Bimonthly Mathematics Test Paper (Nov-Dec 2024) Class 8th

Bimonthly Mathematics Exam (Nov-Dec 2024)

Bimonthly Mathematics Exam (Nov-Dec 2024)

CLASS 8TH 

Time: 40 min

Total Marks: 20

Section A: Multiple Choice Questions (MCQs)‌(4) 

1. The unit's digit of the cube of 7 is:
  • (a) 7
  • (b) 3
  • (c) 5
  • (d) 6
2. Which of the following is a monomial?
  • (a) 7x + 5
  • (b) x + y + z
  • (c) 3x^3
  • (d) 5x^2 - 7x + 6
3. What is the coefficient of y in the expression 7y - 5?
  • (a) 7
  • (b) -5
  • (c) 5
  • (d) 12
4. The value of a^0 is:
  • (a) 0
  • (b) 1
  • (c) -1
  • (d) a

Section B: True/False Type Questions (2)

1. The product of 4x and 0 is 4x. 
2. The area of a rhombus is half the product of the lengths of its diagonals.

Section C: Fill in the Blanks (2)

1. Complete the identity: (a + b)(a - b) = ________ 
2. The number 3^7 has an exponent of ________

Section D: Short Answer Questions (2)

1. Determine whether the number 225 is a perfect square or not.

Section E: Long Answer Questions (4)

1. Observe the following Temperature-Time graph and answer the following questions: 
On which time is the temperature maximum?  On which time is the temperature minimum?  On which time is the temperature 103°F? 
What is the difference in temperature at 6 hours and 20 hours? 



2. A road roller takes 950 complete revolutions to move once over to level a road. Find the area of the road leveled if the diameter of the road roller is 84 cm and its length is 1 m. 
OR 
 A cuboid is of dimensions 60m x 54cm x 30m. How many such small cubes of side 6cm can be placed in the given cuboid? (6 )
ਬਾਈਮੰਥਲੀ ਇਮਤਿਹਾਨ (ਨਵੰਬਰ-ਦਸੰਬਰ 2024)

ਬਾਈਮੰਥਲੀ ਇਮਤਿਹਾਨ (ਨਵੰਬਰ-ਦਸੰਬਰ 2024)

ਗਣਿਤ ਕਲਾਸ-8ਵੀਂ

ਸਮਾਂ: 40 ਮਿੰਟ

ਕੁੱਲ ਅੰਕ: 20

1. MCQs (ਬਹੁਵਿਕਲਪੀ ਪ੍ਰਸ਼ਨ) ( 4) 

  1. 7 ਦੇ ਘਣ ਦਾ ਇਕਾਈ ਅੰਕ ਹੈ:
    1. 7
    2. 3
    3. 5
    4. 6
  2. ਨਿਮਨਲਿਖਤ ਵਿੱਚੋਂ ਕਿਹੜਾ ਇੱਕ ਇਕਪਦੀ ਹੈ?
    1. 7x + 5
    2. x + y + z
    3. 3x^3
    4. 5x^2 - 7x + 6
  3. 7y - 5 ਵਿੱਚ y ਦਾ ਗੁਣਾਂਕ ਦੱਸੋ।
    1. 7
    2. -5
    3. 5
    4. 12
  4. a^0 ਦਾ ਮੁੱਲ ਹੈ:
    1. 0
    2. 1
    3. -1
    4. a

2. ਸੱਚ/ਝੂਠ ਪ੍ਰਸ਼ਨ ( 2) 

  1. 4x ਅਤੇ 0 ਦਾ ਗੁਣਨਫਲ 4x ਹੈ।
  2. ਸਮਚਤੁਰਭੁਜ ਦਾ ਖੇਤਰਫਲ ਇਸਦੇ ਵਿਕਰਣਾਂ ਦੇ ਗੁਣਨਫਲ ਦਾ ਅੱਧਾ ਹੁੰਦਾ ਹੈ।

3. ਖ਼ਾਲੀ ਥਾਂ ਭਰੋ (2)

  1. (a + b)(a - b) = _____
  2. ਸੰਖਿਆ 3^7 ਵਿੱਚ ਘਾਤ _____ ਹੈ।

4. ਪਤਾ ਕਰੋ ਕਿ ਸੰਖਿਆ 225 ਪੂਰਨ ਘਣ ਹੈ ਜਾਂ ਨਹੀਂ? ( 2) 

5. ਹੇਠਾਂ ਦਿੱਤੇ ਸਮਾਂ-ਤਾਪਮਾਨ ਗਰਾਫ਼ ਨੂੰ ਧਿਆਨ ਨਾਲ ਦੇਖੋ ਅਤੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ। (4) 


  1. ਕਿਹੜੇ ਸਮੇਂ ਤਾਪਮਾਨ ਸਭ ਤੋਂ ਵੱਧ ਸੀ?
  2. ਕਿਹੜੇ ਸਮੇਂ ਤਾਪਮਾਨ ਸਭ ਘੱਟ ਸੀ?
  3. ਕਿਹੜੇ ਸਮੇਂ ਤਾਪਮਾਨ 103°F ਸੀ?
  4. 6:00 ਵਜੇ ਅਤੇ 20:00 ਵਜੇ ਦੇ ਤਾਪਮਾਨ ਦਾ ਅੰਤਰ ਕੀ ਹੈ?

6. 

ਇੱਕ ਰੋਡ ਰੋਲਰ ਸੜਕ ਨੂੰ ਪੱਧਰਾ ਕਰਨ ਲਈ 950 ਚੱਕਰ ਲਗਾਉਂਦਾ ਹੈ। ਸੜਕ ਦਾ ਪੱਧਰ ਕੀਤਾ ਖੇਤਰਫਲ ਪਤਾ ਕਰੋ ਜੇਕਰ ਰੋਲਰ ਦਾ ਵਿਆਸ 48 cm ਅਤੇ ਲੰਬਾਈ 1 m ਹੈ। 

ਜਾਂ 

ਇੱਕ ਘਣਾਵ ਦੇ ਆਕਾਰ ਦੇ ਗੋਦਾਮ ਦਾ ਮਾਪ ਹੈ 60m x 54cm x 30m. ਅਜਿਹੇ ਕਿੰਨੇ ਘਣ ਆਕਾਰ ਦੇ ਬਕਸੇ ਗੋਦਾਮ ਵਿੱਚ ਸਟੋਰ ਕੀਤੇ ਜਾ ਸਕਦੇ ਹਨ ਜੋ ਹਰੇਕ ਬਕਸੇ ਦੀ ਭੁਜਾ 6cm ਹੋਵੇ? ( 6) 



Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends