PSSSB CLERK RECRUITMENT 2024:ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ ਕਲਰਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

 PSSSB CLERK RECRUITMENT 2024:ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ ਕਲਰਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 


ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ S.S.S. BOARD, PUNJAB ਵਣ ਭਵਨ, ਸੈਕਟਰ-68, ਮੁਹਾਲੀ। 


ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਵੱਖ-ਵੱਖ ਵਿਭਾਗਾਂ  ਗਰੁੱਪ-ਸੀ ਦੀਆਂ ਕਲਰਕ ਲੀਗਲ ਅਤੇ ਕਲਰਕ ਲਾਅ ਦੀਆਂ 44 ਆਸਾਮੀਆਂ ਦੀ ਸਿੱਧੀ ਭਰਤੀ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈਬਸਾਈਟ  https://sssb.punjab.gov.in 'ਤੇ ਮਿਤੀ 09.08.2024 ਤੋਂ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਮਿਤੀ ਹੈ। ਇਨ੍ਹਾਂ ਆਸਾਮੀਆਂ ਸਬੰਧੀ ਵਿਸਥਾਰਪੂਰਵਕ ਸੂਚਨਾ ਜਿਵੇਂ ਕਿ ਵਿਦਿਅਕ ਯੋਗਤਾ, ਅਪਲਾਈ ਕਰਨ ਦੀ ਅੰਤਿਮ ਮਿਤੀ, ਤਨਖਾਹ ਸਕੇਲ, ਉਮਰ ਸੀਮਾ ਆਦਿ ਮਿਤੀ 09.08.2024 ਤੋਂ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀ ਜਾਵੇਗੀ।





LEGAL CLERK RECRUITMENT IN PUNJAB 2024

  • NAME OF POST : CLERK (LEGAL And Law)
  • TOTAL POSTS : 44
QUALIFICATION FOR THE RECRUITMENT OF CLERK (LEGAL ) IN PUNJAB  :  LAW GRADUATION WITH COMPUTER DIPLOMA , (FOR MORE DETAILS SEE OFFICIAL NOTIFICATION) 


AGE FOR THE RECRUITMENT OF CLERK (LEGAL ) IN PUNJAB:    18-37 Years ,age relaxation as per notification 

SALARY OF THE CLERK (LEGAL ) IN PUNJAB : 19900/- per month AS PER 6TH PAY COMMISSION 

CLERK LEGAL RECRUITMENT OFFICIAL NOTIFICATION


FEES FOR THE CLERK LEGAL POST 


Selection Process: candidates will be selected on the bases of merit of entrance test conducted by sssb.


 Question:  HOW TO APPLY FOR CLERK (LEGAL ) IN PUNJAB:
 ELIGIBLE CANDIDATES WILL HAVE TO APPLY ONLINE FROM the link given above.

Question:  WHAT IS THE QUALIFICATION FOR CLERK (LEGAL ) IN PUNJAB 
QUALIFICATION FOR RECRUITMENT OF CLERK (LEGAL )  WILL BE GRADUATION in law


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends