1. 11 ਵੀਂ ਅਤੇ 12ਵੀਂ  ਜਮਾਤ ਦੇ ਵਿਦਿਆਰਥੀਆਂ ਨੂੰ, ਫਿਜਿਕਸ , ਕੈਮਿਸਟ੍ਰੀ ਅਤੇ  ਪੰਜਾਬੀ ਪੜਾਈ।

2 . ਹਾਊਸ ਇੰਚਾਰਜ , ਸਵੇਰ ਦੀ ਸਭਾ। 

3. NSS ਇੰਚਾਰਜ। 

4. ਬੋਰਡ ਪ੍ਰੀਖਿਆਵਾਂ (8ਵੀਂ , 10ਵੀਂ ਅਤੇ 12ਵੀਂ ) ਦੌਰਾਨ ਸੁਪਰਡੈਂਟ ਦੀ ਡਿਊਟੀ। 

5. 11 ਵੀਂ ਅਤੇ 12ਵੀਂ  ਜਮਾਤ ( ਸਾਇੰਸ ) ਇੰਚਾਰਜ।  

5. ਪੰਜਾਬ ਸਰਕਾਰ , ਅਤੇ ਪ੍ਰਿੰਸੀਪਲ ਵੱਲੋਂ  ਸਮੇਂ ਸਮੇਂ ਤੇ ਦਿਤੇ ਕਮਾਂ ਨੂੰ , ਸਮੇਂ  ਸਿਰ ਪੂਰਾ ਕੀਤਾ। 


Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends