PROMOTION FORM MASTER TO LECTURERS: ਇਸ ਸੀਨੀਆਰਤਾ ਨੰਬਰ ਤੱਕ ਮਾਸਟਰ ਬਣ‌ ਚੁੱਕੇ ਲੈਕਚਰਾਰ, ਦੇਖੋ ਵਿਸ਼ਾ ਵਾਇਜ਼...

PROMOTION FORM MASTER TO LECTURERS: ਇਸ ਸੀਨੀਆਰਤਾ ਨੰਬਰ ਤੱਕ ਮਾਸਟਰ ਬਣ‌ ਚੁੱਕੇ ਲੈਕਚਰਾਰ, ਦੇਖੋ ਵਿਸ਼ਾ ਵਾਇਜ਼...



Also Read 


PROMOTION FORM MASTER TO LECTURERS: ਕੱਟ ਆਫ ਲਿਸਟ ਜਾਰੀ, ਇਸ ਲਿਸਟ ਅਨੁਸਾਰ ਮੰਗੇ ਪਦ ਉਨਤੀਆਂ ਦੇ ਕੇਸ



ਸਿੱਖਿਆ ਵਿਭਾਗ ਵੱਲੋਂ  ਲੈਫਟ ਆਊਟ ਕੇਸ ਭੇਜਣ ਵਾਲੇ ਮਾਸਟਰ ਕਾਡਰ ਕਰਮਚਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਮਾਸਟਰ ਕਾਡਰ ਦੀ ਨਵੀਂ ਸੀਨੀਆਰਤਾ ਸੂਚੀ ਮੁਤਾਬਕ ਹੇਠਾਂ ਦਿੱਤੀ ਪੀ ਡੀ ਐਫ ਅਨੁਸਾਰ ਵੱਖ ਵੱਖ ਕੈਟਾਗਰੀਆਂ ਵਿੱਚ ਕਰਮਚਾਰੀ ਪ੍ਰਮੋਟ ਹੋ ਚੁੱਕੇ ਹਨ।
join us on WhatsApp channel



 ਇਸ ਮੁਤਾਬਕ ਹੀ ਕੇਸ ਜਮ੍ਹਾਂ ਕਰਵਾਉਣ ਲਈ ਲਿਖਿਆ ਗਿਆ ਹੈ। ਹੇਠਾਂ ਦਿੱਤੇ ਸੀਨੀਅਰਤਾ ਨੰਬਰਾਂ ਤੱਕ ਪ੍ਰਮੋਸ਼ਨਾਂ ਹੋ ਚੁੱਕੀਆਂ ਹਨ।। 
ਜੇਕਰ ਹੇਠਾਂ ਦਿੱਤੇ ਸੀਨੀਅਰਤਾ  ਨੰਬਰ ਤੋਂ ਪਹਿਲਾਂ ਕਿਸੇ ਮਾਸਟਰ ਕੇਡਰ ਕਰਮਚਾਰੀ ਦਾ ਕੇਸ ਹੋਵੇ ਤਾਂ ਉਹ ਆਪਣਾ ਕੇਸ ਸਿੱਖਿਆ ਵਿਭਾਗ ਵਿਖੇ ਜਮਾ ਕਰਵਾ ਸਕਦਾ ਹੈ।(ਜਾਬਸ ਆਫ ਟੁਡੇ)

 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends