Latest news about school holidays in punjab 2025: ਸਕੂਲਾਂ ਦੀਆਂ ਛੁੱਟੀਆਂ ਵਿੱਚ ਵਾਧੇ ਸਬੰਧੀ ਅਪਡੇਟ
ਬਹੁਤ ਸਾਰੇ ਪਾਠਕਾਂ ਵੱਲੋਂ ਮੈਸੇਜ ਕਰ ਪੁਛਿਆ ਜਾ ਰਿਹਾ ਹੈ ਕਿ ਕੀ ਸਕੂਲਾਂ ਵਿੱਚ ਛੁੱਟੀਆਂ ਵਧਣ ਸਬੰਧੀ ਕੋਈ ਅਪਡੇਟ ਹੈ ਜਾਂ ਨਹੀਂ? ਆਪਣੇ ਪਾਠਕਾਂ ਨੂੰ ਦਸਦੇਇਏ ਕਿ ਹਾਲੇ ਤੱਕ ਕੋਈ ਆਫਿਸਿਅਲ ਸੂਚਨਾ ਜਾਰੀ ਨਹੀਂ ਕੀਤੀ ਗਈ ਹੈ।
PUNJAB BOARD EXAM 2025: ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਸਬੰਧੀ ਅਹਿਮ ਨੋਟਿਸ
ਪ੍ਰੰਤੂ ਸੂਬੇ ਵਿੱਚ ਸੰਘਣੀ ਧੁੰਦ ਅਤੇ ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ ਵਿੱਚ ਵਾਧਾ ਕੀਤਾ ਜਾਣ ਦੀ ਸੰਭਾਵਨਾ ਹੈ।
ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ 8 ਵੀਂ ਜਮਾਤ ਤੱਕ ਛੁੱਟੀਆਂ ਵਿੱਚ ਵਾਧਾ ਕੀਤਾ ਜਾਵੇਗਾ, ਪ੍ਰੰਤੂ 9 ਵੀਂ ਤੋਂ 12 ਵੀਂ ਜਮਾਤ ਤੱਕ ਸਕੂਲਾਂ ਨੂੰ ਖੋਲ੍ਹਣ ਦੀ ਤਿਆਰੀ ਹੈ। ਕਿਉਂਕਿ ਪ੍ਰੀ ਬੋਰਡ ਪ੍ਰੀਖਿਆਵਾਂ 31 ਜਨਵਰੀ ਤੱਕ ਕਰਾਈਆਂ ਜਾਣੀਆਂ ਹਨ ਅਤੇ ਬੋਰਡ ਪ੍ਰੀਖਿਆਵਾਂ 19 ਫਰਵਰੀ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਇਸ ਲਈ ਬੋਰਡ ਜਮਾਤਾਂ ਲਈ ਸਕੂਲਾਂ ਨੂੰ ਖੋਲਣਾ ਜਰੂਰੀ ਹੋਵੇਗਾ। PBJOBSOFTODAY
Some common question asked by students/ Readers
Harjot Singh Bains School News Today :-
- No , there is no News till time ,by Education Minister Harjot Singh Bains
Holidays extended in punjab 2025?
ਜਲਦੀ ਹੀ ਛੁੱਟੀਆਂ ਸਬੰਧੀ ਜਾਣਕਾਰੀ ਅਪਡੇਟ ਕੀਤੀ ਜਾਵੇਗੀ।
PSEB SAMPLE QUESTION PAPER 2024 25 | DOWLOAD HERE |
---|---|
PSEB SAMPLE QUESTION PAPER CLASS 8 | DOWNLOAD HERE |
PSEB SAMPLE QUESTION PAPER CLASS 10 | DOWNLOAD HERE |
PSEB SAMPLE QUESTION PAPER CLASS 12 | DOWNLOAD HERE |
PSEB STRUCTURE OF QUESTION PAPER 2024-25 | DOWNLOAD HERE |