ETT 5994 CUT OF LIST OUT :ਈ. ਟੀ.ਟੀ. ਭਰਤੀ ਲਈ ਮੁੜ ਸਕਰੂਟਨੀ ਦਾ ਨੋਟਿਸ ਅਤੇ ਕੱਟ ਆਫ ਲਿਸਟ ਜਾਰੀ


ETT 5994 CUT OF LIST OUT : ਈ ਟੀ.ਟੀ. ਭਰਤੀ ਲਈ ਮੁੜ ਸਕਰੂਟਨੀ ਦਾ ਨੋਟਿਸ ਅਤੇ ਕੱਟ ਆਫ ਲਿਸਟ ਜਾਰੀ 


ਚੰਡੀਗੜ੍ਹ, 2 ਜਨਵਰੀ 2025 ( ਜਾਬਸ ਆਫ ਟੁਡੇ) : ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਈ.ਟੀ.ਟੀ. ਕਾਡਰ ਦੀਆਂ 5994 ਅਸਾਮੀਆਂ ਦੀ ਭਰਤੀ ਲਈ ਮੁੜ ਸਕਰੂਟਨੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਸਕਰੂਟਨੀ 8 ਜਨਵਰੀ 2025 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 4 ਵਜੇ ਤੱਕ ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵਿਖੇ ਕੀਤੀ ਜਾਵੇਗੀ।

APS RECRUITMENT 2025: ਪੰਜਾਬ ਦੇ 6 ਆਰਮੀ ਪਬਲਿਕ ਸਕੂਲਾਂ ਵਿੱਚ ਅਧਿਆਪਕਾਂ ਦੀ ਰੈਗੂਲਰ ਭਰਤੀ

CBSE Superintendent & Junior Assistant Recruitment 2025: ਕੇਂਦਰੀ ਸਿੱਖਿਆ ਬੋਰਡ ਵੱਲੋਂ 212 ਅਸਾਮੀਆਂ ਤੇ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ

ਇਸ ਸਕਰੂਟਨੀ ਲਈ ਉਹ ਉਮੀਦਵਾਰ ਹਾਜ਼ਰ ਹੋਣਗੇ ਜਿਨ੍ਹਾਂ ਨੇ NIOS ਤੋਂ D.El.Ed ਦਾ ਕੋਰਸ ਕੀਤਾ ਹੋਵੇ ਅਤੇ ਇਸ ਭਰਤੀ ਲਈ ਅਪਲਾਈ ਕੀਤਾ ਹੋਵੇ। ਇਸ ਤੋਂ ਇਲਾਵਾ, ਉਹ ਉਮੀਦਵਾਰ ਵੀ ਸੱਦੇ ਗਏ ਹਨ ਜਿਨ੍ਹਾਂ ਨੇ ਪਹਿਲਾਂ ਸਕਰੂਟਨੀ ਲਈ ਆਪਣੀ ਮਿਸਲ ਜਮ੍ਹਾਂ ਕਰਵਾਈ ਹੋਵੇ ਅਤੇ ਪਹਿਲਾਂ ਕਰਵਾਈਆਂ ਗਈਆਂ ਸਕਰੂਟਨੀਆਂ ਵਿੱਚ ਹਾਜ਼ਰ ਹੋਏ ਹੋਣ।

PSCSCCE 2025: ਪੀਪੀਐਸਸੀ ਵੱਲੋਂ ਤਹਿਸੀਲਦਾਰ , ਡੀਐਸਪੀ, ਬੀਡੀਪੀਓ , ਪੀਸੀਐਸ ਸਮੇਤ 322 ਅਸਾਮੀਆਂ ਤੇ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ

SBI PO RECRUITMENT 2025: 600 ਅਸਾਮੀਆਂ ਤੇ ਭਰਤੀ ਲਈ ਐਸਬੀਆਈ ਵੱਲੋਂ ਅਰਜ਼ੀਆਂ ਦੀ ਮੰਗ

BOB RECRUITMENT 2024: ਬੈਂਕ ਆਫ ਬੜੌਦਾ ਵੱਲੋਂ 1267 ਅਸਾਮੀਆਂ ਤੇ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ

ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ, ਉਮੀਦਵਾਰਾਂ ਨੂੰ ਆਪਣੇ ਨਾਲ 10-08-2017 ਤੋਂ ਪਹਿਲਾਂ ਨੌਕਰੀ ਵਿੱਚ ਹੋਣ ਦਾ ਸਬੂਤ ਵੀ ਲਿਆਉਣਾ ਹੋਵੇਗਾ। ਉਮੀਦਵਾਰਾਂ ਨੂੰ ਆਪਣੇ ਨਾਲ ਸਾਰੇ ਅਸਲ ਦਸਤਾਵੇਜ਼ (NIOS ਨਾਲ ਸਬੰਧਤ ਸਾਰੇ ਦਸਤਾਵੇਜ਼ ਸਮੇਤ) ਲੈ ਕੇ ਆਉਣਾ ਜ਼ਰੂਰੀ ਹੈ।

Sr. No. Category Called Cut off
1 OPEN 124 ਜਾਂ 124 ਤੋਂ ਉਪਰ ਅੰਕਾਂ ਵਾਲੇ
2 EWS 122 ਤੋਂ 116 ਅੰਕਾਂ ਤੱਕ
3 SC (R&O) 122 ਤੋਂ 114 ਅੰਕਾਂ ਤੱਕ
4 BC 122 ਤੋਂ 116 ਅੰਕਾਂ ਤੱਕ
5 PH (ORTHO) 122 ਤੋਂ 100 ਅੰਕਾਂ ਤੱਕ
6 SC (M&B) 124 ਤੋਂ ਘੱਟ ਅੰਕਾਂ ਵਾਲੇ ਸਾਰੇ ਉਮੀਦਵਾਰ
7 GENERAL (ESM) 124 ਤੋਂ ਘੱਟ ਅੰਕਾਂ ਵਾਲੇ ਸਾਰੇ ਉਮੀਦਵਾਰ
8 GENERAL (SPORTS) 124 ਤੋਂ ਘੱਟ ਅੰਕਾਂ ਵਾਲੇ ਸਾਰੇ ਉਮੀਦਵਾਰ
9 SC (M&B) SPORTS 124 ਤੋਂ ਘੱਟ ਅੰਕਾਂ ਵਾਲੇ ਸਾਰੇ ਉਮੀਦਵਾਰ
10 SC (R&O) SPORTS 124 ਤੋਂ ਘੱਟ ਅੰਕਾਂ ਵਾਲੇ ਸਾਰੇ ਉਮੀਦਵਾਰ
11 SC (M&B) ESM 124 ਤੋਂ ਘੱਟ ਅੰਕਾਂ ਵਾਲੇ ਸਾਰੇ ਉਮੀਦਵਾਰ
12 SC (R&O) ESM 124 ਤੋਂ ਘੱਟ ਅੰਕਾਂ ਵਾਲੇ ਸਾਰੇ ਉਮੀਦਵਾਰ
13 BC (ESM) 124 ਤੋਂ ਘੱਟ ਅੰਕਾਂ ਵਾਲੇ ਸਾਰੇ ਉਮੀਦਵਾਰ
14 PH (VISUAL) 124 ਤੋਂ ਘੱਟ ਅੰਕਾਂ ਵਾਲੇ ਸਾਰੇ ਉਮੀਦਵਾਰ
15 PH (HEARING) 124 ਤੋਂ ਘੱਟ ਅੰਕਾਂ ਵਾਲੇ ਸਾਰੇ ਉਮੀਦਵਾਰ
16 PH (ID) 124 ਤੋਂ ਘੱਟ ਅੰਕਾਂ ਵਾਲੇ ਸਾਰੇ ਉਮੀਦਵਾਰ
17 FREEDOM FIGHTER 124 ਤੋਂ ਘੱਟ ਅੰਕਾਂ ਵਾਲੇ ਸਾਰੇ ਉਮੀਦਵਾਰ

Featured post

WhatsApp ਸਕੈਨਰ : ਹੁਣ ਡਾਕੂਮੈਂਟ ਸਕੈਨ ਕਰੋ ਵਾਟਸ ਅਪ ਸਕੈਨਰ ਨਾਲ

WhatsApp ਡੌਕਯੂਮੈਂਟ ਸਕੈਨਰ: ਡੌਕਯੂਮੈਂਟ ਸਕੈਨ ਕਰਨ ਦਾ ਪੂਰਾ ਗਾਈਡ WhatsApp ਡੌਕਯੂਮੈਂਟ ਸਕੈਨਰ: ਡੌਕਯੂ...

RECENT UPDATES

Trends