BIG BREAKING: 688 ਮਾਸਟਰਾਂ ਦੀਆਂ ਲੈਕਚਰਾਰ ਵਜੋਂ ਪਦ ਉਨਤੀਆਂ, ਸੂਚੀ ਜਾਰੀ

 BIG BREAKING: 688 ਮਾਸਟਰਾਂ ਦੀਆਂ ਲੈਕਚਰਾਰ ਵਜੋਂ ਪਦ ਉਨਤੀਆਂ, ਸੂਚੀ ਜਾਰੀ 


ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਮਾਸਟਰ ਤੋਂ ਲੈਕਚਰਰ ਦੀਆਂ ਪਦੁਨਤੀਆਂ ਕਰ ਦਿੱਤੀਆਂ ਗਈਆਂ ਹਨ।

 ਜਾਰੀ ਸੂਚੀ ਅਨੁਸਾਰ 688 ਮਾਸਟਰਾਂ ਨੂੰ ਵੱਖ-ਵੱਖ ਵਿਸ਼ਿਆਂ ਦੇ ਲੈਕਚਰਰਾਂ ਵਜੋਂ ਪਦੁਉਨਤ ਕੀਤਾ ਗਿਆ ਹੈ।। 

Download the list of promoted lecturers




Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends