MC/NAGAR PANCHAYAT CANDIDATE LIST : ਨਗਰ ਨਿਗਮ ਚੋਣਾਂ ਲਈ ਨਿਰਵਿਰੋਧ ਚੁਣੇ ਉਮੀਦਵਾਰ/ ਚੋਣ ਲੜੀ ਰਹੇ ਉਮੀਦਵਾਰਾਂ ਦੇ ਵੇਰਵੇ ਇੰਜ ਕਰੋ ਪਤਾ
ਸਟੇਟ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ ਨਗਮ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਾਂ 21 ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਹਨ। ਸੂਬਾ ਚੋਣ ਕਮਿਸ਼ਨ ਵੱਲੋਂ ਨਿਰਬੋਧ ਚੁਣੇ ਗਏ ਉਮੀਦਵਾਰਾਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੇ ਵੇਰਵੇ ਸਾਂਝੇ ਕਰ ਦਿੱਤੇ ਗਏ ਹਨ ਉਮੀਦਵਾਰਾਂ ਦੇ ਵੇਰਵੇ ਪਤਾ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ
ਇਲੈਕਸ਼ਨ ਟਾਈਪ ਚੁਣੋ, ਆਪਣੇ ਜਿਲੇ ਦਾ ਨਾਮ ਚੁਣੋ ਅਤੇ ਮਿਊਨਸੀਪਲ ਕੌਂਸਲ ਦਾ ਨਾਮ ਚੁਣੋ ਇਸ ਉਪਰੰਤ ਚੋਣ ਲੜ ਰਹੇ ਉਮੀਦਵਾਰਾ ਜਾਂ ਨਿਰਵਿਰੋਧ ਜਿੱਤੇ ਹੋਏ ਉਮੀਦਵਾਰਾਂ ਦੀ ਸੂਚੀ ਦਿੱਤੀ ਜਾਵੇਗੀ ਤੁਸੀਂ ਉਸ ਲਿੰਕ ਤੇ ਕਲਿੱਕ ਕਰਕੇ ਆਪਣੇ ਉਮੀਦਵਾਰ ਤੇ ਵੇਰਵੇ ਪਤਾ ਕਰ ਸਕਦੇ ਹੋ।