PSEB BOARD EXAM DUTIES/ CENTRE LIST : ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਅਮਲੇ ਦੀਆਂ ਡਿਊਟੀਆਂ ਅਤੇ ਕੇਂਦਰਾਂ ਦੀ ਸੂਚੀ ਜਾਰੀ

 PSEB BOARD EXAM DUTIES/ CENTRE LIST : ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਅਮਲੇ ਦੀਆਂ ਡਿਊਟੀਆਂ ਅਤੇ ਕੇਂਦਰਾਂ ਦੀ ਸੂਚੀ ਜਾਰੀ 

ਚੰਡੀਗੜ੍ਹ, 14 ਫਰਵਰੀ ( ਜਾਬਸ ਆਫ ਟੁਡੇ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆਵਾਂ 19 ਫਰਵਰੀ ਤੋਂ ਸ਼ੁਰੂ ਕਰਵਾਈਆਂ ਜਾ ਰਹੀਆਂ ਹਨ ਇਹਨਾਂ ਪ੍ਰੀਖਿਆਵਾਂ ਲਈ ਸਿੱਖਿਆ ਬੋਰਡ ਵੱਲੋਂ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ । ਨਿਗਰਾਨ ਅਤੇ ਹੋਰ ਅਮਲਾ ਸਕੂਲ ਵੱਲੋਂ ਹੀ ਲਗਾਇਆ ਜਾਵੇਗਾ।




OMR SHEET PSEB 8TH 10TH AND 12TH EXAM


ਇਹਨਾਂ ਪ੍ਰੀਖਿਆ ਡਿਊਟੀ ਲਈ ਤੈਨਾਤ ਸੁਪਰਡੈਂਟ ਅਤੇ ਸੈਂਟਰ ਸੁਪਰਡੈਂਟ ਨੂੰ ਡਿਊਟੀ ਸਬੰਧੀ ਮੈਸੇਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭੇਜੇ ਜਾ ਰਹੇ ਹਨ।

 

ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਅਤੇ  ਪ੍ਰੀਖਿਆ ਅਮਲੇ ਦੀ ਸਹੂਲਤ ਲਈ  ਪ੍ਰੀਖਿਆ ਕੇਂਦਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਹੇਠਾਂ ਦਿੱਤੇ ਲਿੰਕ ਤੇ ਪ੍ਰੀਖਿਆ ਕੇਂਦਰ ਸਬੰਧੀ ਜਾਣਕਾਰੀ ਹਾਸਲ ਕੀਤੀ ਸਕਦੀ ਹੈ।

LINK FOR PSEB EXAM CENTRE LIST 2025 : https://registration2024.pseb.ac.in/CentreList

PSEB SAMPLE QUESTION PAPER LINK FOR DOWNLOADING 
PSEB SAMPLE QUESTION PAPER  CLASS 8DOWNLOAD HERE 
PSEB SAMPLE QUESTION PAPER  CLASS 10DOWNLOAD HERE 
PSEB SAMPLE QUESTION PAPER  CLASS 12DOWNLOAD HERE 
PSEB STRUCTURE OF  QUESTION PAPER  2024-25DOWNLOAD HERE

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends