PSEB BIMONTHLY TEST PAPER CLASS 7TH SUBJECT SCIENCE

PSEB BIMONTHLY TEST PAPER CLASS 7TH SUBJECT SCIENCE 

ਬਾਈ ਮੰਥਲੀ ਪ੍ਰੀਖਿਆ 7ਵੀਂ ਜਮਾਤ MM20 ਸਮਾਂ 1 ਘੰਟਾ

1. ਖਾਲੀ ਥਾਂ ਭਰੋ: 1 x 4 = 4

  1. ਮਨੁੱਖੀ ਸਰੀਰ ਦਾ ਆਮ ਤਾਪਮਾਨ ................... ਹੈ।
  2. ਜਦੋਂ CO₂  ਗੈਸ ਨੂੰ ਚੂਨੇ ਦੇ ਪਾਣੀ ਵਿੱਚ ਗੁਜਾਰਿਆ ਜਾਂਦਾ ਹੈ ਤਾਂ ਘੋਲ ਦਾ ਰੰਗ ............... ਹੋ ਜਾਂਦਾ ਹੈ।
  3. ਦੋ  ਜਾ ਦੋ  ਤੋਂ ਵੱਧ ਸੈੱਲਾ ਦੇ ਜੋੜ ਨੂੰ .................. ਕਿਹਾ ਜਾਂਦਾ ਹੈ।
  4. ਪ੍ਰਿਜ਼ਮ ਸਫੇਦ ਪ੍ਰਕਾਸ਼ ਨੂੰ ................... ਰੰਗਾਂ ਵਿੱਚ ਵੱਖ ਕਰ ਦਿੰਦਾ ਹੈ।

2. ਹੇਠ ਲਿਖਿਆਂ ਲਈ ਠੀਕ ਜਾਂ ਗਲਤ ਲਿਖੋ: 1 x 4 = 4

  1. ਅਵਤਲ ਲੈਂਜ ਹਮੇਸ਼ਾਂ ਵਸਤੂ ਦਾ ਸਿੱਧਾ, ਆਭਾਸੀ ਅਤੇ ਵਸਤੂ ਤੋਂ ਛੋਟਾ ਪ੍ਰਤੀਬਿੰਬ ਬਣਾਉਂਦਾ ਹੈ।
  2. ਪੱਤਿਆਂ ਤੋਂ ਖਾਦ ਦਾ ਬਣਨਾ ਇੱਕ ਭੌਤਿਕ ਪਰਿਵਰਤਨ ਹੈ।
  3. ਬਿਜਲਈ ਪ੍ਰੈਸ ਬਿਜਲਈ ਧਾਰਾ ਦੇ ਤਾਪਨ ਪ੍ਰਭਾਵ ਤੇ ਕੰਮ ਕਰਦੀ ਹੈ।
  4. ਸਾਨੂੰ ਸੂਰਜ ਤੋਂ ਤਾਪ ਵਿਕਿਰਣ ਰਾਹੀਂ ਮਿਲਦਾ ਹੈ।

3. ਸਹੀ ਵਿਕਲਪ ਚੁਣੋ: 1 x 4 = 4

  1. ਕਿਹੜਾ ਉਪਕਰਣ ਬਿਜਲੀ ਦੇ ਤਾਮਨ ਪ੍ਰਭਾਵ ਦੀ ਵਰਤੋਂ ਨਹੀਂ ਕਰਦਾ?
    1. ਬਿਜਲਈ ਟੈਸਟਰ
    2. ਲਾਊਡ ਸਪੀਕਰ
    3. ਹੀਟਰ
    4. ਬਿਜਲਈ ਪ੍ਰੈਸ
  2. ਇਹਨਾਂ ਵਿਚੋਂ ਕਿਹੜਾ ਕਾਰਾਂ ਅਤੇ ਹੋਰ ਵਾਹਨਾਂ ਵਿੱਚ ਪਿੱਛੇ ਦੇਖਣ ਵਾਲੇ ਦਰਪਣ ਵਜੋਂ ਵਰਤਿਆ ਜਾਂਦਾ ਹੈ?
    1. ਅਵਤਲ ਦਰਪਣ
    2. ਉੱਤਲ ਦਰਪਣ
    3. ਉੱਤਲ ਲੈਂਜ
    4. ਭਰਪੂਸ ਲੈਂਜ
  3. ਲੋਹੇ ਦਾ ਰਸਾਇਣਿਕ ਫਾਰਮੂਲਾ ਹੈ:
    1. Fe₂O₃
    2. FeCO₃
    3. Fe₂O₃.xH₂O
    4. FeCO₃.H₂O
  4. ਤਾਪ ਦਾ ਕੁਚਾਲਕ ਹੈ:
    1. ਐਲੂਮੀਨਿਅਮ
    2. ਲੋਹਾ
    3. ਤਾਂਬਾ
    4. ਲੱਕੜ

4. ਪ੍ਰਸ਼ਨਾਂ ਦੇ ਉੱਤਰ ਦਿਉ: 2 x 4 = 8

  1. ਉੱਤਲ ਅਤੇ ਅਵਤਲ ਲੈਂਜ ਵਿੱਚ ਦੋ ਅੰਤਰ ਦੱਸੋ।
  2. ਬਿਜਲਈ ਫਿਊਜ ਕੀ ਹੁੰਦਾ ਹੈ?
  3. ਲੋਹੇ ਦੀਆਂ ਚੀਜ਼ਾਂ ਕਾਂ ਨੂੰ ਜੰਗ ਲੱਗਣ ਲਈ ਕਿਹੜੀਆਂ ਜਰੂਰੀ ਹਾਲਤਾਂ ਦੀ ਜਰੂਰਤ ਹੁੰਦੀ ਹੈ? ਲੋਹੇ ਦੀਆਂ ਚੀਜ਼ਾਂ ਨੂੰ ਜੰਗ ਲੱਗਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ?
  4. ਡਾਕਟਰੀ ਥਰਮਾਮੀਟਰ ਕੀ ਹੈ? ਇਸਦੀ ਰੇਂਜ ਲਿਖੋ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends