂ ਜਾਣਿਆ ਜਾਂਦਾ ਹੈ।

  • (A) ਸੈਕਟਰ (Sectors)
  • (B) ਖੇਤਰ (Area)
  • (C) ਸੈਲ (Cell)
  • (D) ਟੇਪ (Tape)

15. ਨੰਬਰ ਪੈਡ ਦੀ ਵਰਤੋਂ ਲਈ ____________ ਕੀ ON ਹੋਣੀ ਚਾਹੀਦੀ ਹੈ?

  • (A) ਨੰਮ ਲੌਕ (Num Lock)
  • (B) ਕੈਪਸ ਲੌਕ (Caps Lock)
  • (C) ਸਕਰੋਲ ਲੌਕ (Scroll Lock)
  • (D) ਇਨ੍ਹਾਂ ਵਿੱਚੋਂ ਕੋਈ ਨਹੀਂ (None of these)

16. ____________ ਇੱਕ ਡਿਵਾਈਸ ਹੈ ਜੋ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ।

  • (A) ਮਾਡਮ (Modem)
  • (B) ਮਾਊਸ (Mouse)
  • (C) ਟੈਲੀਫੋਨ ਤਾਰ (Telephone Wire)
  • (D) ਮੋਬਾਈਲ (Mobile)

17. ____________ ਇਲੈਕਟ੍ਰੋਨਿਕ ਵਪਾਰ ਦਾ ਇੱਕ ਰੂਪ ਹੈ ਜੋ ਗਾਹਕਾਂ ਨੂੰ ਵੈੱਬ ਬਰਾਊਜ਼ਰ ਰਾਹੀਂ ਵਸਤੂਆਂ ਜਾਂ ਸੇਵਾਵਾਂ ਖਰੀਦਣ ਦੀ ਆਗਿਆ ਦਿੰਦਾ ਹੈ।

  • (A) ਨੈੱਟ ਬੈਂਕਿੰਗ (Net Banking)
  • (B) ਈ-ਮੇਲ (E-Mail)
  • (C) ਆਨਲਾਈਨ ਸ਼ਾਪਿੰਗ (Online Shopping)
  • (D) ਮੋਬਾਈਲ (Mobile)

18. ____________ ਕਿਸੇ ਵਿਸ਼ੇ ਨੂੰ ਹੋਰ ਲੋਕਾਂ ਸਾਹਮਣੇ ਪੇਸ਼ ਕਰਨ ਦੀ ਪ੍ਰਕਿਰਿਆ ਹੈ।

  • (A) ਵਰਡ ਪ੍ਰੋਸੈਸਰ (Word Processor)
  • (B) ਸਲਾਈਡ (Slide)
  • (C) ਪ੍ਰੇਜ਼ੇਨਟੇਸ਼ਨ (Presentation)
  • (D) ਟਰਾਂਜ਼ਿਸ਼ਨ (Transition)

19. ਪਾਵਰਪੌਇੰਟ ____________ ਕਿਸਮਾਂ ਦੀ ਐਨੀਮੇਸ਼ਨ ਪ੍ਰਦਾਨ ਕਰਦਾ ਹੈ।

  • (A) ਦੋ (2)
  • (B) ਤਿੰਨ (3)
  • (C) ਚਾਰ (4)
  • (D) ਪੰਜ (5)

20. ULSI ਤਕਨੀਕ ____________ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਕੀਤੀ ਜਾਂਦੀ ਹੈ।

  • (A) ਦੂਜੀ (Second)
  • (B) ਤੀਜੀ (Third)
  • (C) ਚੌਥੀ (Fourth)
  • (D) ਪੰਜਵੀਂ (Fifth)

ਭਾਗ-B: ਖਾਲੀ ਥਾਂਵਾਂ ਭਰੋ / ਪੂਰੇ ਨਾਮ ਲਿਖੋ

ਇਸ ਭਾਗ ਵਿੱਚ ਖਾਲੀ ਥਾਂਵਾਂ ਭਰਨ ਅਤੇ ਪੂਰੇ ਨਾਮ ਲਿਖਣ ਦੇ ਪ੍ਰਸ਼ਨ ਹਨ। ਹਰੇਕ ਪ੍ਰਸ਼ਨ 1 ਅੰਕ ਦਾ ਹੈ।

1. ____________ ਡਿਫਾਲਟ ਵਿਊ ਹੈ ਜਿਸ ਵਿੱਚ ਅਸੀਂ ਆਪਣੀਆਂ ਸਲਾਈਡਾਂ ਬਣਾਉਂਦੇ, ਐਡੀਟ ਕਰਦੇ ਅਤੇ ਡਿਜ਼ਾਈਨ ਕਰਦੇ ਹਾਂ।

2. ____________ ਆਪਸ਼ਨ ਐਨੀਮੇਸ਼ਨ ਇਫੈਕਟ ਨੂੰ ਕਾਪੀ ਕਰਨ ਲਈ ਵਰਤੀ ਜਾਂਦੀ ਹੈ।

3. ISP ਦਾ ਪੂਰਾ ਨਾਮ ਕੀ ਹੈ?

4. IBM ਦਾ ਪੂਰਾ ਨਾਮ ਕੀ ਹੈ?

5. MB ਦਾ ਪੂਰਾ ਨਾਮ ਕੀ ਹੈ?

ਭਾਗ-B: ਕਰੋ ਜਿਵੇਂ ਦਿੱਤਾ ਗਿਆ ਹੈ

ਇਸ ਭਾਗ ਵਿੱਚ ਹਰੇਕ ਪ੍ਰਸ਼ਨ 1 ਅੰਕ ਦਾ ਹੈ।

Que:3 Do as given below
  1. ਪਾਵਰਪਾਇੰਟ ਵਿੱਚ ਪ੍ਰੇਜ਼ੈਂਟੇਸ਼ਨ ਫਾਈਲ ਦੀ ਐਕਸਟੇੰਸ਼ਨ ਲਿਖੋ।
    What is the file extension of a presentation file in PowerPoint?
  2. ਪਹਿਲੀ ਸਲਾਈਡ ਤੋਂ "ਸਲਾਈਡ ਸ਼ੋ" ਸ਼ੁਰੂ ਕਰਨ ਦੀ ਸ਼ਾਰਟਕੱਟ ਕੀ ਲਿਖੋ।
    Shortcut Key to Start Slide Show from the first Slide?
  3. ਨਵੀਂ ਪ੍ਰੇਜ਼ੈਂਟੇਸ਼ਨ ਬਣਾਉਣ ਦੀ ਸ਼ਾਰਟਕੱਟ ਕੀ ਲਿਖੋ।
    What is the shortcut key to Create a New Presentation?
  4. ਟਾਈਪਿੰਗ ਕਰਨ ਵਾਸਤੇ ਕੀ-ਬੋਰਡ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ - ਇੱਕ ਖੱਬੇ ਹੱਥ ਲਈ ਅਤੇ ਇੱਕ ਸੱਜੇ ਹੱਥ ਲਈ (ਸਹੀ/ਗਲਤ)
    For typing, the keyboard is divided into two parts: one for the left hand and one for the right (True/False)
  5. ਵੈੱਬ ਸੇਰਚ ਪੇਜ਼ਾਂ ਨੂੰ ਲੱਭਣ ਦੀ ਇੱਕ ਪ੍ਰਕਿਰਿਆ ਹੈ। (ਸਹੀ/ਗਲਤ)
    Web search is the act of looking for webpages (True/False)

ਭਾਗ-B: ਸੰਖੇਪ ਉੱਤਰ ਵਾਲੇ ਪ੍ਰਸ਼ਨ

ਇਸ ਭਾਗ ਵਿੱਚ ਕੁੱਲ 4 ਪ੍ਰਸ਼ਨ ਹਨ ਅਤੇ ਹਰੇਕ ਪ੍ਰਸ਼ਨ 3 ਅੰਕਾਂ ਦਾ ਹੈ। ਇਹਨਾਂ ਪ੍ਰਸ਼ਨਾਂ ਦੇ ਸੰਖੇਪ ਵਿੱਚ ਉੱਤਰ ਦੇਣੇ ਹਨ।

  1. ਪੰਜਾਬੀ ਵਿੱਚ ਟਾਈਪਿੰਗ ਲਈ ਵੱਖ-ਵੱਖ ਕਿਸਮਾਂ ਦੇ ਫੋਂਟ ਦੇ ਉਦਾਹਰਨ ਦਿੱਤੇ ਜਾਂ।
    What are the different types of fonts used for typing in Punjabi?
  2. ਪ੍ਰੇਜ਼ੈਂਟੇਸ਼ਨ (Presentation) ਉੱਤੇ ਨੋਟ ਲਿਖੋ।
    Write a short note on Presentation.
  3. ਤੁਸੀਂ ਪਾਵਰਪਾਇੰਟ ਵਿੱਚ ਐਨੀਮੇਸ਼ਨ ਦਾ ਪੂਰਵਿਊ (Preview) ਕਿਵੇਂ ਦੇਖੋਗੇ?
    How will you preview animations in PowerPoint?
  4. ਜਾਂ

  5. ਪਾਵਰਪਾਇੰਟ ਵਿੱਚ ਮੌਜੂਦ 4 ਕਿਸਮ ਦੀਆਂ ਐਨੀਮੇਸ਼ਨ ਦੇ ਨਾਮ ਲਿਖੋ।
    Write the name of four types of animations available in PowerPoint.
  6. ਮੇਮੋਰੀ ਕੀ ਹੈ?

    ਜਾਂ

    What is Memory?

  7. ਪ੍ਰਾਇਮਰੀ ਮੇਮੋਰੀ ਕੀ ਹੈ?
    What is Primary Memory?

ਭਾਗ-C: ਵਿਸ਼ਤ੍ਰਿਤ ਉੱਤਰ ਵਾਲੇ ਪ੍ਰਸ਼ਨ

ਇਸ ਭਾਗ ਵਿੱਚ ਕੁੱਲ 2 ਪ੍ਰਸ਼ਨ ਹਨ ਅਤੇ ਹਰੇਕ ਪ੍ਰਸ਼ਨ 4 ਅੰਕਾਂ ਦਾ ਹੈ। ਇਹਨਾਂ ਪ੍ਰਸ਼ਨਾਂ ਦੇ ਵਿਸਥਾਰ ਵਿੱਚ ਉੱਤਰ ਦੇਣੇ ਹਨ।

  1. ਈ-ਮੇਲ ਕੀ ਹੈ? ਈ-ਮੇਲ ਦੇ ਲਾਭ ਲਿਖੋ।
    What is E-mail? Write the advantages of using email.
  2. ਜਾਂ

  3. ਮਾਡਮ (MODEM) ਕੀ ਹੈ? ਇਸਦੀਆਂ ਕਿਸਮਾਂ ਅਤੇ ਰਫ਼ਤਾਰ ਸੰਬੰਧੀ ਜਾਣਕਾਰੀ ਦਿਉ।
    What is MODEM? Also explain its types and speed.
  4. ਮੋਬਾਈਲ ਟੈਕਨੋਲੋਜੀ ਉੱਤੇ ਨੋਟ ਲਿਖੋ।
    Write a note on Mobile Technology.
  5. ਜਾਂ

  6. ਆਨਲਾਈਨ ਸ਼ਾਪਿੰਗ ਬਾਰੇ ਤੁਸੀਂ ਕੀ ਜਾਣਦੇ ਹੋ? ਵਿਸਥਾਰ ਨਾਲ ਦਿਉ।
    Explain about online shopping?

ਇਹ ਸੀ ਪੰਜਾਬ ਬੋਰਡ ਕਲਾਸ 8 ਕੰਪਿਊਟਰ ਸਾਇੰਸ ਗੈੱਸ ਪੇਪਰ 2025। PBJOBSOFTODAY 'ਤੇ ਹੋਰ ਸਟੱਡੀ ਮਟੀਰੀਅਲ ਅਤੇ ਅਪਡੇਟਸ ਲਈ ਜੁੜੇ ਰਹੋ। ਆਪਣੀ ਪ੍ਰੀਖਿਆ ਦੀ ਤਿਆਰੀ ਲਈ ਤੁਹਾਨੂੰ ਸ਼ੁਭਕਾਮਨਾਵਾਂ!

ਵਧੇਰੇ ਜਾਣਕਾਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਜਾਓ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends