ਸਰਕਾਰ ਤੇ ਸਿੱਖਿਆਂ ਵਿਭਾਗ ਜਾਣ ਬੁੱਝ ਕੇ ਅਧਿਆਪਕ ਵਰਗ ਨੂੰ ਦੇ ਰਿਹਾ ਮਾਨਸਿਕ ਪੀੜਾ ਅਤੇ ਸਿੱਖਿਆਂ ਦਾ ਕੀਤਾ ਜਾ ਰਿਹਾ ਨਾਸ - ਈਟੀਯੂ ਪੰਜਾਬ (ਰਜਿ)

 ਸਰਕਾਰ ਤੇ ਸਿੱਖਿਆਂ ਵਿਭਾਗ ਜਾਣ ਬੁੱਝ ਕੇ ਅਧਿਆਪਕ ਵਰਗ ਨੂੰ ਦੇ ਰਿਹਾ ਮਾਨਸਿਕ ਪੀੜਾ ਅਤੇ ਸਿੱਖਿਆਂ ਦਾ ਕੀਤਾ ਜਾ ਰਿਹਾ ਨਾਸ - ਈਟੀਯੂ ਪੰਜਾਬ (ਰਜਿ)


             ਵਿਭਾਗ ਇਹ ਦੱਸੇ ਕਿ ਕੀ 18 ਅਕਤੂਬਰ ਨੂੰ ਕਰਾਈ ਜਾਣ ਵਾਲੀ ਮੈਗਾ ਪੀ ਟੀ ਮੀਟ ਚੋਣਾ ਚ ਲੱਗੇ ਸਾਰੇ ਸਟਾਫ ਅਤੇ ਛੁੱਟੀਆ ਹੋਣ ਕਾਰਣ ਕਿਦਾਂ ਹੋਵੇਗੀ ਸੰਭਵ। ਸਰਕਾਰ ਤੇ ਸਿਖਿਆ ਵਿਭਾਗ ਪਰੈਕਟੀਕਲ ਹੋਕੇ ਸੋਚੇ , ਤੇ ਅਧਿਆਪਕਾਂ ਨੂੰ ਮਾਨਸਿਕ ਪੀੜਾ ਦੇਣੀ ਤੇ ਸਿਖਿਆ ਦੇ ਖੇਤਰ ਚ ਉਲਝਣਾਂ ਪਾਉਣੀਆ ਤੁਰੰਤ ਬੰਦ ਕਰੇ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਸਿਖਿਆ ਵਿਭਾਗ ਦੇ ਕੰਮਾਂ ਤੇ ਰੋਸ ਜਾਹਰ ਕਰਦਿਆ ਕਿਹਾ ਕਿ ਸਰਕਾਰ ਤੇ ਸਿਖਿਆ ਵਿਭਾਗ ਜਾਣ ਬੁੱਝ ਕੇ ਅਧਿਆਪਕ ਵਰਗ ਨੂੰ ਦੇ ਰਿਹਾ ਮਾਨਸਿਕ ਪੀੜਾ ਅਤੇ ਸਿਖਿਆ ਦਾ ਕੀਤਾ ਜਾ ਰਿਹਾ ਨਾਸ । ਯੂਨੀਅਨ ਆਗੂਆਂ ਨੇ ਕਿਹਾ ਕਿ ਵਿਭਾਗ ਇਹ ਦੱਸੇ ਕਿ ਕੀ 18 ਅਕਤੂਬਰ ਨੂੰ ਸਕੂਲਾਂ ਚ ਕਰਾਈ ਜਾਣ ਵਾਲੀ ਮੈਗਾ ਪੀ ਟੀ ਮੀਟ ਚੋਣਾ ਚ ਲੱਗੇ ਸਾਰੇ ਸਟਾਫ ਅਤੇ ਛੁੱਟੀਆ ਹੋਣ ਕਾਰਣ ਕਿਦਾਂ ਹੋਵੇਗੀ ਸੰਭਵ ਹੋ ਸਕਦੀ ਹੈ । 

ਕੀ ਕਾਗਜਾਂ ਚ ਕਰਨੀ ਹੈ ਖਾਨਾਪੂਰਤੀ ਹੈ ਕਿ ਪਰੈਕਟੀਕਲੀ ਕੁਝ ਸਿਖਿਆ ਦੇ ਖੇਤਰ ਚ ਨਵਾਂ ਕਰਨਾ ਹੈ । ਸਰਕਾਰ ਤੇ ਸਿਖਿਆ ਵਿਭਾਗ ਪਰੈਕਟੀਕਲ ਹੋਕੇ ਸੋਚੇ , ਤੇ ਅਧਿਆਪਕਾਂ ਨੂੰ ਮਾਨਸਿਕ ਪੀੜਾ ਦੇਣੀ ਤੇ ਸਿਖਿਆ ਦੇ ਖੇਤਰ ਚ ਉਲਝਣਾਂ ਪਾਉਣੀਆ ਤੁਰੰਤ ਬੰਦ ਕਰੇ । ਯੂਨੀਅਨ ਆਗੂਆ ਨੇ ਕਿਹਾ ਕਿ ਸਿਖਿਆ ਵਿਭਾਗ ਵੋਲੋ ਨਿਤ ਨਵੇ ਨਵੇ ਫੁਰਮਾਨ ਜਾਰੀ ਕਰਕੇ ਅਧਿਆਪਕ ਤੇ ਸਿਖਿਆ ਨੂੰ ਉਲਝਾਇਆ ਜਾ ਰਿਹਾ ਹੈ । ਅਧਿਆਪਕ ਵਰਗ ਸਿਖਿਆ ਮਾਰੂ ਕੰਮਾਂ ਕਰਕੇ ਤੰਗ ਆ ਚੁੱਕਾ ਹੈ । ਯੂਨੀਅਨ ਆਗੂਆ ਨੇ ਕਿਹਾ ਕਿ ਅਧਿਆਪਕ ਵਰਗ ਪਹਿਲਾਂ ਵੀ ਕਹਿ ਚੁਕਾ ਹੈ ਕਿ ਇਹ ਨਾ ਹੋਵੇ ਕੇ ਫਜੂਪ ਕੰਮਾਂ ਲੲੌ ਬਾਈਕਾਟ ਲਈ ਮਹਬੂਰ ਹੋ ਜਾਵੇ । ਸਰਕਾਰ ਤੇ ਸਿਖਿਆ ਵਿਭਾਗ ਜੋ ਅਨੇਕਾਂ ਗੈਰਵਿਦਿਅਕ ਕੱਮ ਤੇ ਡਿਊਟੀਆ ਲੈ ਰਿਹਾ ਹੈ , ਇਸ ਨਾਲ ਸਿਖਿਆ ਦੇ ਖੇਤਰ ਚ ਕ੍ਰਾਂਤੀ ਨਹੀ ਲਿਆਦੀ ਜਾ ਸਕਦੀ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ  ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ  ਪਰਮਜੀਤ ਸਿੰਘ ਬੁੱਢੀਵਿੰਡ  ਹਰਪ੍ਰੀਤ ਸਿੰਘ ਪਰਮਾਰ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਹਰਜੀਤ ਸਿੰਘ ਸਿੱਧੂ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਅਵਤਾਰ ਸਿੰਘ ਭਲਵਾਨ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਚਰਨਜੀਤ ਸਿੰਘ ਫਿਰੋਜਪੁਰ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ  ਰਿਸ਼ੀ ਕੁਮਾਰ ਜਲੰਧਰ 

ਅਸੋਕ ਕੁਮਾਰ ਸੁਰਿੰਦਰ ਕੁਮਾਰ ਮੋਗਾ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਕਮਲਜੀਤ ਸਿੰਘਡੱਡੇਆਣਾ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਹੀਰਾ ਸਿੰਘ ਅੰਮ੍ਰਿਤਸਰ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ

ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ  ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ  ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।*ਸਮੂਹ ਸੂਬਾ ਕਮੇਟੀ 

ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ)

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends