PSEB CLASS IX PHYSICAL EDUCATION SAMPLE QUESTION PAPER 2024
ਸਤੰਬਰ 2023 ਜਮਾਤ ਨੋਵੀਂ ਸਤੰਬਰ ਪ੍ਰੀਖਿਆ ਕੁੱਲ ਅੰਕ-50
ਪ੍ਰਸ਼ਨ ਉੱਤਰ (1 ਨੰਬਰ ਵਾਲੇ) 10x 1 = 10
ਪ੍ਰਸ਼ਨ-1) ਇੰਡੋਮੋਰਫ ਵਿਅਕਤੀ ਦਾ ਸੁਬਾਹ____ ਵਿੱਚ ਹੁੰਦਾ ਹੈ।
ਪ੍ਰਸ਼ਨ-2) ਮਨੁੱਖੀ ਸਰੀਰ ਵਿੱਚ ___ ਹੱਡੀਆਂ ਹੁੰਦੀਆਂ ਹਨ।
ਪ੍ਰਸ਼ਨ-3) ਵਿਟਾਮਿਨ ਇੱਕ ਪ੍ਰਕਾਰ ਦਾ_____ ਤੱਤ ਹੈ।
ਪ੍ਰਸ਼ਨ -4) ਮਨੁੱਖ ਸਰੀਰ ਇਕ ___ਗੁੰਜ਼ਲਦਾਰ ਹੈ।
ਪ੍ਰਸ਼ਨ-5) W.B.C ਕੀ ਹੁੰਦੇ ਹਨ?
ਪ੍ਰਸ਼ਨ-6) ਮਾਲਿਸ਼ ਇਲਾਜ ___ਵਿਧੀ ਹੈ।
ਪ੍ਰਸ਼ਨ-7) Kyphosis ਦਾ ਅਰਥ ਰੀੜ ਦੀ ਹੱਡੀ ਨੂੰ ______ ਪੈ ਜਾਣਾ ਹੁੰਦਾ ਹੈ।
ਪ੍ਰਸ਼ਨ-8) ਭੋਜਨ ਕਰਨ ਤੋ ਬਾਅਦ ____ਕਰਨਾ ਚਾਹੀਦਾ ਹੈ।
ਪ੍ਰਸ਼ਨ-9) ਬੱਚਿਆਂ ਨੂੰ ਹਫਤੇ ਚ ___ਵਾਰ ਧੁੱਪੇ ਬਿਠਾ ਮਾਲਿਸ਼ ਕਰਨੀ ਚਾਹੀਦੀ ਹੈ।
ਪ੍ਰਸ਼ਨ-10) ਕਸਰਤਾਂ ਸਰੀਰ ਦੀ ਵਾਧੂ ____ ਨੂੰ ਨਸ਼ਟ ਕਰ ਦਿੰਦੀਆਂ ਹਨ।
ਪ੍ਰਸ਼ਨ ਉੱਤਰ ( ਤਿੰਨ ਨੰਬਰ ਵਾਲੇ ) 3x 5 = 15
ਪ੍ਰਸ਼ਨ-1) ਸਰੀਰਕ ਸਮਰੱਥਾ ਦੀ ਮਹੱਤਤਾ ਦੱਸੋ।
ਪ੍ਰਸ਼ਨ-2) ਵਿਟਾਮਿਨ ਡੀ ਕੀ ਹੈ। ਇਸ ਤੇ ਨੋਟ ਲਿਖੋ।
ਪ੍ਰਸ਼ਨ-3) ਮੋਟਾ ਆਹਾਰ ਤੇ ਨੋਟ ਲਿਖੋ।
ਪ੍ਰਸ਼ਨ-4) ਮਾਲਿਸ਼ ਇਲਾਜ ਬਾਰੇ ਲਿਖੋ?
ਪ੍ਰਸ਼ਨ-5) ਭੋਜਨ ਖਾਣ ਸਬੰਧੀ ਜਰੂਰੀ ਨਿਯਮਾਂ ਦਾ ਵਰਣਨ ਕਰੋ।
ਪ੍ਰਸ਼ਨ ਉੱਤਰ ( ਪੰਜ ਨੰਬਰ ਵਾਲੇ) 5x 3 = 15
ਪ੍ਰਸ਼ਨ-1) ਸਰੀਰ ਦੀਆਂ ਕਿਸਮਾਂ ਬਾਰੇ ਦੱਸੋ?
ਪ੍ਰਸ਼ਨ-2) ਵਿਟਾਮਿਨ ਸੀ ਕੀ ਹੈ। ਇਸ ਤੇ ਨੋਟ ਲਿਖੋ।
ਪ੍ਰਸ਼ਨ-3) ਕਸਰਤਾਂ ਦੇ ਲਾਭ ਸੰਖੇਪ ਚ' ਲਿਖੋ।
ਕੋਈ ਇੱਕ ਪ੍ਰਸ਼ਨ ਕਰੋ ( ਦਸ ਨੰਬਰ ਵਾਲੇ) 10x 1 = 10
ਪ੍ਰਸ਼ਨ-1) ਸਰੀਰਕ ਢਾਂਚੇ ਦੇ ਗੁਣ 200 ਸਬਦਾਂ ਲਿਖੋ ਜਾਂ
ਪ੍ਰਸ਼ਨ-2) ਸਰੀਰਕ ਸਮਰੱਥਾ ਦੀ ਮਹੱਤਤਾ ਤੇ ਨੋਟ ਲਿਖੋ।