SUSPENSION OF CLERK / TEACHER: ਪੰਜਾਬ ਸਰਕਾਰ ਵੱਲੋਂ ਕਲਰਕ / ਅਧਿਆਪਕ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਕੀਤਾ ਮੁਅੱਤਲ


Clerk Suspended on Charges of Bribery in Punjab:

 In a decisive move to uphold integrity within the administrative services, a clerk from the Education Department of Punjab has been suspended following allegations of accepting bribes. The suspension order, dated June 19, 2024, references the Punjab Civil Services (Punishment and Appeal) Rules of 1970 and emphasizes the government's zero-tolerance policy towards corruption.

 The document, signed by senior officials of the department, highlights that the alleged activities of the clerk were in stark violation of established conduct expected from government employees. The case is now pending investigation, and further actions are anticipated following the conclusions of the inquiry. 



 ਪੰਜਾਬੀ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਇੱਕ ਕਲਰਕ, ਜੋ ਕਿ ਸਕੂਲ ਆਫ ਐਮੀਨੈਂਸ, ਛੇਹਰਟਾ, ਜਿਲ੍ਹਾ ਅੰਮ੍ਰਿਤਸਰ ਵਿਖੇ ਤੈਨਾਤ ਸਨ  ਹੁਣ ਇੰਗਲਿਸ਼ ਮਾਸਟਰ, ਸਰਕਾਰੀ ਹਾਈ ਸਕੂਲ, ਈਦਗਾਹ, ਜਿਲ੍ਹਾ ਅੰਮ੍ਰਿਤਸਰ ਨੂੰ ਸਕੂਲ ਆਫ ਐਮੀਨੈਂਸ, ਛੇਹਰਟਾ ਵਿਖੇ ਬਤੌਰ ਕਲਰਕ ਕੰਮ ਕਰਦੇ ਹੋਏ ਰਿਟਾਇਰਡ ਕਰਮਚਾਰੀਆਂ ਤੋਂ ਰਿਸ਼ਵਤ ਲੈਣ ਦੇ ਦੋਸ਼ ਕਾਰਨ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 4(1) ਅਨੁਸਾਰ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੌਰਾਨ ਉਸ ਦਾ ਹੈੱਡ ਕੁਆਰਟਰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ), ਜਲੰਧਰ, ਨਿਯੁਕਤ ਕੀਤਾ ਗਿਆ ਹੈ।

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends