ਚੋਣਵੀਂ ਪੰਜਾਬੀ ਗੈਸ ਪ੍ਰਸ਼ਨ ਪੱਤਰ (2024-25)
ਸਮਾਂ: 3 ਘੰਟੇ
ਕੁੱਲ ਅੰਕ: 100
(1) ਪ੍ਰਸ਼ਨ-ਪੱਤਰ ਦੇ ਕੁੱਲ 7 ਪ੍ਰਸ਼ਨ ਹਨ।
(2) ਸਾਰੇ ਪ੍ਰਸ਼ਨ ਜ਼ਰੂਰੀ ਹਨ।
(3) ਵਸਤੁਨਿਸਠ ਪ੍ਰਸ਼ਨਾਂ ਦੇ ਭਾਗ (ੳ) (ਅ) (ੲ) ਅਤੇ (ਸ) ਹਨ। ਹਰੇਕ ਪ੍ਰਸ਼ਨ ਦਾ ਇੱਕ ਅੰਕ ਹੈ।
ਵਸਤੂਨਿਸ਼ਠ ਪ੍ਰਸ਼ਨ:
ਭਾਗ (ੳ) ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਓ:
1. ਸ਼ੇਖ਼ ਫ਼ਰੀਦ ਜੀ ਕਿਹੜੀ ਕਾਵਿ-ਧਾਰਾ ਨਾਲ਼ ਸੰਬੰਧਿਤ ਕਵੀ ਹਨ ?
2. ‘ਮੱਧ-ਕਾਲੀਨ ਪੰਜਾਬੀ-ਕਾਵਿ ( ਝਲਕਾਂ ਤੇ ਇਤਿਹਾਸ)' ਪਾਠ-ਪੁਸਤਕ ਵਿੱਚ ਦਰਜ ਸ੍ਰੀ ਗੁਰੂ ਅਮਰਦਾਸ ਜੀ ਰਚਨਾ ਦਾ
3. ਗੁਰਬਖ਼ਸ਼ ਸਿੰਘ ਅਨੁਸਾਰ ਦੁਨੀਆਂ ਦਾ ਸਭ ਤੋਂ ਸਾਫ਼ ਮੁਲਕ ਕਿਹੜਾ ਹੈ ?
4. ਕਿਸ ਆਲੋਚਕ ਨੇ ਨਾਵਲ ਨੂੰ 'ਰੋਜ਼ਨਾਮਚਾ' ਕਿਹਾ ਹੈ ?
5. ਉਪਮਾ ਅਲੰਕਾਰ ਵਿੱਚ ਕਿੰਨੇ ਤੱਤਾਂ ਦਾ ਇਕੱਠੇ ਹੋਣਾ ਜ਼ਰੂਰੀ ਹੈ?
ਭਾਗ (ਅ) ਬਹੁ-ਚੋਣਵੇਂ ਪ੍ਰਸ਼ਨ:
1. ਦੁਨੀਆਂ ਕਿਸ ਪ੍ਰੀਤ ਨਾਇਕਾ ਨੂੰ ਨਿੰਦਦੀ ਰਹੀ ਹੈ ?
2. 'ਨਿਮਾਣਿਆਂ ਦੀ ਰੱਬਾ ਰੱਬਾ ਹੋਈ' ਕਾਫ਼ੀ ਵਿੱਚ 'ਰੱਬਾ ਰੱਬਾ ਹੋਈ' ਤੋਂ ਕੀ ਭਾਵ ਹੈ?
3. ਦਾਰਾ ਸਿੰਘ ਨੇ ਆਪਣਾ ਸੈਕਟਰੀ ਕਿਸਨੂੰ ਬਣਾਇਆ ?
4. ਚੌਪਈ ਛੰਦ ਦੀ ਇੱਕ ਤੁਕ ਵਿੱਚ ਕਿੰਨੀਆਂ ਮਾਤਰਾਂ ਹੁੰਦੀਆਂ ਹਨ?
5. ਨਾਟਕ ਦੇ ਰਚਨਾਤਮਿਕ ਸੰਦਰਭ ਵਿੱਚ ਕਿੰਨੀਆਂ ਏਕਤਾਵਾਂ ਦਾ ਹੋਣਾ ਜ਼ਰੂਰੀ ਮੰਨਿਆ ਗਿਆ ਹੈ?
ਭਾਗ (ੲ) ਹੇਠ ਲਿਖੇ ਕਥਨਾਂ ਵਿੱਚੋਂ ਕਿਹੜੇ ਕਥਨ ਸਹੀ ਹਨ ਅਤੇ ਕਿਹੜੇ ਗ਼ਲਤ:
1. ਤੁਹਾਡੀ ਪਾਠ-ਪੁਸਤਕ ਵਿੱਚ ਦਰਜ ਕਿੱਸਾ 'ਮਿਰਜ਼ਾ-ਸਾਹਿਬਾਂ’ ਦਮੋਦਰ ਦੀ ਰਚਨਾ ਹੈ।
2. ਜਸਵੰਤ ਸਿੰਘ ਨੇਕੀ ਨੇ ਆਪਣੀ ਸ੍ਵੈਜੀਵਨੀ ਕਵਿਤਾ ਰੂਪ ਵਿੱਚ ਲਿਖੀ ਹੈ।
3. ਪ੍ਰਭਜੋਤ ਕੌਰ ਨੂੰ ‘ਮੋਤੀਆ’ ਨਾਂ ਬਹੁਤ ਪਸੰਦ ਸੀ।
4. ਗੁਰਬਖ਼ਸ਼ ਸਿੰਘ ਪ੍ਰੀਤਲੜੀ ਉੱਤੇ ਟਾਲਸਟਾਏ ਦੇ ਸਾਹਿਤ ਦਾ ਬਹੁਤ ਪ੍ਰਭਾਵ ਸੀ।
5. ਦ੍ਰਿਸ਼ਟਾਂਤ ਅਲੰਕਾਰ ਇੱਕ ਸ਼ਬਦ ਅਲੰਕਾਰ ਹੈ।
ਭਾਗ (ਸ) ਖਾਲੀ ਥਾਂਵਾਂ ਭਰੋ:
1. ਪੂਰਨ ਸਿੰਘ ਲਈ ਐਬਟਾਬਾਦ ਇੱਕ ਨਵਾਂ ______ ਸੀ।
2. ਗੁਰੂ ਅੰਗਦ ਦੇਵ ਜੀ ਦੇ ਕਥਨ’ਹਉਮੈ ______ ਰੋਗੁ ਹੈ’ ਨੂੰ ਪੂਰਾ ਕਰੋ।
3. ਰਾਂਝੇ ਨੇ ਜੋਗ ਲੈਣ ਲਈ ______ ਕੋਲ਼ ਬੇਨਤੀ ਕੀਤੀ।
4. ਸ਼ਾਹ ਮੁਹੰਮਦ ਨੇ ‘ਜੰਗਨਾਮਾ’ ______ ਛੰਦ ਵਿੱਚ ਲਿਖਿਆ ਹੈ।
5. ਸਫ਼ਰਨਾਮਾ ਮਨੁੱਖ ਦੀ ______ ______ ਮਨੋਬਰਿਤੀ ਦੀ ਪੈਦਾਵਾਰ ਹੈ।
3. ਹੇਠ ਲਿਖੇ ਕਾਵਿ-ਅੰਸ਼ਾਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ: 2+5=7
ੳ. ਵੱਡੇ ਊਚੇ ਮਹਲ ਉਸਾਰਿਓ, ਗੋਰ ਨਿਮਾਣੀ ਘਰੁ ਵੋ।
ਜਿਸ ਦੇਹੀ ਤੂ ਮਾਣ ਕਰੇਨੇਂ, ਜਿਉਂ ਪਰਛਾਂਵੇਂ ਢਰੁ ਵੋ।
ਛੋੜ ਤ੍ਰਿਖਾਇ ਪਕੜਿ ਹਲੀਮੀ, ਭੈ ਸਾਹਿਬ ਥੀਂ ਡਰੁ ਵੋ।
ਕਹੇ ਹੁਸੈਨ ਹਯਾਤੀ ਲੋੜ, ਤਾ ਮਰਨ ਥੀਂ ਅਗੇ ਮਰ ਵੇ।
ਅ. ਦਸ ਬਸਤੂ ਲੇ ਪਾਛੈ ਪਾਵੈ ॥
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ।।
ਤਉ ਮੂੜਾ ਕਹੁ ਕਹਾ ਕਰੇਇ॥
ਜਿਸੁ ਠਾਕੁਰ ਸਿਉ ਨਾਹੀ ਚਾਰਾ॥
ਤਾ ਕਉ ਕੀਜੈ ਸਦ ਨਮਸਕਾਰਾ।।
4. ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖੋ: 5
5. ਸ੍ਰੀ ਗੁਰੂ ਗੋਬਿੰਦ ਸਿੰਘ ਰਚਿਤ 'ਚੰਡੀ ਦੀ ਵਾਰ’ ਉੱਪਰ ਇੱਕ ਨੋਟ ਲਿਖੋ। 10
ਜਾਂ
ਪੰਜਾਬੀ ਕਿੱਸਾ-ਕਾਵਿ ਧਾਰਾ ਦੇ ਮੁੱਢ ਅਤੇ ਵਿਕਾਸ ਬਾਰੇ ਦੱਸੋ।
ਚੋਣਵੀਂ ਪੰਜਾਬੀ ਗੈਸ ਪ੍ਰਸ਼ਨ ਪੱਤਰ (2024-25)
6. ‘ਆਪ-ਬੀਤੀਆਂ’ ਪਾਠ-ਪੁਸਤਕ ਵਿੱਚੋਂ ਪੁੱਛੇ ਗਏ • ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਚਾਰ ਪ੍ਰਸ਼ਨਾਂ ਦੇ ਉੱਤਰ ਦਿਓ: 4×4=16
ਚੋਣਵੀਂ ਪੰਜਾਬੀ ਗੈਸ ਪ੍ਰਸ਼ਨ ਪੱਤਰ (2024-25)
6. ‘ਆਪ-ਬੀਤੀਆਂ’ ਪਾਠ-ਪੁਸਤਕ ਵਿੱਚੋਂ ਪੁੱਛੇ ਗਏ • ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਚਾਰ ਪ੍ਰਸ਼ਨਾਂ ਦੇ ਉੱਤਰ ਦਿਓ: 4×4=16
7. ‘ਸਾਹਿਤ-ਬੋਧ’ ਪਾਠ-ਪੁਸਤਕ ਵਿੱਚੋਂ ਪੁੱਛੇ ਗਏ ਹੇਠ ਲਿਖੇ ਸਾਹਿਤ-ਰੂਪਾਂ ਵਿੱਚੋਂ ਕਿਸੇ ਇੱਕ ਸਾਹਿਤ-ਰੂਪ ਉੱਪਰ ਨੋਟ ਲਿਖੋ: 2+4+1=7
8. ਹੇਠ ਲਿਖੇ ਭਾਗਾਂ ’ਤੇ ਉਦਾਹਰਨ ਸਹਿਤ ਨੋਟ ਲਿਖੋ: 5+5+5=15