PANCHAYAT ELECTION 2024 :VOTER LIST /SYMBOL LIST / NOMINATION FORM / MODEL CODE OF CONDUCT

PANCHAYAT ELECTION 2024 : VOTER LIST/SYMBOL LIST / NOMINATION FORM / MODEL CODE OF CONDUCT


Panchayat Village Wise Voter List Download here


PANCHAYAT ELECTION HIGH COURT DECISION: ਪੰਚਾਇਤੀ ਚੋਣਾਂ ਸਬੰਧੀ ਹਾਈਕੋਰਟ ਦਾ ਵੱਡਾ ਫ਼ੈਸਲਾ


PANCHAYAT ELECTION 2024: ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਛੁੱਟੀਆਂ ਰੱਦ ਕਰਨ ਦੇ ਹੁਕਮ

28-9-204: PANCHAYAT ELECTION TRAINING PDF: 

26-9-2024: NOMINATION FORM FOR PANCHAYAT ELECTION 2024:

25-9-2024: PANCHAYAT ELECTION 2024 DATE ANNOUNCED: 

25-9-2024: PANCHAYAT ELECTION 2024 SYMBOL LIST :



ਚੰਡੀਗੜ੍ਹ, 25 ਸਤੰਬਰ ( ਜਾਬਸ ਆਫ ਟੁਡੇ) 
ਚੋਣ ਕਮਿਸ਼ਨ ਵੱਲੋਂ ਪੰਚਾਇਤ ਚੋਣਾਂ ਨੂੰ ਲੈ ਕੇ ਅਹਿਮ ਪ੍ਰੈਸ ਕਾਨਫਰਸ ਸ਼ੁਰੂ ਕਰ ਦਿੱਤੀ ਗਈ ਹੈ।  ਸੂਬਾ ਚੋਣ ਕਮਿਸ਼ਨ ਵੱਲੋਂ ਦੱਸਿਆ ਗਿਆ ਕਿ ਪੰਚਾਇਤ ਵਿੱਚ ਸਰਪੰਚਾਂ ਦੀ ਚੋਣ ਅਰਜੀ ਲਈ 100 ਰੁਪਏ ਫੀਸ ਹੋਵੇਗੀ। ਉਹਨਾਂ ਕਿਹਾ ਕਿ ਇਹਨਾਂ ਚੋਣਾਂ ਲਈ 19110 ਬੂਥ ਬਣਾਏ ਗਏ ਹਨ।



ਸੂਬਾ ਚੋਣ ਕਮਿਸ਼ਨਰ ਵੱਲੋਂ ਕਿਹਾ ਗਿਆ ਕਿ ਪੰਚਾਇਤ ਚੋਣਾਂ ਵਿੱਚ ਨੋਟਾ ਦਾ ਚਿੰਨ ਵੀ ਅਡੋਪਟ ਕੀਤਾ ਗਿਆ ਹੈ । ਸੂਬਾ ਚੋਣ ਕਮਿਸ਼ਨਰ ਵੱਲੋਂ ਕਿਹਾ ਗਿਆ ਕਿ ਸਰਪੰਚ ਅਤੇ ਪੰਚ ਲਈ ਵੱਖ-ਵੱਖ ਵੋਟਾਂ ਪੈਣਗੀਆਂ ਭਾਵ ਸਰਪੰਚ ਵੱਖਰਾ ਚੁਣਿਆ ਜਾਵੇਗਾ ਪੰਚਾਂ ਵਿੱਚੋਂ ਨਹੀਂ ਚੁਣਿਆ ਜਾਵੇਗਾ। ਸਰਪੰਚ ਲਈ 40 ਹਜ਼ਾਰ ਤੇ ਪੰਚ ਲਈ 30 ਹਜ਼ਾਰ ਖ਼ਰਚਾ ਤੈਅ ਕੀਤਾ ਗਿਆ ਹੈ। 

PANCHAYAT ELECTION 2024 DATE : 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦਾ ਐਲਾਨ 


27 ਸਤੰਬਰ ਤੋਂ ਪੰਚਾਂ, ਸਰਪੰਚਾਂ ਲਈ ਨੋਮੀਨੇਸ਼ਨ ਦੀ ਸਮਾਂ ਸਾਰਣੀ ਤੈਅ ਕੀਤੀ ਗਈ ਹੈ। ਨੋਮੀਨੇਸ਼ਨ ਦੀ ਲਾਸਟ ਡੇਟ 4 ਅਕਤੂਬਰ ਹੋਵੇਗੀ। ‌ 7 ਅਕਤੂਬਰ ਤੱਕ ਨੋਮੀਨੇਸ਼ਨਾਂ ਵਾਪਸ ਲਈਆਂ ਜਾ ਸਕਦੀਆਂ ਹਨ।
15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ।। ਚੋਣਾਂ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਦਾ ਹੋਵੇਗਾ।




Punjab State Election Commission Announces General Elections for Gram Panchayat 2024

Chandigarh, 22 September 2024( ਜਾਬਸ ਆਫ ਟੁਡੇ) The State Election Commission of Punjab has issued an important notice regarding the upcoming Gram Panchayat elections in the state. In a memo dated 22 September 2024, addressed to all Deputy Commissioners, the Commission emphasized the urgency of the elections for the offices of Gram Panchayats and Sarpanches.



The notice refers to a previous letter from the Department of Rural Development and Panchayats, dated 20 September 2024, which provided guidelines for conducting the elections and issued notifications dated 16 September and 19 September 2024. It also highlighted the importance of ensuring reservation of seats for Sarpanches as per the Panchayati Raj Act and associated rules. Read in Punjabi 


Deputy Commissioners have been directed to ensure that the reservation of offices of Sarpanches is published in the Official Gazette. Furthermore, they are required to promptly send a copy of the published notification to the Election Commission via email.


This move sets the wheels in motion for the 2024 Gram Panchayat elections, with preparations now in full swing across the state. The directives aim to ensure the elections are conducted efficiently and in compliance with the legal framework.


The memo was signed by the Secretary of the State Election Commission, Punjab, and also forwarded to the Secretary of the Rural Development & Panchayats Department for necessary action.

Punjab Govt. Announces Gram Panchayat Elections to be Held by October 20, 2024

Chandigarh, 19 September 2024 ( Jobsoftoday) In a significant move, the Government of Punjab has officially scheduled the Gram Panchayat elections to be held by the 20th of October, 2024. This announcement was made through a notification issued by the Department of Rural Development and Panchayats on September 19, 2024.

ਸਾਡੇ whatsapp group ਨੂੂੰ follow ਕਰੋ



The notification, No. S.O.48/P.A.9/1994/S.209/2024, specifies that the decision has been made under the powers conferred by sub-section (1) of section 209 of the Punjab Panchayati Raj Act, 1994 (Punjab Act 9 of 1994). The act grants the Governor of Punjab the authority to direct such elections.

Read in Punjabi: ਪੰਜਾਬ ਸਰਕਾਰ ਵੱਲੋਂ 20 ਅਕਤੂਬਰ 2024 ਤੱਕ ਗ੍ਰਾਮ ਪੰਚਾਇਤ ਚੋਣਾਂ ਦਾ ਐਲਾਨ


The notification was signed by Dilraj Singh, Administrative Secretary to the Government of Punjab, Department of Rural Development and Panchayats. This development marks the formal initiation of the election process, which will allow citizens in rural areas to elect their local representatives for the Gram Panchayats. 



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PANCHAYAT ELECTION 2024 :VOTER LIST /SYMBOL LIST / NOMINATION FORM / MODEL CODE OF CONDUCT

PANCHAYAT ELECTION 2024 : VOTER LIST/SYMBOL LIST / NOMINATION FORM / MODEL CODE OF CONDUCT KNOW YOUR ELECTED SARPANCH/ PANCH :  ਆਪਣੇ ਪਿੰਡ ਦੇ...

RECENT UPDATES

Trends