PSEB ANNUAL PRACTICAL DATESHEET 2025: 2 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਸਾਲਾਨਾ ਪ੍ਰੈਕਟਿਕਲ ਪ੍ਰੀਖਿਆਵਾਂ, ਡੇਟ ਸੀਟ ਜਾਰੀ

PSEB ANNUAL PRACTICAL DATESHEET 2025: 2 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਸਾਲਾਨਾ ਪ੍ਰੈਕਟਿਕਲ ਪ੍ਰੀਖਿਆਵਾਂ, ਡੇਟ ਸੀਟ ਜਾਰੀ 

ਚੰਡੀਗੜ੍ਹ 17 ਜਨਵਰੀ 2025( ਜਾਬਸ ਆਫ ਟੁਡੇ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ।



ਇਹ ਪ੍ਰੀਖਿਆਵਾਂ ਸਾਰੇ ਵਿਸ਼ਿਆਂ ਲਈ ਹੋਣਗੀਆਂ, ਜਿਸ ਵਿੱਚ ਓਪਨ ਸਕੂਲ ਦੇ ਵਿਦਿਆਰਥੀ, ਰੀ-ਅਪੀਅਰ ਵਾਲੇ, ਵਾਧੂ ਵਿਸ਼ਾ ਲੈਣ ਵਾਲੇ ਅਤੇ ਗ੍ਰੇਡ ਸੁਧਾਰ ਕਰਨਾ ਚਾਹੁਣ ਵਾਲੇ ਵਿਦਿਆਰਥੀ ਸ਼ਾਮਲ ਹੋਣਗੇ। (ਜਾਬਸ ਆਫ ਟੁਡੇ) 

Also Read: 

  • Punjab Board Exam datesheet 2025

PSEB BOARD EXAM DATESHEET MARCH  2025  LINK FOR DOWNLOADING 
PSEB DATESHEET  CLASS 8 MARCH 2025DOWNLOAD HERE 
PSEB DATESHEET  CLASS 10 MARCH 2025DOWNLOAD HERE 
PSEB DATESHEET  CLASS 12 MARCH 2025DOWNLOAD HERE

ਦਸਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ 7 ਅਪ੍ਰੈਲ 2025 ਤੋਂ 17 ਅਪ੍ਰੈਲ 2025 ਤੱਕ ਚੱਲਣਗੀਆਂ, ਜਦਕਿ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 2 ਅਪ੍ਰੈਲ 2025 ਤੋਂ 17 ਅਪ੍ਰੈਲ 2025 ਤੱਕ ਹੋਣਗੀਆਂ।

Also Read 

PSEB SAMPLE QUESTION PAPER LINK FOR DOWNLOADING 
PSEB SAMPLE QUESTION PAPER  CLASS 8DOWNLOAD HERE 
PSEB SAMPLE QUESTION PAPER  CLASS 10DOWNLOAD HERE 
PSEB SAMPLE QUESTION PAPER  CLASS 12DOWNLOAD HERE 
PSEB STRUCTURE OF  QUESTION PAPER  2024-25DOWNLOAD HERE

ਸਾਰੇ ਸਬੰਧਤ ਸਕੂਲ ਮੁਖੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਇਸ ਬਾਰੇ ਸੂਚਿਤ ਕਰ ਦੇਣ ਤਾਂ ਜੋ ਕੋਈ ਵੀ ਵਿਦਿਆਰਥੀ ਪ੍ਰੀਖਿਆ ਤੋਂ ਵਾਂਝਾ ਨਾ ਰਹੇ। ਪ੍ਰੀਖਿਆ ਦੀ ਡੇਟਸ਼ੀਟ ਅਤੇ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਉਪਲਬਧ ਹੈ। ਕਿਸੇ ਵੀ ਜਾਣਕਾਰੀ ਲਈ ਈਮੇਲ srsecconduct.pseb@punjab.gov.in 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends