SPORTS SUPERVISORS AND COACHES BHRTI 2024: ਸੂਬੇ ਵਿੱਚ 226 ਸਪੋਰਟਸ ਸੁਪਰਵਾਈਜ਼ਰ ਅਤੇ ਕੋਚਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

PUNJAB SPORTS SUPERVISORS AND SPORTS COACHES RECRUITMENT 2024 : 

SPORTS SUPERVISORS AND SPORTS COACHES BHRTI 2024: ਸੂਬੇ ਵਿੱਚ 226 ਸਪੋਰਟਸ ਸੁਪਰਵਾਈਜ਼ਰ ਅਤੇ ਕੋਚਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 
Applications are invited for hiring of following Sports Coaches and Sports Supervisors on fixed emoluments for setting up of Sports Nurseries at various cluster levels in Punjab. 

How to apply 

Applications in the prescribed Proforma is to be submitted along with all the relevant documents by email at sportsrecruitmentpunjab@gmail.com or by Post to Directorate of Sports, Punjab, Yuva Bhawan, Sector 42-A, Chandigarh, Pin code: 160036.

Designation

  • i) Sports Supervisors
  • ii) Sports Coaches

No. of Posts


  • i) 21 Sports Supervisors
  • ii) 205 Sports Coaches


Salary

  • (i) 50,000/- per month for Sports Supervisors
  • (ii) 25,000/- per month for Sports Coaches (inclusive of all expenses)

Last Date of submission of Application

: 25.02.2024
Posting of selected candidate can be anywhere in the State of Punjab.

Tentative date of start of Interviews/Practicals will be 28.02.2024 

Official website for Punjab sports Supervisor and coaches recruitment 2024

Official advertising see below:-


ਸਪੋਰਟਸ ਸੁਪਰਵਾਈਜ਼ਰਾਂ ਅਤੇ ਸਪੋਰਟਸ ਕੋਚਾਂ ਲਈ ਇਸ਼ਤਿਹਾਰ


ਪੰਜਾਬ ਰਾਜ ਵਿਚ ਵੱਖ-ਵੱਖ ਕਲੱਸਟਰ ਪੱਧਰ 'ਤੇ ਖੇਡ ਨਰਸਰੀਆਂ ਸਥਾਪਿਤ ਕਰਨ ਹਿੱਤ ਨਿਮਨ ਦਰਸਾਏ ਸਪੋਰਟਸ ਸੁਪਰਵਾਈਜ਼ਰਾਂ ਅਤੇ ਸਪੋਰਟਸ ਕੋਚਾਂ ਨੂੰ ਉੱਕਾ-ਪੁੱਕਾ ਮਾਣ ਭੱਤੇ 'ਤੇ ਹਾਇਰ (Hire) ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀਆਂ ਨਿਰਧਾਰਤ ਪ੍ਰੋਫਾਰਮੇ ਉੱਪਰ sportsrecruitmentpunjab@gmail.com 'ਤੇ ਈਮੇਲ ਜਾਂ ਡਾਇਰੈਕਟੋਰੇਟ, ਖੇਡ ਵਿਭਾਗ, ਪੰਜਾਬ ਯੁਵਾ ਭਵਨ, ਸੈਕਟਰ-42-A, ਚੰਡੀਗੜ੍ਹ, ਪਿੰਨ ਕੋਡ: 160036 ਨੂੰ ਡਾਕ ਰਾਹੀਂ ਭੇਜੀਆਂ ਜਾਣ।

ਅਹੁਦਾ

i) ਸਪੋਰਟਸ ਸੁਪਰਵਾਈਜ਼ਰ

ii) ਸਪੋਰਟਸ ਕੋਚ

ਅਸਾਮੀਆਂ ਦੀ ਗਿਣਤੀ

i) 21 ਸਪੋਰਟਸ ਸੁਪਰਵਾਈਜ਼ਰ

ii) 205 ਸਪੋਰਟਸ ਕੋਚ


ਤਨਖਾਹ

i) 21 ਸਪੋਰਟਸ ਸੁਪਰਵਾਈਜ਼ਰਾਂ ਲਈ 50,000/- ਪ੍ਰਤੀ ਮਹੀਨਾ।

ii) ਸਪੋਰਟਸ ਕੋਚਾਂ ਲਈ 25,000/- ਪ੍ਰਤੀ ਮਹੀਨਾ।
ਅਰਜ਼ੀਆਂ ਭੇਜਣ ਦੀ ਅੰਤਿਮ ਮਿਤੀ :  25.02.2024

(ਸਾਰੇ ਖਰਚਿਆਂ ਸਮੇਤ)

Featured post

BFUHS NURSING ADMISSION 2024-25 : ਬਾਬਾ ਫਰੀਦ ਯੂਨੀਵਰਸਿਟੀ ਤੋਂ ਕਰੋ ਬੀਐਸਸੀ ਨਰਸਿੰਗ, 23 ਮਈ ਤੱਕ ਕਰੋ ਅਪਲਾਈ

  Baba Farid University of Health Sciences Invites Applications for Basic B.Sc. Nursing Course Baba Farid University of Health Sciences, Far...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends