ਜਮਾਤ 11ਵੀਂ - ਕੰਪਿਊਟਰ ਸਾਇੰਸ
ਸਮਾਂ: 3 ਘੰਟੇ। ਕੁੱਲ ਅੰਕ: 50
ਨੋਟ:
ਭਾਗ-ਏ ਵਿੱਚ 12 ਵਸਤੂਨਿਸ਼ਠ ਪ੍ਰਸ਼ਨ ਹਨ, ਹਰੇਕ ਪ੍ਰਸ਼ਨ 1 ਅੰਕ ਦਾ ਹੈ।
ਭਾਗ-ਬੀ ਵਿੱਚ 7 ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹਨ। ਵਿਦਿਆਰਥੀਆਂ ਨੂੰ ਕੋਈ ਵੀ 5 ਪ੍ਰਸ਼ਨ ਕਰਨੇ ਹਨ। ਹਰੇਕ ਪ੍ਰਸ਼ਨ 4 ਅੰਕਾਂ ਦਾ ਹੈ।
ਭਾਗ-ਸੀ ਵਿੱਚ 5 ਲੰਬੇ ਉੱਤਰਾਂ ਵਾਲੇ ਪ੍ਰਸ਼ਨ ਹਨ। ਵਿਦਿਆਰਥੀਆਂ ਨੂੰ ਕੋਈ ਵੀ ਤਿੰਨ ਪ੍ਰਸ਼ਨ ਕਰਨੇ ਹਨ। ਹਰੇਕ ਪ੍ਰਸ਼ਨ 6 ਅੰਕਾਂ ਦਾ ਹੈ।
ਪ੍ਰਸ਼ਨ: 1 ਬਹੁ-ਚੋਣਵੇਂ ਪ੍ਰਸ਼ਨ ਅਤੇ ਖਾਲੀ ਥਾਵਾਂ ਭਰੋ
-
ਅਸੀਂ ਇਸ ਤੇ ਨੌਕਰੀ ਲੱਭ ਸਕਦੇ ਹਾਂ
- ਅ. ਅਖ਼ਬਾਰ
- ਅ. ਇੰਟਰਨੈੱਟ
- ੲ. ਦੋਵੇਂ (ੳ) ਅਤੇ (ਅ)
- ਸ. ਇਹਨਾਂ ਵਿੱਚੋਂ ਕੋਈ ਨਹੀਂ
-
‘ਸਾਈਬਰ’ ਸ਼ਬਦ ਹੇਠ ਲਿਖੇ ਕਿਸ ਸ਼ਬਦ ਤੋਂ ਲਿਆ ਗਿਆ ਹੈ?
- ਅ. ਸਾਈਬਰ ਕ੍ਰਾਈਮ
- ਅ. ਸਾਈਬਰਨੈਟਿਕ
- ੲ. ਸਾਈਬਰ ਅਟੈਕ
- ਸ. ਸਾਈਬਰ ਸੁਰੱਖਿਆ
-
ਹੇਠ ਲਿਖਿਆਂ ਵਿਚੋਂ ਕਿਹੜਾ ਲਾਜੀਕਲ ਆਪਰੇਟਰ ਨਹੀਂ ਹੈ?
- ਅ. And (&&)
- ਅ. OR (||)
- ੲ. Equality (==)
- ਸ. NOT (!)
-
______ ਇੱਕ ਸਰੀਰਕ ਡੌਕਿੰਗ ਪੁਆਇੰਟ ਹੈ ਜਿਸਦੀ ਵਰਤੋਂ ਨਾਲ ਇੱਕ ਬਾਹਰੀ ਉਪਕਰਣ ਕੰਪਿਊਟਰ ਨਾਲ ਜੋੜਿਆ ਜਾ ਸਕਦਾ ਹੈ।
A ______
-
ਫਾਈਲਾਂ ਜਾਂ ਟੇਬਲਸ ਦੇ ਭੰਡਾਰ ਨੂੰ ______ ਕਿਹਾ ਜਾਂਦਾ ਹੈ।
-
ਸਿੰਗਲ ਪ੍ਰਿਸੀਜ਼ਨ (Single Precision) ਮੁੱਲਾਂ ਨਾਲ ਕੰਮ ਕਰਨ ਲਈ ਅਸੀਂ ______ ਡਾਟਾ ਟਾਈਪ ਦੀ ਵਰਤੋਂ ਕਰਦੇ ਹਾਂ।
ਪ੍ਰਸ਼ਨ: 2 ਹੇਠਾਂ ਦਿੱਤੇ ਅਨੁਸਾਰ ਕਰੋ
-
HTML ਦਾ ਪੂਰਾ ਨਾਂ ਲਿਖੋ।
-
UAC ਦਾ ਪੂਰਾ ਨਾਂ ਲਿਖੋ।
-
SQL ਦਾ ਪੂਰਾ ਨਾਂ ਲਿਖੋ।
-
FORTRAN ਦਾ ਪੂਰਾ ਨਾਂ ਕੀ ਹੈ?
-
ਡਾਟਾਬੇਸ ਮੈਨੇਜਮੈਂਟ ਸਿਸਟਮ ਡਾਟਾਬੇਸ ਨੂੰ ਮੈਨੇਜ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। (ਸਹੀ/ਗਲਤ)
-
ਟਾਈਪ ਕਨਵਰਜ਼ਨ ਦੇ ਦੋ ਤਰੀਕੇ ਹੁੰਦੇ ਹਨ। (ਸਹੀ/ਗਲਤ)
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ:3 ਵੈੱਬਸਾਈਟ ਡਿਵੈਲਪਮੈਂਟ ਦੇ ਵੱਖ ਵੱਖ ਪੜਾਅ ਕੀ ਹਨ?
ਪ੍ਰਸ਼ਨ:4 ਵੈੱਬ ਬ੍ਰਾਊਜ਼ਰ ਨੂੰ ਪਰਿਭਾਸ਼ਿਤ ਕਰੋ।
ਪ੍ਰਸ਼ਨ:5 ਵਿੰਡੋਜ਼ ਓਪਰੇਟਿੰਗ ਸਿਸਟਮ ਬਾਰੇ ਤੁਸੀਂ ਕੀ ਜਾਣਦੇ ਹੋ?
ਪ੍ਰਸ਼ਨ:6 ਡੀ.ਬੀ.ਐਮ.ਐਸ. ਵਿਚ 2-ਟਾਇਰ ਡੀ.ਬੀ.ਐਸ.ਐਸ. ਆਰਕੀਟੈਕਚਰ ਬਾਰੇ ਦਸੋ।
ਪ੍ਰਸ਼ਨ:7 ਫਲੋ-ਚਾਰਟ ਵਿਚ ਵਰਤੇ ਜਾਣ ਵਾਲੇ ਵੱਖ-ਵੱਖ ਚਿੰਨ੍ਹਾਂ ਦੇ ਨਾਂ ਲਿਖੋ।
ਪ੍ਰਸ਼ਨ:8 ਵੇਰੀਏਬਲ ਅਤੇ ਕਾਂਸਟੈਂਟ ਵਿੱਚ ਅੰਤਰ ਲਿਖੋ।
ਪ੍ਰਸ਼ਨ:9 ਟਾਈਪ ਕਨਵਰਜ਼ਨ ਕੀ ਹੁੰਦੀ ਹੈ?
ਲੰਬੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ:10 ਆਨਲਾਈਨ ਸ਼ਾਪਿੰਗ ਦੇ ਫਾਇਦੇ ਅਤੇ ਨੁਕਸਾਨ ਕੀ ਹਨ?
ਪ੍ਰਸ਼ਨ:11 ਸਾਈਬਰ ਸੁਰੱਖਿਆ ਕੀ ਹੁੰਦੀ ਹੈ? ਪੰਜ ਸਾਈਬਰ ਸੁਰੱਖਿਆ ਤਕਨੀਕਾਂ ਦਾ ਵਰਨਣ ਕਰੋ?
ਪ੍ਰਸ਼ਨ:12 ਡੀ.ਬੀ.ਐਮ.ਐਸ. (DBMS) ਦੇ ਆਰਕੀਟੈਕਚਰ ਦੀ ਵਿਆਖਿਆ ਕਰੋ।
ਪ੍ਰਸ਼ਨ:13 ਲੇਅ-ਲੇਵਲ ਪ੍ਰੋਗਰਾਮਿੰਗ ਭਾਸ਼ਾਵਾਂ ਕੀ ਹੁੰਦੀਆਂ ਹਨ। ਇਹਨਾਂ ਦੇ ਲਾਭ ਅਤੇ ਕਮੀਆਂ ਦਾ ਵਰਨਣ ਕਰੋ।
ਪ੍ਰਸ਼ਨ:14 ਟੋਕਨਜ਼ ਕੀ ਹੁੰਦੇ ਹਨ। ਪ੍ਰੋਗਰਾਮ ਵਿੱਚ ਵਰਤੇ ਜਾਣ ਵਾਲੇ ਟੇਕਨਾਂ ਦੀਆਂ ਵੱਖ-ਵੱਖ ਸ਼੍ਰੇਣੀਆ ਬਾਰੇ ਲਿਖੋ।
Class 11th - Computer Science
Time: 3Hrs. MM: 50
Note:
Part-A consists of 12 objective type questions, carrying 1 mark each.
Part-B consists of 7 short answer type questions. Students have to attempt any 5 questions. Each question carry 4 marks.
Part-C consists of 5 long answer type questions. Students have to attempt any three questions. Each question carry 6 marks.
Que: 1 Multiple Choice Questions and Fill in the Blanks
-
We can locate a job on
- a. Newspaper
- b. Internet
- c. Both (a) and (b)
- d. None of these
-
Cyber word is taken among which of these?
- a. Cybercrime
- b. Cybernetic
- c. Cyber-attack
- d. Cyber security
-
Which of the following is not a Logical Operator?
- a. And (&&)
- b. OR (||)
- c. Equality (==)
- d. NOT (!)
-
______ is a physical docking point using which an external device can be connected to the computer.
A ______
-
The Collection of Files or Tables is known as ______.
-
To work with single precision values, we use ______ data type.
Que: 2 Do as given below
-
Write the full form of HTML.
-
What is the full form of UAC?
-
What is the full form of SQL?
-
What is the full form of FORTRAN?
-
Database management system is used to manage the database. (True/False)
-
There are two ways of type conversion in C. (True/False)
Short Answer Type Questions
Que:3 Write various Website Development Phases.
Que:4 Define Web browser?
Que:5 What do you know about Windows Operating Systems?
Que:6 Define the 2-tier DBMS architecture in DBMS?
Que:7 Write the names of different symbols used in flowcharts.
Que:8 Write the difference between variables and constants.
Que:9 What is Type Conversion?
Long Answer Type Questions
Que:10 What are the advantages and disadvantages of online shopping?
Que:11 What is Cyber Security? Describe five types of Cyber Security Techniques?
Que:12 Explain about Architecture of DBMS?
Que:13 What are low level programming languages? Explain their advantages and disadvantages.
Que:14 What are Tokens? What are the different categories of tokens that can be used in a program?