ਪੰਜਵੀਂ ਅਤੇ ਅੱਠਵੀਂ ਦੇ ਸੀ.ਸੀ.ਈ. ਦੇ ਅੰਕ ਅਪਲੋਡ ਕਰਨ ਲਈ ਮਿਤੀਆਂ ਵਿਚ ਵਾਧਾ

 ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਮਾਰਚ-2024 ਪ੍ਰੀਖਿਆ ਪੰਜਵੀਂ ਅਤੇ ਅੱਠਵੀਂ ਦੇ ਸੀ.ਸੀ.ਈ. ਦੇ ਅੰਕ ਅਪਲੋਡ ਕਰਨ ਲਈ ਮਿਤੀ: 15-03-2024 ਤੱਕ ਵਾਧਾ ਕੀਤਾ ਗਿਆ ਹੈ। 

ਮਿੱਥੀ ਮਿਤੀ ਤੱਕ ਸੀ.ਸੀ.ਈ. ਦੇ ਅੰਕ ਅਪਲੋਡ ਹਰ ਹਾਲਤ ਵਿੱਚ ਕੀਤੇ ਜਾਣ, ਅੰਕ ਅਪਲੋਡ ਨਾ ਕਰਨ ਦੀ ਸੂਰਤ ਵਿੱਚ ਨਤੀਜੇ ਦੀ ਦੇਰੀ ਦੀ ਜਿੰਮੇਵਾਰੀ ਸਬੰਧਤ ਸਕੂਲ ਮੁੱਖੀ ਦੀ ਫਿਕਸ ਕੀਤੀ ਜਾਵੇਗੀ।



Featured post

PSEB 8th Result 2024 : 8 ਵੀਂ ਜਮਾਤ ਦਾ ਨਤੀਜਾ ਲਟਕਿਆ, ਹੁਣ ਸਕੂਲਾਂ ਨੂੰ ਦਿੱਤਾ 17 ਅਪ੍ਰੈਲ ਤੱਕ ਦਾ ਸਮਾਂ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends