ਕਾਰਜਸਾਧਕ ਅਫਸਰ ਦਰਜਾ-1 ਅਤੇ ਦਰਜਾ-2 ਦੀਆਂ ਖਾਲੀ ਅਸਾਮੀਆਂ ਤੇ ਭਰਤੀ ਪ੍ਰਕਿਰਿਆ ਸ਼ੁਰੂ
ਹਾਈਕੋਰਟ ਦੇ ਹੁਕਮਾਂ ਤੋਂ ਬਾਅਦ 9 ਸਾਲਾਂ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ,
ਮਿਤੀ 01.07.2015 ਨੂੰ ਕਾਰਜਸਾਧਕ ਅਫਸਰ ਦਰਜਾ-1 ਦੀਆਂ ਕੁੱਲ 11 ਅਸਾਮੀਆਂ ਅਤੇ ਕਾਰਜਸਾਧਕ ਅਫਸਰ ਦਰਜਾ-2 ਦੀਆਂ ਕੁੱਲ 21 ਅਸਾਮੀਆਂ ਲਈ ਜਾਰੀ ਕੀਤਾ ਗਿਆ ਸੀ। ਰਿਜਲਟ ਗਜ਼ਟ ਅਤੇ ਮੈਰਿਟ ਲਿਸਟਾਂ ਮਿਤੀ 13.11.2024 ਨੂੰ ਇਸ ਵਿਭਾਗ ਦੀ ਵੈੱਬਸਾਈਟ https://pmidc.punjab.gov.in/recruitment/ ਅਤੇ https://lgpunjab.gov.in/recruitmentphp 'ਤੇ ਅਪਲੋਡ ਕੀਤੀਆਂ ਗਈਆਂ ਹਨ।
ਹੁਣ ਇਹ ਕਾਰਵਾਈ ਮਾਣਯੋਗ ਹਾਈ ਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰ. 8655 ਆਫ 2021 ਵਿੱਚ ਮਿਤੀ 04.10.2024 ਅਤੇ ਮਿਤੀ 06.12.2024 ਨੂੰ ਕੀਤੇ ਗਏ ਹੁਕਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਜਾ ਰਹੀ ਹੈ।
ਅਗਲੇ ਉਮੀਦਵਾਰਾਂ ਨੂੰ ਆਪਣੇ ਅਸਲ ਵਿਦਿਅਕ ਯੋਗਤਾ ਸਰਟੀਫਿਕੇਟਾਂ ਦੀ ਚੋਣ ਕਮੇਟੀ ਤੋਂ ਜਾਂਚ ਕਰਵਾਉਣ ਲਈ ਮਿਤੀ 16.12.2024 ਨੂੰ ਸਵੇਰੇ 9:30 ਵਜੇ ਬੁਲਾਇਆ ਗਿਆ ਹੈ।
ਰਿਜਲਟ ਗਜ਼ਟ ਅਤੇ ਮੈਰਿਟ ਲਿਸਟਾਂ ਮਿਤੀ 13.11.2024 ਨੂੰ ਇਸ ਵਿਭਾਗ ਦੀ ਵੈੱਬਸਾਈਟ https://pmidc.punjab.gov.in/recruitment/ ਅਤੇ https://lgpunjab.gov.in/recruitmentphp 'ਤੇ ਅਪਲੋਡ ਕੀਤੀਆਂ ਗਈਆਂ ਹਨ।