ਖੁੱਲ੍ਹੇ ਦਾਖ਼ਲੇ ਲਈ ਆਖ਼ਰੀ ਮੌਕਾ: On the Spot ITI Admission

 ਆਨਲਾਈਨ ਦਾਖ਼ਲਾ ਨੋਟਿਸ: ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈਆਂ) ਦਾਖ਼ਲਾ ਸਾਲ 2024


ਖੁੱਲ੍ਹੇ ਦਾਖ਼ਲੇ ਲਈ ਆਖ਼ਰੀ ਮੌਕਾ: On the Spot ITI Admission (ਪਹਿਲਾਂ ਆਓ ਪਹਿਲਾਂ ਪਾਓ)


ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਵੱਲੋਂ ਪੰਜਾਬ ਰਾਜ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ, ਪ੍ਰਾਈਵੇਟ ਐਫੀਲੇਟਿਡ ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ ਆਰਟ ਤੇ ਕਰਾਫਟ ਸੰਸਥਾਵਾਂ ਵਿਚ ਕਰਾਫਟਸਮੈਨ ਟ੍ਰੇਨਿੰਗ ਸਕੀਮ, ਡਿਉਲ ਸਿਸਟਮ ਆਫ ਟ੍ਰੇਨਿੰਗ ਅਧੀਨ ਵੱਖ-ਵੱਖ ਟਰੇਡਾਂ ਅਤੇ ਆਰਟ ਤੇ ਕਰਾਫਟ ਟੀਚਰ ਟ੍ਰੇਨਿੰਗ ਕੋਰਸਾਂ ਵਿਚ, ਖਾਲੀ ਰਹਿ ਗਈਆਂ ਸੀਟਾਂ ਵਿਰੁੱਧ ਦਾਖ਼ਲੇ ਲਈ, ਮਿਤੀ 30.09.2024 ਤੱਕ ਦਾਖ਼ਲਾ ਖੋਲ੍ਹਿਆ ਗਿਆ ਹੈ।




ਦਾਖ਼ਲੇ ਲਈ ਚਾਹਵਾਨ ਉਮੀਦਵਾਰ, ਖ਼ਾਲੀ ਪਈਆਂ ਸੀਟਾਂ ਵਿਚ ਆਪਣੀ ਪਸੰਦ ਅਨੁਸਾਰ ਦਾਖ਼ਲੇ ਲਈ, ਸਬੰਧਤ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਪੁੱਜ ਕੇ ਮੌਕੇ 'ਤੇ ਫੀਸ ਭਰਦੇ ਹੋਏ ਦਾਖ਼ਲਾ ਲੈ ਸਕਦੇ ਹਨ।


ਖ਼ਾਲੀ ਪਈਆਂ ਸੀਟਾਂ ਸਬੰਧੀ ਜਾਣਕਾਰੀ ਅਤੇ ਹੋਰ ਵਧੇਰੇ ਜਾਣਕਾਰੀ ਲਈ ਵਿਸਥਾਰ ਪੂਰਵਕ ਹਦਾਇਤਾਂ/ਗਾਈਡ ਲਾਈਨਜ਼ ਵੈੱਬਸਾਈਟ [https://itipunjab.admissions.nic.in/](https://itipunjab.admissions.nic.in/) 'ਤੇ ਉਪਲਬਧ ਹਨ, ਨੂੰ ਪੜ੍ਹ ਲਿਆ ਜਾਵੇ।



💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends