SCHOOL HOLIDAYS IN FEBRUARY 2024 : ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ

 

SCHOOL HOLIDAYS IN FEBRUARY 2024   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ 

ਪਿਆਰੇ ਵਿਦਿਆਰਥੀਓ ਬੋਰਡ ਪ੍ਰੀਖਿਆਵਾਂ 13 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ । ਇਹਨਾਂ ਪ੍ਰੀਖਿਆਵਾਂ ਤੁਹਾਡੇ ਲਈ  ਜਰੂਰੀ ਹਨ  । ਬੋਰਡ ਪ੍ਰੀਖਿਆਵਾਂ  ਵਿਚ ਚੰਗੇ ਨੰਬਰ ਅਤੇ ਭਵਿੱਖ ਲਈ ਤੁਹਾਨੂੰ  ਸ਼ੁਭਕਾਮਨਾਵਾਂ।  

DATESHEET PSEB BOARD EXAM MARCH 2024:

 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਲਈ ਡੇਟ ਸੀਟ ਜਾਰੀ ਕਰ ਦਿੱਤੀ ਹੈ। ਸਿੱਖਿਆ ਬੋਰਡ ਵੱਲੋਂ ਜਾਰੀ ਨਵੀਂ ਡੇਟ ਸੀਟ ਅਨੁਸਾਰ ਪੰਜਵੀਂ  ਅੱਠਵੀਂ  ਜਮਾਤ ਦੀਆਂ ਪ੍ਰੀਖਿਆਵਾਂ 7 ਮਾਰਚ  ਤੋਂ 10ਵੀਂ ਅਤੇ 12 ਵੀਂ ਜਮਾਤ ਦੀਆਂ ਪ੍ਰੀਖਿਆਵਾਂ  13  ਮਾਰਚ ਤੋਂ, ਸ਼ੁਰੂ ਹੋਣਗੀਆਂ। ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਲਈ ਡੇਟ ਸੀਟ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ।

PSEB GUESS PAPER FOR BOARD EXAM 2023 

ਪੰਜਾਬ ਸਕੂਲ ਸਿੱਖਿਆ ਬੋਰਡ ਦੇ  ਵਿਦਿਆਰਥੀਆਂ ਦੀ ਸਹੁਲਤ ਲਈ ਸੈਂਪਲ ਪੇਪਰ ਵੀ ਤਿਆਰ ਕੀਤੇ ਗਏ ਹਨ , ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ। ਪ੍ਰੀਖਿਆ ਪੈਟਰਨ ਅਨੁਸਾਰ ਵਿਦਿਆਰਥੀ ਆਪਣੇ ਪੇਪਰਾਂ ਦੀ ਤਿਆਰੀ ਕਰ ਸਕਦੇ ਹਨ। ਪ੍ਰਸ਼ਨ ਪੱਤਰ ਦੀ ਬਣਤਰ ਦੇ ਅਨੁਸਾਰ ਵਿਦਿਆਰਥੀ ਆਪਣੇ ਕਮਜ਼ੋਰ ਚੈਪਟਰਾਂ ਤੇ ਜਿਆਦਾ ਸਮਾਂ ਦੇ ਕੇ ਚੰਗੇ ਅੰਕ ਹਾਸਲ ਕਰ ਸਕਦੇ ਹਨ। ਵਿਦਿਆਰਥੀਆਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਚੈਪਟਰ ਵਿਚੋਂ ਕਿਨੇ ਨੰਬਰ ਦਾ ਪੇਪਰ ਆਵੇਗਾ। 

OFFICIAL WEBSITE FOR PSEB RESULT 2023:

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਉਪਰੰਤ ਨਤੀਜੇ ਆਨਲਾਈਨ ਐਲਾਨੇ ਜਾਣਗੇ। ਵਿਦਿਆਰਥੀ ਆਪਣੇ ਰੋਲ ਨੰਬਰ ਨੂੰ ਸੰਭਾਲ ਕੇ ਰੱਖਣ ਤਾਂ ਜੋ ਆਸਾਨੀ ਨਾਲ ਨਤੀਜਾ ਆਨਲਾਈਨ ਦੇਖਿਆ ਜਾ ਸਕੇ।  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦਾ ਨਤੀਜਾ ਵੈਬਸਾਈਟ pseb.ac.in ਤੇ ਐਲਾਨਿਆ ਜਾਵੇਗਾ।

HOW TO CHECK PSEB BOARD RESULT 2023 :

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਆਨਲਾਈਨ ਘੋਸ਼ਿਤ ਕੀਤਾ ਜਾਵੇਗਾ। ਨਤੀਜਾ ਕਿਵੇਂ ਡਾਊਨਲੋਡ ਕਰਨਾ ਹੈ, ਪੜ੍ਹੋ ਇਥੇ।

PUNJAB SCHOOL HOLIDAYS IN FEBRUARY 2023.

ਪੰਜਾਬ ਦੇ ਸਕੂਲਾਂ ਵਿੱਚ ਫਰਵਰੀ   ਮਹੀਨੇ  ਕੁਲ 6  ਛੂਟੀਆਂ ਰਹਿਣਗੀਆਂ। ਇਹਨਾਂ ਛੁਟੀਆਂ ਵਾਰੇ ਜਾਣਕਾਰੀ ਹੇਠਾਂ ਦਿਤੀ ਗਈ ਹੈ। ਵਿਦਿਆਰਥੀਆਂ ਨੂੰ ਸਲਾਹ ਹੈ ਕਿ ਉਹ ਆਪਣੇ ਭਵਿੱਖ ਨੂੰ ਦੇਖ ਇਹਨਾਂ ਛੁੱਟੀਆਂ ਵਿੱਚ  ਚੰਗੀ ਤਰ੍ਹਾਂ ਪੜਾਈ ਕਰਨ ਤਾਂ ਜੋ ਚੰਗੇ ਨੰਬਰਾਂ ਨਾਲ ਪਾਸ ਹੋ ਕੇ ਆਪਣੇ ਪਸੰਦੀਦਾ ਕੋਰਸਾਂ ਵਿੱਚ ਦਾਖਲਾ ਮਿਲ ਸਕੇ।


ਪੰਜਾਬ ਸਰਕਾਰ ਵੱਲੋਂ ਜਾਰੀ ਛੂਟੀਆਂ ਸੰਬੰਧੀ ਨੋਟੀਫਿਕੇਸ਼ਨ (PUNJAB GOVT HOLIDAYS 2024 ਡਾਊਨਲੋਡ ਕਰੋ ਇੱਥੇ  



ਮਿਤੀ ਬੰਦ ਰਹਿਣ ਦਾ ਕਾਰਨਕਿਥੇ ਬੰਦ ਰਹਿਣਗੇ
4 FEBRUARY  SUNDAYਹਰੇਕ ਜਗ੍ਹਾ
10 FEBRUARY ਦੂਜਾ ਸ਼ਨੀਵਾਰ ( SECOND SATURDAY) ਹਰੇਕ ਜਗ੍ਹਾ
11 FEBRUARY ਐਤਵਾਰ ( SUNDAY)ਹਰੇਕ ਜਗ੍ਹਾ
18 FEBRUARY  SUNDAYਹਰੇਕ ਜਗ੍ਹਾ
25 FEBRUARY
 ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ   
ਹਰੇਕ ਜਗ੍ਹਾ

ALSO READ :


ਮਿਤੀ ਬੰਦ ਰਹਿਣ ਦਾ ਕਾਰਨਕਿਥੇ ਬੰਦ ਰਹਿਣਗੇ
9 FEBRUARYਭਗਵਾਨ ਆਦਿਨਾਥ ਜੀ ਦਾ ਨਿਰਵਾਣ ਦਿਵਸ ਹਰੇਕ ਜਗ੍ਹਾ
14  FEBRUARYਬਸੰਤ ਪੰਚਮੀਂ ਹਰੇਕ ਜਗ੍ਹਾ 
JOIN WHATSAPP  CLICK HERE 
    JOIN US ON TELEGRAMCLICK HERE 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends