BREAKING NEWS:ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ - ਕਈ ਅਧਿਕਾਰੀ ਬਦਲੇ

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ - ਕਈ ਅਧਿਕਾਰੀ ਬਦਲੇ


ਚੰਡੀਗੜ੍ਹ: ਪੰਜਾਬ ਸਰਕਾਰ ਨੇ ਵੱਡੇ ਪ੍ਰਸ਼ਾਸਨਿਕ ਫੇਰਬਦਲ ਅਧੀਨ ਦੋ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਸਬੰਧੀ ਪੰਜਾਬ ਸਰਕਾਰ ਦੇ ਵਿਭਾਗ ਦੋਆਰਾ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ।



ਇਸ ਆਦੇਸ਼ ਅਧੀਨ, ਸ਼੍ਰੀ ਕੇ.ਏ.ਪੀ. ਸਿੰਹਾ (1992 ਬੈਚ ਆਈ.ਏ.ਐਸ.) ਨੂੰ ਮੁੱਖ ਸਕੱਤਰ ਪਦ 'ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦੇ ਨਾਲ ਨਾਲ ਪ੍ਰਿੰਸੀਪਲ ਸਕੱਤਰ (ਸਰਵਿਸ), ਪ੍ਰਿੰਸੀਪਲ ਸਕੱਤਰ (ਜਨਰਲ ਐਡਮਿਨਿਸਟ੍ਰੇਸ਼ਨ), ਅਤੇ ਪ੍ਰਿੰਸੀਪਲ ਸਕੱਤਰ (ਵਿਜੀਲੈਂਸ) ਵੀ ਬਨਾਇਆ ਗਿਆ ਹੈ।

ਦੂਜੇ ਤਬਾਦਲੇ ਅਧੀਨ, ਸ਼੍ਰੀ ਅਨੁਰਾਗ ਵਰਮਾ (1993 ਬੈਚ ਆਈ.ਏ.ਐਸ.) ਨੂੰ ਐਡਿਸ਼ਨਲ ਚੀਫ ਸਕੱਤਰ (Revenue, Rehabilitation & Disaster Management) ਦੇ ਨਾਲ ਨਾਲ, ਖੇਤੀਬਾੜੀ, ਬਾਗਬਾਨੀ, ਅਤੇ ਮਿੱਟੀ-ਪਾਣੀ ਸੰਰਕਸ਼ਣ ਦੇ ਵਿਭਾਗਾਂ ਦੇ ਚੀਫ ਸਕੱਤਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ।

ਇਹ ਤਬਾਦਲੇ 9 ਅਕਤੂਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends