TEACHERS TRANSFER:-*ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਅਹਿਮ ਅਪਡੇਟ*

 ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਅਹਿਮ ਅਪਡੇਟ


Chandigarh, 18 June 2024 ( JOBSOFTODAY)

ਪੰਜਾਬ ਦੇ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਦਾ ਪੋਰਟਲ  ਖੋਲਣ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਜਿਸ ਬਾਰੇ ਹੁਣੇ ਹੀ ਸਿੱਖਿਆ ਵਿਭਾਗ ਦੇ ਭਰੋਸੇਯੋਗ ਸੂਤਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਹੈ, ਕਿ ਬਦਲੀਆਂ ਦਾ ਪੋਰਟਲ 15 ਜੁਲਾਈ ਤੋਂ ਬਾਅਦ ਖੁੱਲੇਗਾ ਕਿਉਂਕਿ ਜਲੰਧਰ ਵਿੱਚ ਚੋਣਾਂ ਹੋਣ ਕਰਕੇ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ ਹੀ ਬਦਲੀਆਂ ਹੋਣਗੀਆਂ   ।

2364 ETT BHRTI COUNSELING schedule: 18 ਜੂਨ ਨੂੰ ਕਾਉਂਸਲਿੰਗ ਸ਼ਡਿਊਲ‌ ਦੀ ਲਿਸਟ

GOOD NEWS FOR TEACHERS: ਅਧਿਆਪਕਾਂ ਦੀਆਂ ਪਦ ਉਨਤੀਆਂ ਲਈ ਹਦਾਇਤਾਂ ਜਾਰੀ


 ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਉੱਚ ਅਧਿਕਾਰੀਆਂ ਨਾਲ ਮਿਤੀ 19 ਜੂਨ ਨੂੰ ਸਵੇਰੇ 11 ਵਜੇ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਜਿਲਾ ਵਾਈਜ ਅਤੇ ਵਿਸ਼ਾਵਾਰ ਖਾਲੀ ਪਈਆਂ ਸਕੂਲਾਂ ਵਿੱਚ ਅਸਾਮੀਆਂ ਬਾਰੇ ਗੱਲਬਾਤ ਹੋਵੇਗੀ ਅਤੇ ਪ੍ਰਮੋਸ਼ਨਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਜੋ 2000 ਪੀਟੀਆਈ ਅਧਿਆਪਕਾਂ ਦੀ ਭਰਤੀ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ ਉਸ ਦੀ ਸਮੁੱਚੀ ਰਿਪੋਰਟ ਵੀ ਮੀਟਿੰਗ ਵਿੱਚ ਪੇਸ਼ ਕੀਤੀ ਜਾਵੇਗੀ।

PU PATIALA RECRUITMENT 2024: ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਇੰਟਰਵਿਊ 20 ਜੂਨ ਤੋਂ


 ਸਿੱਖਿਆ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਅਧਿਆਪਕ ਵਿਦਿਆਰਥੀ ਰੇਸ਼ੋ ਦੇ ਮੁਤਾਬਕ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਵਾਧੂ ਹਨ। ਜਿਨਾਂ ਨੂੰ ਦੇਖਦੇ ਹੋਏ   ਰੇਸ਼ਨੇਲਾਈਜੇਸ਼ਨ ਦਾ ਵੀ ਵਿਚਾਰ ਕੀਤਾ ਜਾਵੇਗਾ। ਜੋਬਸ ਆਫ ਟੁਡੇ ਇਹ ਕਲੀਅਰ ਕਰ ਦੇਣਾ ਚਾਹੁੰਦਾ ਹੈ ਕਿ ਬਦਲੀਆਂ ਦਾ ਪੋਰਟਲ 16 ਜੂਨ ਨੂੰ ਖੁੱਲਣ ਦਾ ਵਿਚਾਰ ਕੈਂਸਲ ਕਰਕੇ 15 ਜੁਲਾਈ ਤੋਂ ਬਾਅਦ ਬਦਲੀਆਂ ਦਾ ਪੋਰਟਲ  ਖੋਲਣ ਦਾ ਫੈਸਲਾ ਕੀਤਾ ਜਾਵੇਗਾ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends