NEW ORDER FOR PUNJAB POLICE : ਐਸਐਚਓ ਤੋਂ ਲੈਕੇ ਵੱਡੇ ਅਧਿਕਾਰੀ 11 ਵਜੇ ਤੋਂ 1 ਵਜੇ ਤੱਕ ਰਹਿਣਗੇ ਦਫ਼ਤਰਾਂ ਵਿੱਚ ਹਾਜ਼ਰ
ਸੂਬੇ ਦੇ ਲੋਕਾਂ ਦੀ ਸਹੂਲਤ ਲਈ ਪੁਲਿਸ ਨੇ ਲਿਆ ਵੱਡਾ ਫੈਸਲਾ, ਐਸਐਚਓ ਤੋਂ ਲੈ ਕੇ ਸੀਨੀਅਰ ਅਧਿਕਾਰੀ ਹੁਣ ਰੋਜ਼ਾਨਾ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਬੈਠਣਗੇ। ਉਹ ਪਹਿਲ ਦੇ ਆਧਾਰ 'ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਇਸ ਸਬੰਧੀ ਹੁਕਮ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਦਿੱਤੇ ਗਏ ਹਨ।
Dgp Punjab said "Directions have been issued to all Range ADGPs/IGPs/DIGs, Commissioners of Police, district SSPs, Sub divisional DSPs & SHOs to be available in their offices from 11 AM to 1 PM on all working days for redressal of public grievances. Being available to the citizens is the foremost duty of police.
At Police Headquarters in Chandigarh, senior officers of the rank of Special DGP/Additional DGP have been assigned days for being available to the citizens for meeting them and resolving public grievances.
Accessibly to citizens is an important component of People Centric Policing and @PunjabPoliceInd would continually strive to maintain robust Law & Order in the State ."