AFPI Entrance Exam Age Criteria Relaxed, Application Deadline Extended
Mohali, December 20, 2024 - The Government of Punjab has announced an amendment to the age criteria and an extension of the application deadline for the 15th Course of the Maharaja Ranjit Singh Armed Forces Preparatory Institute (AFPI) in Sector 77, Mohali.
Originally, the age limit for admission was born not earlier than July 2, 2008. However, this has been relaxed to born not earlier than January 2, 2008.
The online application portal (https://recruitment-portal.in) will remain open until December 26, 2024, at 5:00 PM.
For any queries or clarifications, applicants can visit the AFPI website (www.afpipunjab.org) or contact the Director of AFPI via email (afpi_mohali@yahoo.com and mrsafpidirector@gmail.com) or phone (0172-2219707 & 9041006305) during working hours.
Key Points:
- Relaxed Age Criteria: Born not earlier than January 2, 2008.
- Extended Application Deadline: December 26, 2024, at 5:00 PM.
- Online Application Portal: https://recruitment-portal.in
- AFPI Website: www.afpipunjab.org
- AFPI Contact: afpi_mohali@yahoo.com, mrsafpidirector@gmail.com, 0172-2219707, 9041006305
Maharaja Ranjit Singh Academy entrance test 2024-25 Registration
Maharaja Ranjit Singh Academy entrance test 2024-25
ਪੰਜਾਬ ਸਰਕਾਰ ਦੀ ਮੋਹਾਲੀ ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਸੰਸਥਾ ਵਿੱਚ ਸਾਲ 2024-25 ਲਈ ਦਾਖਲਾ ਸੂਚਨਾ ਜਾਰੀ ਕੀਤੀ ਗਈ ਹੈ
ਸੰਸਥਾ ਵਿੱਚ ਦਾਖ਼ਲ ਹੋਣ ਲਈ ਪ੍ਰੋਸੈਸ
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਸੰਸਥਾ ਦਸਵੀਂ ਵਿੱਚ ਪੜ੍ਹਦੇ ਬੱਚਿਆਂ(ਮੁੰਡਿਆ) ਦਾ ਪੰਜਾਬ ਪੱਧਰ ਦਾ ਲਿਖਤੀ ਟੈਸਟ ਲੈਂਦੀ ਹੈ। ਜਿਹੜੇ ਮੁੰਡੇ ਇਹ ਟੈਸਟ ਕਲੀਅਰ ਕਰ ਜਾਂਦੇ ਹਨ,ਓਹਨਾ ਬੱਚਿਆ ਨੂੰ ਅੱਗੇ +1,+2 ਦੀ ਪੜ੍ਹਾਈ ਮੁਫ਼ਤ ਕਰਾਈ ਜਾਂਦੀ ਹੈ।
ਕੀ ਹੈ ਵਿਦਿਆਰਥੀਆਂ ਲਈ ਖ਼ਰਚਾ?
ਇਸ ਸੰਸਥਾ ਵਿੱਚ ਦਾਖ਼ਲਾ ਬਿਲਕੁਲ ਮੁਫਤ ਹੈ ਹੋਸਟਲ ਦਾ ਵੀ ਕਿਸੇ ਤਰਾ ਦਾ ਖਰਚਾ ਨਹੀਂ ਹੈ,ਨਾਲ ਨਾਲ NDA ਦੀ ਤਿਆਰੀ ਵੀ ਕਰਾਈ ਜਾਂਦੀ ਹੈ।
ਜੇਹੜੇ ਵਿਦਿਆਰਥੀ +2 ਵਿੱਚੋ ਵਧੀਆ ਨੰਬਰ ਲੈਂਦੇ ਹਨ ਅਤੇ NDA ਦਾ ਟੈਸਟ, ਇੰਟਰਵਿਊ ,ਮੈਡੀਕਲ ਟੈਸਟ ਅਤੇ ਫਿਜ਼ੀਕਲ ਟੈਸਟ ਕਲੀਅਰ ਕਰ ਜਾਂਦੇ ਹਨ, ਉਹ ਆਰਮੀ ਦੀ "ਨੈਸ਼ਨਲ ਡਿਫੈਂਸ ਅਕੈਡਮੀ "ਵਿਖੇ ਪੜ੍ਹਾਈ ਸ਼ੁਰੂ ਕਰਦੇ ਹਨ। ਅੱਗੇ ਇਸ ਅਕੈਡਮੀ ਵਿੱਚ ਸਾਰਾ ਕੁੱਝ free ਹੈ।
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਤੋਂ ਪੜਾਈ ਤੋਂ ਬਾਅਦ ਕੀ ਹੈ ਕੈਰੀਅਰ ?
ਇਹ ਪੜ੍ਹਾਈ complete ਕਰਨ ਤੋ ਬਾਅਦ ਬੱਚੇ ਦੀ ਅਫ਼ਸਰ -ਕੇਡਰ ਵਿੱਚ( ਆਰਮੀ, ਏਅਰ ਫੋਰਸ, ਨੇਵੀ )ਪੋਸਟਿੰਗ ਹੋ ਜਾਂਦੀ ਹੈ।
ਅਪਲਾਈ ਕਿਵੇਂ ਕਰਨਾ ਹੈ?
ਵਿਦਿਆਰਥੀ ਨੂੰ ਆਨਲਾਈਨ ਅਪਲਾਈ ਕਰਨ ਲਈ ਸੰਸਥਾ ਦੀ ਸਾਈਟ ਤੇ ਕਲਿਕ ਕਰਨ ਉਪਰੰਤ ਸਾਰੇ ਵੇਰਵਿਆਂ ਨੂੰ ਦਰਜ ਕਰਨਾ ਹੈ। link given below
ਆਨਲਾਈਨ ਅਪਲਾਈ ਕਰਨ ਲਈ ਮਹਤਵ ਪੂਰਨ ਮਿਤੀਆਂ
ਆਨਲਾਈਨ ਅਰਜ਼ੀਆਂ 20 ਨਵੰਬਰ 2024 ਤੋਂ 22 ਦਸੰਬਰ 2024 ਤੱਕ ਦਿੱਤੀਆਂ ਜਾਣਗੀਆਂ।
MAHARAJA RANJIT SINGH ARMED FORCES PREPARATORY INSTITUTE (AFPI),SECTOR-77, MOHALI-140308
Punjab Govt initiative to select and train young boys from Punjab for joining NDA.
Entrance exam for 13th AFPI course on 15 Jan 2023, Subject: English, Maths and Social Studies, (Class X CBSE Std).
Eligibility for AFPI admission 2024
(a) Domicile of Punjab.
(b) Age Not born before 02 Jul 2008
(c) Must be studying class X, Boys studying class XI can also apply.
However, such candidates will be admitted to class XI only if they meet age criteria.
FACILITIES AT AFPI MOHALI
Highly subsidized education for 11th and 12th classes in one of the best schools in Mohali.
Excellent sports and extracurricular activities. Modern Hostel with individual rooms &attached bathrooms free of cost.
LINK FOR APPLYING ONLINE AFPI MOHALI ADMISSION 2024
Apply online at Website: http://recruitment-portal.in from 20 NOVEMBER 2024 to 22 December 2024
Official website : afpipunjab.org
CONTACT NUMBER FOR AFPI MOHALI
For queries/clarifications if any, please visit our website:
www.afpipunjab.org Personally visit: Director AFPI, Sector-77, Mohali -140308 or Email: afpi_mohali@yahoo.com and mrsafpidirector@gmail.com
Contact No 0172-2219707 & 9041006305 (From 9 am to 5 pm on working days only)
ਮਹੱਤਵ ਪੂਰਨ ਲਿੰਕ:
Official notification AFPI ADMISSION 2024 DOWNLOAD HERE
Link for applying online click here
AFPI SAMPLE PAPER FOR ENTRANCE TEST
https://afpipunjab.org/question-paper/
- AFPI entrance test 2023
- AFPI entrance Exam
- AFPI Exam date 2023
- Armed Forces Preparatory Institute in Punjab
- Maharaja Ranjit Singh Academy Mohali contact No
- Maharaja Ranjit Singh Academy entrance test 2022 syllabus
- AFPI Mohali fee structure
ਏ.ਐੱਫ.ਪੀ.ਆਈ. ਦਾ ਲਿਖਤੀ ਇਮਤਿਹਾਨ ( ਕੇਵਲ ਲੜਕਿਆਂ ਲਈ) ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪੈਪਰੇਟਰੀ ਇੰਸਟੀਚਿਊਟ (ਏ.ਐੱਫ.ਪੀ.ਆਈ.) ਸੈਕਟਰ-77, ਮੋਹਾਲੀ-140308 ਪੰਜਾਬ ਸਰਕਾਰ
ਪੰਜਾਬ ਸਰਕਾਰ ਵਲੋਂ ਐੱਨ.ਡੀ.ਏ. (NDA) ਵਿਚ ਸ਼ਾਮਿਲ ਹੋਣ ਲਈ ਪੰਜਾਬ ਤੋਂ ਸਿੱਖਿਅਤ ਨੌਜਵਾਨ ਲੜਕਿਆਂ ਦੀ ਚੋਣ ਅਤੇ ਸਿਖਲਾਈ ਦੇਣ ਦੇ ਮੁਢਲੇਕਰਨ ਲਈ ਅਹਿਮ ਦੀ ਮੰਗ ਕੀਤੀ ਗਈ ਹੈ।
AFPI WRITTEN TEST DATES :
ਏ.ਐੱਫ.ਪੀ.ਆਈ. ਦਾ ਲਿਖਤੀ ਇਮਤਿਹਾਨ , 15 ਜਨਵਰੀ, 2025 ਨੂੰ ਲਿਆ ਜਾਵੇਗਾ।
PAPER PATTERN AFPI (MAHARAJA RANJIT SINGH ARMED FORCES PREPARATORY INSTITUTE)
ਇਸ ਕੋਰਸ ਲਈ ਦਾਖਲਾ ਪ੍ਰੀਖਿਆ, ਅੰਗਰੇਜ਼ੀ, ਗਣਿਤ ਅਤੇ ਸਮਾਜਿਕ ਅਧਿਐਨ ਵਿਸ਼ਿਆਂ ਤੋਂ ਪ੍ਰਸ਼ਨ ਪੁੱਛੇ ਜਾਣਗੇ। ਪ੍ਰੀਖਿਆ ਦਾ ਪੱਧਰ ਜਮਾਤ 10ਵੀਂ ਸੀ.ਬੀ.ਐੱਸ.ਈ. ਦੇ ਮਿਆਰੀ ਹੋਵੇਗਾ।
AFPI Mohali Online Application 2024
ਯੋਗਤਾ:-(ੳ) ਪੰਜਾਬ ਦਾ ਵਸਨੀਕ ਹੋਣਾ (ਅ) ਜਨਮ ਮਿਤੀ 02 ਜੁਲਾਈ, 2006 ਤੋਂ ਪਹਿਲਾਂ ਦੀ ਨਾ ਹੋਵੇ। (ੲ) ਲੜਕੇ 10ਵੀਂ ਜਮਾਤ ਵਿਚ ਪੜ੍ਹਦੇ ਹੋਣੇ ਚਾਹੀਦੇ ਹਨ। 11ਵੀਂ ਜਮਾਤ ਵਿਚ ਪੜ੍ਹ ਰਹੇ ਲੜਕੇ ਵੀ ਭਰ ਸਕਦੇ ਹਨ ਪਰ ਉਹ 11ਵੀਂ ਜਮਾਤ ਵਿਚ ਹੀ ਦਾਖ਼ਲ ਕੀਤੇ ਜਾਣਗੇ ਪਰ ਉਹ ਉਮਰ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋਣੇ ਚਾਹੀਦੇ ਹਨ।
ਵਿਸ਼ੇਸ਼ਤਾਵਾਂ:
ਮੋਹਾਲੀ ਦੇ ਸਭ ਤੋਂ ਵਧੀਆ ਸਕੂਲਾਂ ਵਿਚੋਂ ਇਕ ਵਿਚ 11ਵੀਂ ਅਤੇ 12ਵੀਂ ਜਮਾਤਾਂ ਲਈ ਉੱਚ ਸਬਸਿਡੀ ਵਾਲੀ ਸਿੱਖਿਆ।
ਸ਼ਾਨਦਾਰ ਖੇਡਾਂ ਅਤੇ ਹੋਰ ਗਤੀਵਿਧੀਆਂ/ਬਿਨਾਂ ਲਾਗਤ, ਵਿਅਕਤੀਗਤ ਕਮਰੇ ਵਿਚ ਅਟੈਚਡ ਬਾਥਰੂਮਾਂ ਵਾਲਾ ਆਧੁਨਿਕ ਹੋਸਟਲ ਮੁਫ਼ਤ
HOW TO APPLY FOR AFPI MOHALI ADMISSION 2024
ਬਿਨੈ ਪੱਤਰ ਲਈ ਵੈੱਬਸਾਈਟ 'ਤੇ ਆਨਲਾਈਨ ਅਪਲਾਈ ਕਰੋ http://recruitment-portal.in 'ਤੇ 01 ਦਸੰਬਰ, 2022 ਤੋਂ 29 ਦਸੰਬਰ ਤੱਕ ।
CONTACT NUMBER AFPI MOHALI : ਕਿਸੇ ਵੀ ਪੁੱਛਗਿੱਛ ਸਪੱਸ਼ਟੀਕਰਨ ਲਈ ਸੰਪਰਕ ਕਰੋ:-
ਵੈੱਬਸਾਈਟ: www.afpipunjab.org
ਮਿਲਣ ਅਤੇ ਪੱਤਰ ਵਿਹਾਰ ਲਈ ਡਾਇਰੈਕਟਰ AFPI, ਸੈਕਟਰ-77, ਮੋਹਾਲੀ 140308
ਈਮੇਲ:-afpi_mohali@yahoo.com ਅਤੇ mrsafpidirector@gmail.com
ਸੰਪਰਕ ਨੰਬਰ
0172-2219707 ਅਤੇ 9041006305
(ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਿਰਫ਼ ਕੰਮ ਵਾਲੇ ਦਿਨ)