GRADUATION CEREMONY: ਗ੍ਰੈਜੂਏਸ਼ਨ ਸੈਰੇਮਨੀ ਦੀ ਮਿਤੀ ਵਿੱਚ ਬਦਲਾਅ

GRADUATION CEREMONY: ਗ੍ਰੈਜੂਏਸ਼ਨ ਸੈਰੇਮਨੀ ਦੀ ਮਿਤੀ ਵਿੱਚ ਬਦਲਾਅ 

ਚੰਡੀਗੜ੍ਹ, 9 ਮਾਰਚ 

ਪ੍ਰੀ ਪ੍ਰਾਇਮਰੀ ਵਿੱਚ ਜਮਾਤਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਕਰਵਾਈ ਜਾਣ ਵਾਲੀ ਗ੍ਰੈਜੂਏਸ਼ਨ ਸੈਰੇਮਨੀ ਮਿਤੀ 29/03/2024 ਨੂੰ ਕਰਵਾਉਣ ਲਈ ਪੱਤਰ ਜਾਰੀ ਕੀਤਾ ਗਿਆ ਸੀ। ਮਿਤੀ 29/03/2024 ਨੂੰ ਗੁਡ ਫਰਾਈਡੇ ਦੀ ਛੁੱਟੀ ਹੋਣ ਕਾਰਣ ਹੁਣ ਇਹ ਗ੍ਰੈਜੂਏਸ਼ਨ ਸੈਰੇਮਨੀ ਇੱਕ ਦਿਨ ਪਹਿਲਾਂ 28/03/2024 ਨੂੰ ਕਰਵਾਉਣ ਲਈ ਪੱਤਰ ਜਾਰੀ ਕੀਤਾ ਗਿਆ ਹੈ।

Featured post

Punjab Board Class 10th Result 2025 LINK soon : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 23 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖਿਆ ...

RECENT UPDATES

Trends