BANK HOLIDAYS IN PUNJAB 2025 : ਸੂਬੇ ਵਿੱਚ ਬੈਂਕਾਂ ਦੀਆਂ ਛੁੱਟੀਆਂ ਸਾਲ 2025

BANKING HOLIDAYS IN PUNJAB 2025 :

ਪੰਜਾਬ ਵਿੱਚ ਬੈਂਕਾਂ ਦੀਆਂ ਛੁੱਟੀਆਂ ਸਾਲ 2025 



ਲੜੀ ਨੰ: ਛੁੱਟੀ(ਆਂ) ਦੇ ਨਾਮ ਛੁੱਟੀ ਦੀ ਮਿਤੀ ਹਫਤੇ ਦੇ ਦਿਨ
1. ਗਣਤੰਤਰ ਦਿਵਸ 26 ਜਨਵਰੀ ਐਤਵਾਰ
2. ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ 12 ਫਰਵਰੀ ਬੁੱਧਵਾਰ
3. ਮਹਾ ਸ਼ਿਵਰਾਤਰੀ 26 ਫਰਵਰੀ ਬੁੱਧਵਾਰ
4. ਹੋਲੀ 14 ਮਾਰਚ ਸ਼ੁੱਕਰਵਾਰ
5. ਈਦ-ਉੱਲ-ਫਿਤਰ 31 ਮਾਰਚ ਸੋਮਵਾਰ
6. ਬੈਂਕ ਹਾਲੀਡੇ (ਸਲਾਨਾ ਅਕਾਉਂਟ ਕਲੋਜਿੰਗ) 01 ਅਪਰੈਲ ਮੰਗਲਵਾਰ
7. ਮਈ ਦਿਵਸ 01 ਮਈ ਵੀਰਵਾਰ
8. ਈਦ-ਉੱਲ-ਜੂਹਾ (ਬਕਰੀਦ) 07 ਜੂਨ ਸ਼ਨੀਵਾਰ
9. ਸੁਤੰਤਰਤਾ ਦਿਵਸ 15 ਅਗਸਤ ਸ਼ੁੱਕਰਵਾਰ
10. ਜਨਮ ਅਸ਼ਟਮੀ 16 ਅਗਸਤ ਸ਼ਨੀਵਾਰ
11. ਜਨਮ ਦਿਵਸ ਮਹਾਤਮਾ ਗਾਂਧੀ ਜੀ 02 ਅਕਤੂਬਰ ਵੀਰਵਾਰ
12. ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ 07 ਅਕਤੂਬਰ ਮੰਗਲਵਾਰ
13. ਦਿਵਾਲੀ 20 ਅਕਤੂਬਰ ਸੋਮਵਾਰ
14. ਗੁਰਪੁਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ 05 ਨਵੰਬਰ ਬੁੱਧਵਾਰ
15. ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ 25 ਨਵੰਬਰ ਮੰਗਲਵਾਰ
16. ਕ੍ਰਿਸਮਸ ਦਿਵਸ 25 ਦਸੰਬਰ ਵੀਰਵਾਰ

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends