5994 ETT PUNJABI QUESTION PAPER ANSWER KEY ( 28-7-2024) PART 4

5994 ETT PUNJABI QUESTION PAPER ANSWER KEY ( 28-7-2024) PART 4 

  1. ਸਾਦੇ-ਸਾਦੇ ਚਿਹਰੇ, ਬੇਨਿਕਾਬ ਜਿਹੇ, ਨਾ ਛੁਪਦੇ, ਨਾ ਛੁਪਾਂਦੇ ਕੁਝ ਆਪਣਾ, ਨੰਗੇ ਨੰਗੇ ਦਿਲ ਇਹਨਾਂ ਦੇ ਭੋਲ਼ੇ-ਭਾਲ਼ੇ ਲੋਕ ਤੇ ਆਲੀਆਂ-ਭੋਲ਼ੀਆਂ ਗੱਲਾਂ। ਉਪਰੋਕਤ ਸਤਰਾਂ ਪ੍ਰੋ. ਪੂਰਨ ਸਿੰਘ ਦੀ ਕਿਹੜੀ ਕਵਿਤਾ ਵਿੱਚੋਂ ਹਨ ?

(A) ਜਵਾਨ ਪੰਜਾਬ ਦੇ (B) ਪੰਜਾਬ ਦੇ ਮਜੂਰ (C) ਖੂਹ ਉਤੇ (D) ਉਪਰੋਕਤ ਵਿੱਚੋਂ ਕੋਈ ਨਹੀਂ

Answer: (B) ਪੰਜਾਬ ਦੇ ਮਜੂਰ

  1. ਬਿਰਲਾ ਫਾਊਂਡੇਸ਼ਨ ਵੱਲੋਂ ਸੁਰਜੀਤ ਪਾਤਰ ਨੂੰ ਕਿਹੜਾ ਪੁਰਸਕਾਰ ਪ੍ਰਾਪਤ ਹੋਇਆ ?

(A) ਸਰਸਵਤੀ ਸਨਮਾਨ (B) ਸ਼੍ਰੋਮਣੀ ਪੰਜਾਬੀ ਕਵੀ (C) ਪਦਮ ਸ਼੍ਰੀ (D) ਉਪਰੋਕਤ ਵਿੱਚੋਂ ਕੋਈ ਨਹੀਂ

Answer: (A) ਸਰਸਵਤੀ ਸਨਮਾਨ

  1. ਹੇਠ ਲਿਖਿਆਂ ਵਿੱਚੋਂ ਕਿਹੜੀ ਕਵਿਤਾ ਭਾਈ ਵੀਰ ਸਿੰਘ ਦੀ ਰਚਨਾ ਨਹੀਂ ਹੈ ?

(A) ਬਿਨਫਸਾਂ ਦਾ ਫੁੱਲ (B) ਮੱਖੀਆਂ (C) ਘੁੱਗੀ (D) ਇਕ ਮਿੱਟੀ ਦੀ ਮੁੱਠੀ

Answer: D) ਇਕ ਮਿੱਟੀ ਦੀ ਮੁੱਠੀ

  1. ਭਾਈ ਵੀਰ ਸਿੰਘ ਦਾ ਜਨਮ ਕਦੋਂ ਹੋਇਆ ?

(A) 1872 (B) 1873 (C) 1874 (D) 1875

Answer: (A) 1872

  1. ਪ੍ਰਿੰ. ਤੇਜਾ ਸਿੰਘ ਦੁਆਰਾ ਰਚਿਤ ਪੁਸਤਕ 'ਆਰਸੀ' ਦੀ ਵਿਧਾ ਹੈ-

(A) ਕਾਵਿ-ਸੰਗ੍ਰਹਿ (B) ਨਿਬੰਧ (C) ਸਵੈ ਜੀਵਨੀ (D) ਨਾਵਲ

Answer: (C) ਸਵੈ ਜੀਵਨੀ

  1. ਨਰਿੰਦਰ ਸਿੰਘ ਕਪੂਰ ਦੁਆਰਾ ਰਚਿਤ ਸਫ਼ਰਨਾਮਾ ‘ਸੱਚੋ-ਸੱਚ’ ਕਿਹੜੇ ਦੇਸ਼ ਨਾਲ ਸੰਬੰਧਤ ਹੈ ?

(A) ਅਮਰੀਕਾ (B) ਕੈਨੇਡਾ (C) ਸਵੀਡਨ (D) ਰੂਸ

Answer: (A) ਅਮਰੀਕਾ

  1. ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਬਲਰਾਜ ਸਾਹਨੀ ਦੀ ਹੈ ?

(A) ਗ਼ਲਤੀਆਂ (B) ਮੇਰਾ ਰੂਸੀ ਸਫ਼ਰਨਾਮਾ (C) ਵਿਦਿਆ ਰਤਨਾਕਰ (D) ਅਨੇਕ ਦਰਸ਼ਨ 

Answer: (B) ਮੇਰਾ ਰੂਸੀ ਸਫ਼ਰਨਾਮਾ

  1. ਲੇਖ-ਸੰਗ੍ਰਹਿ “ਅੰਤਰ ਝਾਤ" ਹੇਠ ਲਿਖਿਆਂ ਵਿੱਚੋਂ ਕਿਸ ਦੀ ਰਚਨਾ ਹੈ ?

(A) ਨਰਿੰਦਰ ਸਿੰਘ ਕਪੂਰ (B) ਪ੍ਰਿੰ. ਤੇਜਾ ਸਿੰਘ (C) ਬਲਰਾਜ ਸਾਹਨੀ (D) ਸੂਬਾ ਸਿੰਘ

Answer: (A) ਨਰਿੰਦਰ ਸਿੰਘ ਕਪੂਰ

  1. ਨਿਮਨ ਲਿਖਤ ਵਿੱਚੋਂ ਕਿਹੜਾ ਲੇਖ ਡਾ. ਨਰਿੰਦਰ ਸਿੰਘ ਕਪੂਰ ਦੀ ਰਚਨਾ ਹੈ ?

(A) ਮੇਰੇ ਵੱਡੇ-ਵਡੇਰੇ (B) ਪ੍ਰਾਰਥਨਾ (C) ਤੁਰਨ ਦਾ ਹੁਨਰ (D) ਘੇਲੀ

Answer: (C) ਤੁਰਨ ਦਾ ਹੁਨਰ

  1. ਹੇਠ ਲਿਖਿਆਂ ਵਿੱਚੋਂ ਕਿਹੜੀ ਫ਼ਿਲਮ ਬਲਰਾਜ ਸਾਹਨੀ ਨਾਲ ਸੰਬੰਧਤ ਨਹੀਂ ਹੈ ?

(A) ਕਾਬਲੀਵਾਲਾ (B) ਹਮ ਲੋਗ (C) ਅਭਿਮਾਨ (D) ਦੋ ਬੀਘਾ ਜ਼ਮੀਨ

Answer: (C) ਅਭਿਮਾਨ

  1. ਪੁਸਤਕ “ਸਾਹਿਤ ਦਰਸ਼ਨ” ਨਿਮਨ ਲਿਖਤ ਵਿੱਚੋਂ ਕਿਸ ਦੀ ਰਚਨਾ ਹੈ ?

(A) ਪ੍ਰਿੰ. ਤੇਜਾ ਸਿੰਘ (B) ਬਲਰਾਜ ਸਾਹਨੀ (C) ਨਰਿੰਦਰ ਸਿੰਘ ਕਪੂਰ (D) ਸ. ਕਪੂਰ ਸਿੰਘ

Answer: (A) ਪ੍ਰਿੰ. ਤੇਜਾ ਸਿੰਘ

  1. ਬਲਰਾਜ ਸਾਹਨੀ ਨੂੰ ਕਿਹੜੀ ਸੰਸਥਾ ਨੇ “ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਪ੍ਰਦਾਨ ਕੀਤਾ?

(A) ਬਿਰਲਾ ਫਾਊਂਡੇਸ਼ਨ (B) ਭਾਰਤੀ ਸਾਹਿਤ ਅਕਾਦਮੀ (C) ਭਾਰਤ ਸਰਕਾਰ (D) ਭਾਸ਼ਾ ਵਿਭਾਗ, ਪੰਜਾਬ

Answer: (D) ਭਾਸ਼ਾ ਵਿਭਾਗ, ਪੰਜਾਬ

  1. “ਘਰ ਦਾ ਪਿਆਰ” ਨਿਬੰਧ ਦਾ ਲੇਖਕ ਨਿਮਨ ਲਿਖਤ ਵਿੱਚੋਂ ਕੌਣ ਹੈ ?

(A) ਪ੍ਰਿੰ. ਤੇਜਾ ਸਿੰਘ (B) ਬਲਰਾਜ ਸਾਹਨੀ (C) ਬਲਵੰਤ ਗਾਰਗੀ (D) ਨਰਿੰਦਰ ਸਿੰਘ ਕਪੂਰ

Answer: (A) ਪ੍ਰਿੰ. ਤੇਜਾ ਸਿੰਘ 

85 “ਮੁੜ ਵੇਖਿਆ ਪਿੰਡ" ਵਾਰਤਕ ਰਚਨਾ ਬਲਰਾਜ ਸਾਹਨੀ ਦੀ ਕਿਹੜੀ ਪੁਸਤਕ ਵਿੱਚ ਦਰਜ ਹੈ ?

(A) ਮੇਰੀ ਫ਼ਿਲਮੀ ਆਤਮ ਕਥਾ (B) ਮੇਰਾ ਪਾਕਿਸਤਾਨੀ ਸਫ਼ਰਨਾਮਾ (C) ਮੇਰੀ ਗ਼ੈਰ ਜਜ਼ਬਾਤੀ ਡਾਇਰੀ (D) ਉਪਰੋਕਤ ਵਿੱਚੋਂ ਕੋਈ ਨਹੀਂ

Answer: (B) ਮੇਰਾ ਪਾਕਿਸਤਾਨੀ ਸਫ਼ਰਨਾਮਾ

86.ਬਲਰਾਜ ਸਾਹਨੀ ਕਿਹੜੀ ਸੰਸਥਾ ਵਿੱਚ ਅਧਿਆਪਕ ਰਹੇ ?                                                                     (A) ਸ਼ਾਂਤੀ ਨਿਕੇਤਨ (B) ਪੰਜਾਬੀ ਯੂਨੀਵਰਸਿਟੀ, ਪਟਿਆਲਾ (C) ਖ਼ਾਲਸਾ ਕਾਲਜ, ਅੰਮ੍ਰਿਤਸਰ (D) ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
Answer: (A) ਸ਼ਾਂਤੀ ਨਿਕੇਤਨ
87. "ਮਾਰਟਿਨ ਲੂਥਰ ਕਿੰਗ" ਹੇਠ ਲਿਖਿਆਂ ਵਿੱਚੋਂ ਕਿਸ ਦੀ ਰਚਨਾ ਹੈ ? 
(A) ਪ੍ਰਿੰ. ਤੇਜਾ ਸਿੰਘ (B) ਬਲਰਾਜ ਸਾਹਨੀ (C) ਸੂਬਾ ਸਿੰਘ (D) ਨਰਿੰਦਰ ਸਿੰਘ ਕਪੂਰ
Answer: (D) ਨਰਿੰਦਰ ਸਿੰਘ ਕਪੂਰ
88. ਪ੍ਰਿੰ. ਤੇਜਾ ਸਿੰਘ ਦਾ ਜਨਮ ਕਿੱਥੇ ਹੋਇਆ ? 
(A) ਰਾਵਲਪਿੰਡੀ (B) ਮੁਲਤਾਨ (C) ਕਸ਼ਮੀਰ (D) ਕਸੂਰ
Answer: (A) ਰਾਵਲਪਿੰਡੀ 
89 ਕਹਾਣੀ-ਸੰਗ੍ਰਹਿ “ਲੋਹੇ ਦੇ ਹੱਥ" ਦਾ ਲੇਖਕ ਹੇਠ ਲਿਖਿਆਂ ਵਿੱਚੋਂ ਕੌਣ ਹੈ ? 
(A) ਵਰਿਆਮ ਸਿੰਘ ਸੰਧੂ (B) ਸੁਜਾਨ ਸਿੰਘ (C) ਕੁਲਵੰਤ ਸਿੰਘ ਵਿਰਕ (D) ਮੋਹਨ ਭੰਡਾਰੀ
Answer: (A) ਵਰਿਆਮ ਸਿੰਘ ਸੰਧੂ
90. ਸੁਜਾਨ ਸਿੰਘ ਨੂੰ ਕਿਹੜੇ ਕਹਾਣੀ-ਸੰਗ੍ਰਹਿ 'ਤੇ ਭਾਰਤੀ ਸਾਹਿਤ ਅਕਾਦਮੀ, ਦਿੱਲੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ ?
 (A) ਨਰਕਾਂ ਦੇ ਦੇਵਤੇ (B) ਮਨੁੱਖ ਤੇ ਪਸ਼ੂ (C) ਸ਼ਹਿਰ ਤੇ ਗ੍ਰਾਂ (D) ਸਭ ਰੰਗ 
Answer: (C) ਸ਼ਹਿਰ ਤੇ ਗ੍ਰਾਂ 

91.ਕੁਲਵੰਤ ਸਿੰਘ ਵਿਰਕ ਨੂੰ “ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਕਿਹੜੀ ਸੰਸਥਾ ਵੱਲੋਂ ਪ੍ਰਦਾਨ ਕੀਤਾ ਗਿਆ ?

 (A) ਭਾਸ਼ਾ ਵਿਭਾਗ, ਪੰਜਾਬ (B) ਭਾਰਤੀ ਸਾਹਿਤ ਅਕਾਦਮੀ, ਦਿੱਲੀ (C) ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ (D) ਪੰਜਾਬ ਕਲਾ ਪ੍ਰੀਸ਼ਦ
Answer: (C) ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ 

92. ਹੇਠ ਲਿਖਿਆਂ ਵਿੱਚੋਂ ਕਿਹੜਾ ਕਹਾਣੀ-ਸੰਗ੍ਰਹਿ ਕੁਲਵੰਤ ਸਿੰਘ ਵਿਰਕ ਦੁਆਰਾ ਨਹੀਂ ਲਿਖਿਆ ਗਿਆ ? 

(A) ਤੂੜੀ ਦੀ ਪੰਡ (B) ਦੁੱਧ ਦਾ ਛੱਪੜ (C) ਨਵੇਂ ਲੋਕ (D) ਸਸਤਾ ਤਮਾਸ਼ਾ
Answer: (D) ਸਸਤਾ ਤਮਾਸ਼ਾ

93. ਹੇਠ ਲਿਖਿਆਂ ਵਿੱਚੋਂ “ਸਵਾਲ ਜਵਾਬ” ਕਹਾਣੀ ਦਾ ਲੇਖਕ ਹੈ : 

(A) ਸੁਜਾਨ ਸਿੰਘ (B) ਕੁਲਵੰਤ ਸਿੰਘ ਵਿਰਕ (C) ਵਰਿਆਮ ਸਿੰਘ ਸੰਧੂ (D) ਕਰਤਾਰ ਸਿੰਘ ਦੁੱਗਲ
Answer: (A) ਸੁਜਾਨ ਸਿੰਘ
94
  • ਵਰਿਆਮ ਸਿੰਘ ਸੰਧੂ ਨੂੰ ਕਹਾਣੀ-ਸੰਗ੍ਰਹਿ “ਚੌਥੀ ਕੂਟ" ਉੱਤੇ ਕਿਹੜਾ ਪੁਰਸਕਾਰ ਪ੍ਰਾਪਤ ਹੋਇਆ ?
    • (A) ਗਿਆਨ ਪੀਠ ਪੁਰਸਕਾਰ
    • (B) ਪਦਮ ਸ਼੍ਰੀ ਪੁਰਸਕਾਰ
    • (C) ਭਾਰਤੀ ਸਾਹਿਤ ਅਕਾਦਮੀ ਪੁਰਸਕਾਰ
    • (D) ਉਪਰੋਕਤ ਵਿੱਚੋਂ ਕੋਈ ਨਹੀਂ
Answer:
  • (C) ਭਾਰਤੀ ਸਾਹਿਤ ਅਕਾਦਮੀ ਪੁਰਸਕਾਰ

95

  • ਕਹਾਣੀ ‘ਕੁਲਫ਼ੀ ਹੇਠ ਲਿਖਿਆਂ ਵਿੱਚੋਂ ਕਿਸ ਦੀ ਰਚਨਾ ਹੈ ?
    • (A) ਕੁਲਵੰਤ ਸਿੰਘ ਵਿਰਕ
    • (B) ਵਰਿਆਮ ਸਿੰਘ ਸੰਧੂ
    • (C) ਗੁਰਮੁਖ ਸਿੰਘ ਮੁਸਾਫ਼ਿਰ
    • (D) ਸੁਜਾਨ ਸਿੰਘ
Answer:
  • (D) ਸੁਜਾਨ ਸਿੰਘ

96

  • ਕੁਲਵੰਤ ਸਿੰਘ ਵਿਰਕ ਨੂੰ ਕਹਾਣੀ-ਸੰਗ੍ਰਹਿ “ਨਵੇਂ ਲੋਕ" ਉੱਤੇ ਕਿਹੜਾ ਪੁਰਸਕਾਰ ਪ੍ਰਾਪਤ ਹੋਇਆ ?
    • (A) ਸ਼੍ਰੋਮਣੀ ਪੰਜਾਬੀ ਕਹਾਣੀਕਾਰ
    • (B) ਪਦਮ ਸ਼੍ਰੀ ਪੁਰਸਕਾਰ
    • (C) ਭਾਰਤੀ ਸਾਹਿਤ ਅਕਾਦਮੀ ਪੁਰਸਕਾਰ
    • (D) ਸਰਸਵਤੀ ਸਨਮਾਨ
Answer: 
  • (C) ਭਾਰਤੀ ਸਾਹਿਤ ਅਕਾਦਮੀ ਪੁਰਸਕਾਰ

MCQ 97

  • ਹੇਠ ਲਿਖਿਆਂ ਵਿੱਚੋਂ ਕਿਹੜਾ ਕਹਾਣੀਕਾਰ ਮਾਸਿਕ-ਪੱਤਰ ‘ਜਾਗ੍ਰਿਤੀ' ਦਾ ਸੰਪਾਦਕ ਵੀ ਰਿਹਾ ?
    • (A) ਕੁਲਵੰਤ ਸਿੰਘ ਵਿਰਕ
    • (B) ਸੁਜਾਨ ਸਿੰਘ
    • (C) ਵਰਿਆਮ ਸਿੰਘ ਸੰਧੂ
    • (D) ਰਘੁਬੀਰ ਢੰਡ
Answer:
  • (A) ਕੁਲਵੰਤ ਸਿੰਘ ਵਿਰਕ

MCQ 98

  • “ਕਲਮ ਜਾਗ ਪਈ” ਕਹਾਣੀ ਦਾ ਲੇਖਕ ਹੇਠ ਲਿਖਿਆਂ ਵਿੱਚੋਂ ਕੌਣ ਹੈ?
    • (A) ਕੁਲਵੰਤ ਸਿੰਘ ਵਿਰਕ
    • (B) ਵਰਿਆਮ ਸਿੰਘ ਸੰਧੂ
    • (C) ਸੁਜਾਨ ਸਿੰਘ
    • (D) ਅਜੀਤ ਕੌਰ
Answer:
  • (C) ਸੁਜਾਨ ਸਿੰਘ

MCQ 99

  • ਕੁਲਵੰਤ ਸਿੰਘ ਵਿਰਕ ਦੀ ਕਿਸ ਕਹਾਣੀ ਵਿੱਚ ਇੱਕ ਫ਼ੌਜੀ ਦੇ ਪਿਤਾ ਦੀ ਧੌਲ ਵਰਗੀ ਜਰਨ-ਸ਼ਕਤੀ ਦਾ ਵਿਖਾਲਾ ਗਿਆ ਹੈ ?
    • (A) ਗੋਲ੍ਹਾਂ
    • (B) ਧਰਤੀ ਤੇ ਅਕਾਸ਼
    • (C) ਏਕਸ ਕੇ ਹਮ ਬਾਰਿਕ
    • (D) ਧਰਤੀ ਹੇਠਲਾ ਬੌਲਦ
Answer:
  • (D) ਧਰਤੀ ਹੇਠਲਾ ਬੌਲਦ

MCQ 100

  • ਕਹਾਣੀ ‘ਅੰਗ-ਸੰਗ' ਦਾ ਲੇਖਕ ਹੇਠ ਲਿਖਿਆਂ ਵਿੱਚੋਂ ਕੌਣ ਹੈ ?
    • (A) ਸੁਜਾਨ ਸਿੰਘ
    • (B) ਕੁਲਵੰਤ ਸਿੰਘ ਵਿਰਕ
    • (C) ਰਘੁਬੀਰ ਢੰਡ
    • (D) ਵਰਿਆਮ ਸਿੰਘ ਸੰਧੂ
Answer:
  • (D) ਵਰਿਆਮ ਸਿੰਘ ਸੰਧੂ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends