PSEB PRE BOARD EXAM 2025 : ਪਹਿਲੀ ਤੋਂ ਬਾਰ੍ਹਵੀਂ ਜਮਾਤ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਦੀ ਡੇਟ ਸੀਟ ਜਾਰੀ


PRE BOARD/TERM-2 DATESHEET 2025: ਪਹਿਲੀ ਤੋਂ ਬਾਰ੍ਹਵੀਂ ਵੀਂ ਜਮਾਤ ਦੀਆਂ ਪ੍ਰੀ ਬੋਰਡ/ਟਰਮ-2 ਪ੍ਰੀਖਿਆਵਾਂ 31 ਜਨਵਰੀ ਤੱਕ 

Mohali, January 8 ,2025 (PBJOBSOFTODAY) : Punjab School Education Board,  released the Pre-Board exams datesheet for Board classes 8th,  10th and 12th and All Non Board classes in all government schools. The Pre board exam will start from 18th January  2025. These exams will continue upto 30th  January 2025. In an official letter issued earlier  by SCERT , it is stated that Pre Board Exam will be conducted upto 31st January 2025. Datesheet for Pre Board Exams January 2025  released today.

ਪ੍ਰੀਬੋਰਡ ਅਤੇ ਟਰਮ ਪ੍ਰੀਖਿਆ-2 ਪੇਪਰ ਪੂਰੇ ਸਿਲੇਬਸ ਵਿੱਚੋਂ ਲਿਆ ਜਾਵੇਗਾ। ਪੇਪਰ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਹੋਏ ਨਵੇਂ ਪੈਟਰਨ ਮੁਤਾਬਿਕ ਪੂਰੇ ਅੰਕਾਂ ਦਾ ਹੋਵੇਗਾ।

ਹੈਡ ਆਫਿਸ ਵੱਲੋਂ ਭੇਜੇ ਜਾਣਗੇ ਬੋਰਡ ਪ੍ਰੀਖਿਆਵਾਂ ਲਈ ਪ੍ਰਸ਼ਨ ਪੱਤਰ 

ਜਮਾਤਾਂ 8ਵੀਂ ਅਤੇ 10ਵੀਂ ਲਈ ਪੰਜਾਬੀ, ਹਿੰਦੀ, ਅੰਗਰੇਜ਼ੀ, ਗਇਤ, ਸਮਾਜਿਕ ਵਿਗਿਆਨ ਅਤੇ ਸਾਇੰਸ ਵਿਸ਼ਿਆਂ ਦੇ ਅਤੇ ਜਮਾਤ 12ਵੀਂ ਲਈ ਪੰਜਾਬੀ(ਜ), ਅੰਗ੍ਰੇਜ਼ੀ(ਜ). ਗਇਤ, ਫਜਿਕਸ, ਕਮਿਸਟ੍ਰੀ, ਬਾਇਓਲੋਜੀ, ਇਕਨਾਮਿਕਸ, ਹਿਸਟ੍ਰੀ, ਜਿਓਗ੍ਰਾਫੀ, ਰਾਜਨੀਤੀ ਸ਼ਾਸਤਰ ਅਤੇ ਕਾਮਰਸ ਦੇ ਤਿੰਨੇ ਵਿਸ਼ਿਆਂ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ

Also Read 

Punjab Board Exam datesheet 2025

PSEB BOARD EXAM DATESHEET MARCH  2025  LINK FOR DOWNLOADING 
PSEB DATESHEET  CLASS 8 MARCH 2025DOWNLOAD HERE 
PSEB DATESHEET  CLASS 10 MARCH 2025DOWNLOAD HERE 
PSEB DATESHEET  CLASS 12 MARCH 2025DOWNLOAD HERE

ਨਾਨ-ਬੋਰਡ ਜਮਾਤਾਂ ਦੇ ਪੇਪਰ ਸਕੂਲ ਪੱਧਰ ਤੇ 

ਨਾਨ-ਬੋਰਡ ਜਮਾਤਾਂ(6ਵੀਂ, 7ਵੀਂ. 9ਵੀਂ ਅਤੇ 11ਵੀਂ) ਲਈ ਟਰਮ ਪ੍ਰੀਖਿਆ -2 ਦੇ ਪ੍ਰਸ਼ਨ ਪੱਤਰ ਸਕੂਲ ਮੁਖੀ ਵਿਸ਼ਾ ਅਧਿਆਪਕਾਂ ਤੋਂ ਸਕੂਲ ਪੱਧਰ ਤੇ ਤਿਆਰ ਕਰਵਾਉਣਗੇ। 6ਵੀਂ ਅਤੇ 7ਵੀਂ ਦਾ ਪ੍ਰਸ਼ਨ- ਪੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਹੋਏ 8ਵੀਂ ਜਮਾਤ ਦੇ ਪੈਟਰਨ ਅਨੁਸਾਰ, 9ਵੀਂ ਦਾ ਪ੍ਰਸ਼ਨ-ਪੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਹੋਏ 10ਵੀਂ ਜਮਾਤ ਦੇ ਪੈਟਰਨ ਅਨੁਸਾਰ ਅਤੇ 11ਵੀਂ ਦਾ ਪ੍ਰਸ਼ਨ-ਪੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਹੋਏ 12ਵੀਂ ਜਮਾਤ ਦੇ ਪੈਟਰਨ ਅਨੁਸਾਰ ਸੈਟ ਕੀਤੇ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਪ੍ਰਾਇਮਰੀ ਜਮਾਤਾਂ (ਪਹਿਲੀ ਤੋਂ ਪੰਜਵੀਂ) ਦੇ ਪ੍ਰਸ਼ਨ

  • ਪ੍ਰਾਇਮਰੀ ਜਮਾਤਾਂ (ਪਹਿਲੀ ਤੋਂ ਪੰਜਵੀਂ) ਦੇ ਪ੍ਰਸ਼ਨ ਪੱਤਰ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ।
  • ਹੈੱਡ ਆਫਿਸ ਵੱਲੋਂ ਭੇਜੇ ਜਾਣ ਵਾਲੇ ਪ੍ਰਸ਼ਨ ਪੱਤਰ ਪ੍ਰੀਖਿਆ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਡੀ.ਈ.ਓ.(ਸਸ/ਅਸ) ਦੀ ਈ. ਮੇਲ ਆਈ.ਡੀ. ਤੇ ਭੇਜੇ ਜਾਣਗੇ ਅਤੇ ਡੀ.ਈ.ਓ(ਸਸ/ਅਸ) ਉਸੇ ਦਿਨ ਇਹ ਪੇਪਰ ਸਮੂਹ ਸਕੂਲ ਮੁਖੀਆਂ ਨੂੰ ਈ.ਮੇਲ ਰਾਹੀਂ ਭੇਜਣਗੇ । ਕਿਸੇ ਵੀ ਹਾਲਤ ਵਿੱਚ ਇਹ ਪ੍ਰਸ਼ਨ ਪੱਤਰ ਵਟਸਐਪ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਰਾਹੀਂ ਨਾ ਭੇਜੇ ਜਾਣਗੇ।
ਇਹਨਾਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 9.30 ਤੋਂ 12.30 ਵਜੇ ਤੱਕ ਹੋਵੇਗਾ। ਜੇਕਰ ਸਕੂਲਾਂ ਦਾ ਸਮਾਂ ਬਦਲ ਜਾਂਦਾ ਹੈ ਤਾਂ ਸਕੂਲ ਲੱਗਣ ਦੇ ਅੱਧੇ ਘੰਟੇ ਤੇ ਬਾਦ ਸ਼ੁਰੂ ਕਰਕੇ ਤਿੰਨ ਘੰਟੇ ਦਾ ਸਮਾਂ ਦਿੱਤਾ ਜਾਵੇਗਾ।
ਸਾਰੇ ਵਿਦਿਆਰਥੀਆਂ ਦੀ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਮਿਤੀ 31.01.2025 ਤੱਕ ਮੁਕੰਮਲ ਕੀਤੀ ਜਾਵੇਗੀ।

In the last year (January 2024 )Pre board datesheet was Released On 8th January 2025 And Exams were started on 15th January 2025. ਸਾਲ 2024 ਦੌਰਾਨ ਨਾਨ-ਬੋਰਡ ਜਮਾਤਾਂ ਦੀਆਂ ਟਰਮ-2 ਪ੍ਰੀਖਿਆਵਾਂ ਪੂਰੇ ਸਿਲੇਬਸ ਵਿੱਚੋਂ ਲਈਆਂ ਗਈਆਂ ਸਨ ।   


PSEB SAMPLE PAPER MARCH EXAM 2025 

ਸਿੱਖਿਆ ਵਿਭਾਗ ਵੱਲੋਂ ਪ੍ਰੀ ਬੋਰਡ ਪ੍ਰੀਖਿਆਵਾਂ ਪੂਰੇ ਸਿਲੇਬਸ ਵਿੱਚੋਂ ਲਈਆਂ ਜਾਣੀਆਂ ਹਨ ਇਸ ਲਈ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੈਂਪਲ ਪੇਪਰ ਦਿੱਤੇ ਗਏ ਹਨ ।ਵਿਦਿਆਰਥੀ ਹੇਠਾਂ ਦਿੱਤੇ ਲਿੰਕ ਤੋਂ ਇਹ ਸੈਂਪਲ ਪ੍ਰਸ਼ਨ ਪੱਤਰ ਡਾਊਨਲੋਡ ਕਰ  ਆਪਣੀ ਤਿਆਰੀ ਸ਼ੁਰੂ ਕਰ ਸਕਦੇ ਹਨ।
PSEB SAMPLE QUESTION PAPER  2024 25   DOWLOAD HERE 
PSEB SAMPLE QUESTION PAPER CLASS 8 DOWNLOAD HERE 
PSEB SAMPLE QUESTION PAPER CLASS 10 DOWNLOAD HERE 
PSEB SAMPLE QUESTION PAPER CLASS 12 DOWNLOAD HERE 
PSEB STRUCTURE OF  QUESTION PAPER  2024-25 DOWNLOAD HERE 
        

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends