PUNJAB ANGANWADI BHRTI 2024 : 3000 ਆਂਗਣਵਾੜੀ ਵਰਕਰਾਂ ਦੀ ਭਰਤੀ ਕਰੇਗੀ ਪੰਜਾਬ ਸਰਕਾਰ- ਮੁੱਖ ਮੰਤਰੀ

PUNJAB ANGANWADI BHRTI 2024 : ਸੂਬੇ ਵਿੱਚ ਆਂਗਨਵਾੜੀ ਵਰਕਰਾਂ ਦੀ ਭਰਤੀ, ਜਾਣੋ ਪੂਰੀ ਜਾਣਕਾਰੀ 

17-8-2024 : Punjab anganwadi vacancies 2024 : ਪੰਜਾਬ ਸਰਕਾਰ ਸੂਬੇ ਵਿੱਚ 3000 ਆਂਗਣਵਾੜੀ ਵਰਕਰਾਂ ਦੀ ਭਰਤੀ ਕਰਨ ਜਾ ਰਹੀ ਹੈ ਇਸ ਦਾ ਖੁਲਾਸਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਉਹਨਾਂ ਨੇ ਕਿਹਾ,"ਆਉਣ ਵਾਲੇ ਦਿਨਾਂ 'ਚ ਭੈਣਾਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਜਾਵੇਗੇ... ਆਂਗਨਵਾੜੀ ਵਰਕਰਾਂ ਦੀਆਂ 3000 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ... ਸਰਕਾਰਾਂ ਦਾ ਕੰਮ ਲੋਕਾਂ ਨੂੰ ਚੰਗੀਆਂ ਸਹੂਲਤਾਂ ਅਤੇ ਰੁਜ਼ਗਾਰ ਮੁਹੱਈਆ ਕਰਵਾਉਣਾ ਹੁੰਦਾ ਹੈ... ਅਸੀਂ ਆਪਣੇ ਫ਼ਰਜ਼ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਾਂ... (ਜਾਬਸ ਆਫ ਟੁਡੇ) 



Total vacancies of anganwadi Bhrti 2024 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ 3 ਹਜਾਰ  ਆਂਗਣਵਾੜੀ ਵਰਕਰ,  ਮਿਨੀ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਦੀ ਭਰਤੀ ਕੀਤੀ ਜਾਵੇਗੀ 
PUNJAB ANGANWADI JOBS 2024 , Anganwadi Recruitment Punjab 2024 www.sswcd.punjab.gov.in Recruitment 2024, PUNJAB ANGANWADI MERIT LIST DISTT WISE 2024 , PUNJAB ANGAWADI CUT OFF LIST DISTT WISE 2024, PUNJAB ANGANWADI MERIT CALCULATOR 2024




Directorate, Social Security and Women and Child Development Department, Punjab has invited applications for the recruitment of Anganwadi Workers (Main), Mini Anganwadi Workers and Anganwadi Helpers. This post will provide complete information regarding the recruitment of Anganwadi Workers (Main), Mini Anganwadi Workers and Anganwadi Helpers. In this post Anganwadi Workers (Main), Mini Anganwadi Workers and Anganwadi Helpers recruitment notification, number of vacancies per district, Anganwadi Workers (Main) Mini Anganwadi Workers and Anganwadi Helpers salary, age, how to apply all information will be updated. . 

sswcd.punjab.gov.in anganwadi 2024

ਡਾਇਰੈਕਟੋਰੇਟ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵਲੋਂ ਆਂਗਣਵਾੜੀ ਵਰਕਰਾਂ (ਮੇਨ) ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀ ਭਰਤੀ ਲਈ ਅਰਜ਼ੀਆਂ ਦੀ  ਮੰਗ ਕੀਤੀ ਗਈ ਹੈ।  ਇਸ ਪੋਸਟ ਵਿਚ ਆਂਗਣਵਾੜੀ ਵਰਕਰਾਂ (ਮੇਨ),  ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀ ਭਰਤੀ ਸਬੰਧੀ ਪੂਰੀ ਜਾਣਕਾਰੀ ਦਿਤੀ ਜਾਵੇਗੀ।  ਇਸ ਪੋਸਟ ਵਿਚ ਆਂਗਣਵਾੜੀ ਵਰਕਰਾਂ (ਮੇਨ), ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀ ਭਰਤੀ ਸਬੰਧੀ ਨੋਟੀਫਿਕੇਸ਼ਨ , ਜਿਲੇਵਾਰ ਅਸਾਮੀਆਂ ਦੀ ਗਿਣਤੀ , ਆਂਗਣਵਾੜੀ ਵਰਕਰਾਂ (ਮੇਨ) ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀ  ਸੈਲਰੀ , ਉਮਰ , ਕਿਵੇਂ ਅਪਲਾਈ  ਕਰਨਾ ਹੈ ਸਾਰੀ ਜਾਣਕਾਰੀ ਅੱਪਡੇਟ ਕੀਤੀ ਜਾਵੇਗੀ।  

PUNJAB AANGANWADI RECRUITMENT 2024  VACANCY DETAILS , PUNJAB ANGANWADI JOBS 2024

PUNJAB ANGANWADI 
 VACANC Y2024
ਪੋਸਟ ਦਾ ਨਾਮ ਪੋਸਟਾਂ ਦੀ ਗਿਣਤੀ
1 ਆਂਗਣਵਾੜੀ ਵਰਕਰ update soon
2 ਮਿੰਨੀ ਆਂਗਣਵਾੜੀ ਵਰਕਰ update soon
3 ਆਂਗਣਵਾੜੀ ਹੈਲਪਰ update soon
PUNJAB AANGANWADI BHARTI 2024 : 
The Punjab Govt will release official notification for the recruitment of Anganwadi worker( Main) , Mini  Anganwadi worker, and Anganwadi helper . All candidates  should apply before the last dates.

PUNJAB AANGANWADI BHARTI 2024 IMPORTANT DATES
Starting dates for application update soon
last dates for application soon

ਪੰਜਾਬ ਰਾਜ ਵਿਚ 3000 ਆਂਗਣਵਾੜੀ ਵਰਕਰਾਂ (ਮੇਨ), ਮਿੰਨੀ ਆਂਗਣਵਾੜੀ ਵਰਕਰਾਂ ਅਤੇ  ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ, ਨਿਰੋਲ ਮਾਣਭੱਤੇ ਅਤੇ ਮੈਰਿਟ ਆਧਾਰ 'ਤੇ ਯੰਗ ਇਸਤਰੀ ਉਮੀਦਵਾਰਾਂ ਤੋਂ  ਆਫਲਾਈਨ ਵਿਧੀ ਰਾਹੀਂ ਦਰਖਾਸਤਾਂ ਦੀ ਮੰਗ ਕੀਤੀ ਜਾਵੇਗੀ।  ਇਨ੍ਹਾਂ ਅਸਾਮੀਆਂ ਸਬੰਧੀ ਵਿਸਥਾਰਪੂਰਵਕ ਸੂਚਨਾ ਅਤੇ ਸ਼ਰਤਾਂ ਜਿਵੇਂ ਕਿ ਜ਼ਿਲ੍ਹਾਵਾਰ ਅਸਾਮੀਆਂ ਦੀ ਗਿਣਤੀ, ਉਮਰ ਹੱਦ, ਵਿੱਦਿਅਕ ਯੋਗਤਾ, ਰਾਖਵਾਂਕਰਨ, ਚੋਣ ਵਿਧੀ ਆਦਿ ਦਾ ਵੇਰਵਾ, ਸਮੇਤ ਅਰਜ਼ੀ ਫਾਰਮ, ਵਿਭਾਗ ਦੀ ਵੈੱਬਸਾਈਟ www.sswcd.punjab.gov.in ਅਤੇ ਸਬੰਧਤ ਜ਼ਿਲ੍ਹੇ ਦੀ ਵੈੱਬਸਾਈਟ 'ਤੇ ਉਪਲਬਧ ਹੈ।

PUNJAB AANGANWADI RECRUITMENT 2024 IMPORTANT HIGHLIGHTS
Name of post Anganwadi worker, Anganwadi helper
State Punjab
Name of department Department of Social Security And Women & Child Development
Total Posts 3000
official website https://sswcd.punjab.gov.in
Application Mode offline
official notification available soon  


ਆਂਗਣਵਾੜੀ ਵਰਕਰਾਂ ਭਰਤੀ ਲਈ  ਵਿਦਿਅਕ ਯੋਗਤਾ   (Educational Qualification for Anganwadi Workers Recruitment) 

ਵਿਦਿਅਕ ਯੋਗਤਾ ਆਂਗਣਵਾੜੀ ਵਰਕਰ (ਮੇਨ ਅਤੇ ਮਿੰਨੀ) ਲਈ

(i) ਘੱਟੋ-ਘੱਟ 10+2 ਪਾਸ ਕੀਤੀ ਹੋਵੇ; ਅਤੇ

(ii) ਨਿਯੁਕਤੀ ਸਮੇਂ ਉਮੀਦਵਾਰ ਘੱਟੋ -ਘੱਟ ਦਸਵੀਂ ਪੱਧਰ ਦੀ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ 

ਨੋਟ : ਘੱਟੋ-ਘੱਟ ਵਿੱਦਿਅਕ ਯੋਗਤਾ ਤੋਂ ਇਲਾਵਾ ਉਚੇਰੀ ਸਿੱਖਿਆ ਦੇ, ਮੈਰਿਟ ਕਰਾਇਟੀਰੀਆ ਅਨੁਸਾਰ, ਵਾਧੂ ਅੰਕ ਦਿੱਤੇ ਜਾਣਗੇ |


ਆਂਗਣਵਾੜੀ ਹੈਲਪਰ ਦੀ ਭਰਤੀ ਲਈ ਵਿੱਦਿਅਕ ਯੋਗਤਾ:  Educational Qualification for Anganwadi Helper Recruitment:

ਆਂਗਣਵਾੜੀ ਹੈਲਪਰ ਲਈ
(1) ਘੱਟੋ-ਘੱਟ 10ਵੀਂ / ਮੈਟ੍ਰਿਕ ਪਾਸ ਕੀਤੀ ਹੋਵੇ; ਅਤੇ

(ii) ਨਿਯੁਕਤੀ ਸਮੇਂ ਉਮੀਦਵਾਰ ਘੱਟੋ -ਘੱਟ ਦਸਵੀਂ ਪੱਧਰ ਦੀ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ | ਨੋਟ : ਘੱਟੋ-ਘੱਟ ਵਿੱਦਿਅਕ ਯੋਗਤਾ ਤੋਂ ਇਲਾਵਾ ਉਚੇਰੀ ਸਿੱਖਿਆ ਦੇ, ਮੈਰਿਟ ਕਰਾਇਟੀਰੀਆ ਅਨੁਸਾਰ, ਵਾਧੂ ਅੰਕ ਦਿੱਤੇ ਜਾਣਗੇ |

ਦਸਵੀਂ ਜਾਂ ਉਸ ਤੋਂ ਉੱਪਰਲੇ ਪੱਧਰ ਤੇ ਪੰਜਾਬੀ ਦਾ ਇਮਤਿਹਾਨ ਪਾਸ ਕੀਤਾ ਹੋਵੇ। 

ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ  ਉਮਰ :   Age for Recruitment of Anganwadi Worker/Helper: 

ਉੁਮਰ

i. ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 35 ਸਾਲ ਹੋਵੇਗੀ।

ii. ਅਨੁਸੂਚਿਤ/ਪਿਛੜੀਆਂ ਜਾਤੀਆਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਦੀ ਹੱਦ 40 ਸਾਲ ਹੋਵੇਗੀ।

ਦਿਵਿਆਂਗਜਨ ਸ਼੍ਰੇਣੀ ਦੇ ਬਿਨੈਕਾਰਾਂ ਲਈ ਵੱਧ ਤੋਂ ਵੱਧ ਉਮਰ ਦੀ ਹੱਦ 45 ਸਾਲ ਹੋਵੇਗੀ। ਅਤੇ ਸੰਬਧਤ ਬਿਨੈਕਾਰ ਨੂੰ ਇਸ ਦਾ ਲਾਭ ਲੈਣ ਲਈ ਸਰਕਾਰ ਵੱਲੋ ਜਾਰੀ ਯੂ.ਡੀ.ਆਈ.ਡੀ.(UDID) ਕਾਰਡ ਪੇਸ਼ ਕਰਨਾ ਹੋਵੇਗਾ।

iv. ਵਿਸ਼ੇਸ਼ ਸ਼੍ਰੇਣੀ - ਵਿਧਵਾ, ਤਲਾਕਸ਼ੁਦਾ ਜਾਂ NRI ਤੋਂ ਪੀੜਤ ਉਮੀਦਵਾਰਾਂ ਲਈ ਉਮਰ ਦੀ ਉਪਰਲੀ ਹੱਦ 45 ਸਾਲ ਹੋਵੇਗੀ। 

ਰਿਹਾਇਸ਼

ਅਰਜ਼ੀਆਂ ਮੰਗੇ ਜਾਣ ਸਮੇਂ ਬਿਨੈਕਾਰ ਦੀ ਰਿਹਾਇਸ਼ ਹੇਠ ਲਿਖੇ ਅਨੁਸਾਰ ਹੋਣੀ ਚਾਹੀਦੀ ਹੈ

ਪੇਂਡੂ ਖੇਤਰ ਲਈ :


1. ਸੰਬੰਧਤ ਗ੍ਰਾਮ ਪੰਚਾਇਤ/ਗ੍ਰਾਮ ਸਭਾ ਦੇ ਖੇਤਰ ਦੀ ਵਸਨੀਕ ਹੋਣਾ ਚਾਹੀਦਾ ਹੈ। 

ਸ਼ਹਿਰੀ ਖੇਤਰ ਲਈ :

॥ ਸਾਰੇ ਪ੍ਰਕਾਰ ਦੇ ਸ਼ਹਿਰਾਂ ਵਿੱਚ ਸਬੰਧਤ ਵਾਰਡ ਦਾ ਵਸਨੀਕ ਹੋਣਾ ਚਾਹੀਦਾ ਹੈ।

ਰਿਹਾਇਸ਼ ਨਾਲ ਸਬੰਧਤ ਸਬੂਤ

 (ੳ) ਵੋਟਰ ਸ਼ਨਾਖਤੀ ਕਾਰਡ ਅਤੇ ਤਾਜ਼ਾ ਵੋਟਰ ਸੂਚੀ (ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋ ਜਾਰੀ) ਵਿੱਚ ਇੰਦਰਾਜ ਹੋਵੇ।

(ਅ)ਅਧਾਰ ਕਾਰਡ 

PUNJAB AANGANWADI Recruitment 2024 DISTT WISE NUMBER OF VACANCIES:  

पंजाब आंगनवाड़ी भर्ती जिलेवार सूची/पंजाब आंगनवाड़ी भर्ती जिलेवार लिस्ट/ ਪੰਜਾਬ ਆਂਗਣਵਾੜੀ ਭਰਤੀ 2024 ਜਿਲੇ ਵਾਈਜ਼ ਅਸਾਮੀਆਂ ਦਾ ਵੇਰਵਾ / ਨੋਟੀਫਿਕੇਸ਼ਨ 

Punjab anganwadi recruitment district wise list

NAME OF DISTRICT NUMBER OPOSTS OFFICIAL NOTIFICATION
Amritsar.nic.in anganwadi recruitment 2024   .. Download here 
Barnala.nic.in anganwadi recruitment 2024   .. DOWNLOAD HERE 
Bathinda.inc.in anganwadi recruitment 2024   ... download here 
Faridkot.nic anganwadi recruitment 2024   ... Download here 
Fatehgarh Sahib anganwadi recruitment 2024   ... DOWNLOAD HERE 
Ferozpur.nic.in anganwadi recruitment 2024   ... DOWNLOAD HERE 
Fazilka anganwadi recruitment 2024   .. Download here 
Gurdaspur anganwadi recruitment 2024   .. DOWNLOAD HERE 
Hoshiarpur anganwadi recruitment 2024   .. DOWNLOAD HERE 
Jalandhar anganwadi recruitment 2024   .. Download here 
Kapurthala anganwadi recruitment 2024   .. ..
Ludhiana anganwadi recruitment 2024   .. Download here
Malerkotla anganwadi recruitment 2024  .. Download here 
Mansa anganwadi recruitment 2024  .. DOWNLOAD HERE 
Moga anganwadi recruitment 2024  .. Download here 
Sri Muktsar Sahib.nic.in anganwadi recruitment 2024   .. Download here 
Pathankot.nic.in anganwadi recruitment 2024   .. ਡਾਊਨਲੋਡ 
Patiala.nic.in anganwadi recruitment 2024  .. DOWNLOAD HERE
Rupnagar.nic.in (Ropar) anganwadi recruitment 2024   .. DOWNLOAD HERE 
Sahibzada Ajit Singh Nagar( Mohali) 2024  .. Download here 
Sangrur.nic.in anganwadi recruitment 2024   .. DOWNLOAD HERE 
Shahid Bhagat Singh Nagar 2024 ... DOWNLOAD HERE 
Tarn Taran anganwadi recruitment 2024   .. Download here 
JOIN TELEGRAM ANGANWADI BHARTI 2024 ALL UPDATE 

ਆਂਗਣਵਾੜੀ ਵਰਕਰ/ਹੈਲਪਰ ਦੀ ਚੋਣ ਪ੍ਰਕ੍ਰਿਆ ਅਤੇ ਵਿਧੀ 


i. ਬਿਨੈ-ਪੱਤਰ ਲੈਣ ਦੀ ਵਿਧੀ: ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਨਿਰਧਾਰਿਤ ਕੀਤੇ ਗਏ ਪ੍ਰੋਫਾਰਮੇ ਅਨੁਸਾਰ ਹੀ ਬਿਨੈ-ਪੱਤਰ ਦਸਤੀ ਜਾਂ ਰਿਜਸਟਰਡ ਪੋਸਟ ਰਾਹੀਂ ਲਏ ਜਾਣਗੇ | ਬਿਨੈਕਾਰ ਆਪਣੇ ਬਿਨੈ-ਪੱਤਰ, ਸਬੰਧਤ ਦਸਤਾਵੇਜ਼ਾਂ ਦੀਆਂ ਸਵੈ-ਤਸਦੀਕਸ਼ੁਦਾ ਕਾਪੀਆਂ ਸਮੇਤ, ਨਿਸ਼ਚਿਤ ਸਮੇਂ ਦੌਰਾਨ ਕੇਵਲ ਇਲਾਕੇ ਦੇ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ (CDPOs) ਨੂੰ ਯੋਗ ਵਿਧੀ ਨਾਲ਼ ਜਮ੍ਹਾਂ ਕਰਵਾਏਗਾ ਅਤੇ ਇਸ ਦੀ ਰਸੀਦ ਪ੍ਰਾਪਤ ਕਰੇਗਾ |

ਆਂਗਣਵਾੜੀ ਵਰਕਰ ਅਤੇ  ਮਿਨੀ ਆਂਗਣਵਾੜੀ ਵਰਕਰ ਲਈ ਇੰਜ ਬਣੇਗੀ ਮੈਰਿਟ DOWNLOAD HERE  

ਲੜੀ ਨੰਬਰ  ਵਿਦਿਅੱਕ ਯੋਗਤਾ (Y)  ਕੁਲ ਅੰਕ  ( X) 
1                 10+2                    70 ਅੰਕ  
(70/100)*Y%)( ਜੇਕਰ ਕਿਸੇ ਬਿਨੈਕਾਰ ਦੇ 68 ਪ੍ਰਤੀਸ਼ਤ ਨੰਬਰ ਹਨ ਤਾਂ (70/100)* 68)= 47.6 ਅੰਕ ਲੱਗਣਗੇ 


2 .        ਗ੍ਰੈਜੁਏਸ਼ਨ ਡਿਗਰੀ :    10 ਅੰਕ 
(10/100)*Y% ਜੇਕਰ ਕਿਸੇ ਬਿਨੈਕਾਰ ਦੇ 75 ਪ੍ਰਤੀਸ਼ਤ ਨੰਬਰ ਹਨ ਤਾਂ ((10/100) X 75)=7.5 ਅੰਕ ਲੱਗਣਗੇ 


3. B.Ed/NTT/ETT :  10 ਅੰਕ  
(10/100)* Y% ਜੇਕਰ ਕਿਸੇ ਬਿਨੈਕਾਰ ਦੇ 5 ਪ੍ਰਤੀਸ਼ਤ ਨੰਬਰ ਹਨ ਤਾਂ (10/100) X 52)=5.20 ਅੰਕ ਲੱਗਣਗੇ 

4 ਪੋਸਟ ਗ੍ਰੈਜੁਏਸ਼ਨ ਡਿਗਰੀ 5 ਅੰਕ 
(5/100)*Y% ਜੇਕਰ ਕਿਸੇ ਬਿਨੈਕਾਰ ਦੇ 70 ਪ੍ਰਤੀਸ਼ਤ ਨੰਬਰ ਹਨ ਤਾਂ ((5/100)* 70)=3.50 ਅੰਕ ਲੱਗਣਗੇ 

5. ਵਿਧਵਾ ਜਾਂ ਤਲਾਕਸ਼ੁਦਾ ਜਾਂ NRI ਦੁਆਰਾ ਛੱਡੀ ਨਿਆਸ਼ਰਿਤ ਔਰਤ : 5 ਅੰਕ  (ਵਿਧਵਾ ਨੂੰ ਪਤੀ ਦੀ ਮੌਤ ਦਾ ਸਰਟੀਫਿਕੇਟ ਦੇਣ ਤੇ, ਤਲਾਕਸ਼ੁਦਾ ਬਿਨੇਕਾਰ ਕੋਲ ਮਾਨਯੋਗ ਅਦਾਲਤ ਦੇ ਆਰਡਰ ਹੋਣ ਅਤੇ NRI ਵਾਲੇ ਮਾਮਲੇ ਵਿੱਚ ਪੁਲਿਸ ਥਾਣੇ ਵੱਲੋਂ ਜਾਰੀ ਕੀਤੀ ਗਈ UID ਦੀ ਕਾਪੀ ਉਪਲਬਧ ਕਰਵਾਉਣ ਤੇ ਨੰਬਰ ਮਿਲਣਯੋਗ ਹੋਣਗੇ।)


ਆਂਗਣਵਾੜੀ ਹੈਲਪਰਾਂ  ਲਈ ਇੰਜ ਬਣੇਗੀ ਮੈਰਿਟ DOWNLOAD HERE  

ਲੜੀ ਨੰਬਰ ਵਿਦਿਅੱਕ ਯੋਗਤਾ (Y) ਕੁਲ ਅੰਕ ( X) 
1.                 10th :               70 ਅੰਕ 
ਉਦਾਹਰਣ 
(70/100) Y%) (ਜੇਕਰ ਕਿਸੇ ਬਿਨੈਕਾਰ ਦੇ 68 ਪ੍ਰਤੀਸ਼ਤ ਨੰਬਰ ਹਨ ਤਾਂ (70/100)* 68)= 47.6 ਅੰਕ ਲੱਗਣਗੇ.
ਮਨ ਲਓ 10 ਵੀਂ ਜਮਾਤ ਵਿੱਚ 80 % ਅੰਕ ਪ੍ਰਾਪਤ ਕੀਤੇ ਗਏ ਹਨ। ਤਾਂ ਉਸ ਉਮੀਦਵਾਰ ਨੂੰ 10 ਵੀਂ ਜਮਾਤ ਦੇ 70 ਅੰਕਾਂ ਵਿੱਚੋਂ  70*80/100 = 56 ਅੰਕ ਮਿਲਣਗੇ।


2 10+2  : 10 ਅੰਕ
  ( (10/100)*Y% ਜੇਕਰ ਕਿਸੇ ਬਿਨੈਕਾਰ ਦੇ 65 ਪ੍ਰਤੀਸ਼ਤ ਨੰਬਰ ਹਨ ਤਾਂ ((10/100) 65) =6.50 ਅੰਕ ਲੱਗਣਗੇ) 

3. ਗ੍ਰੈਜੁਏਸ਼ਨ ਡਿਗਰੀ : 10 ਅੰਕ  
(10/100)*Y% ਜੇਕਰ ਕਿਸੇ ਬਿਨੈਕਾਰ ਦੇ 75 ਪ੍ਰਤੀਸ਼ਤ ਨੰਬਰ ਹਨ ਤਾਂ ((10/100)* 75)=7.50 ਅੰਕ ਲੱਗਣਗੇ 


4 B.Ed/NTT/ETT : 5 ਅੰਕ  
(5/100)*Y% ਜੇਕਰ ਕਿਸੇ ਬਿਨੈਕਾਰ ਦੇ 52 ਪ੍ਰਤੀਸ਼ਤ ਨੰਬਰ ਹਨ ਤਾਂ ((5/100)* 52)=2.60 ਅੰਕ ਲੱਗਣਗੇ

5.ਵਿਧਵਾ ਜਾਂ ਤਲਾਕਸ਼ੁਦਾ ਜਾਂ NRI ਦੁਆਰਾ ਛੱਡੀ ਨਿਆਸ਼ਰਿਤ ਔਰਤ : 5 ਅੰਕ  (ਵਿਧਵਾ ਨੂੰ ਪਤੀ ਦੀ ਮੌਤ ਦਾ ਸਰਟੀਫਿਕੇਟ ਦੇਣ ਤੇ, ਤਲਾਕਸ਼ੁਦਾ ਬਿਨੇਕਾਰ ਕੋਲ ਮਾਨਯੋਗ ਅਦਾਲਤ ਦੇ ਆਰਡਰ ਹੋਣ ਅਤੇ NRI ਵਾਲੇ ਮਾਮਲੇ ਵਿੱਚ ਪੁਲਿਸ ਥਾਣੇ ਵੱਲੋਂ ਜਾਰੀ ਕੀਤੀ ਗਈ UID ਦੀ ਕਾਪੀ ਉਪਲਬਧ ਕਰਵਾਉਣ ਤੇ ਨੰਬਰ ਮਿਲਣਯੋਗ ਹੋਣਗੇ।

ਪੰਜਾਬ ਵਿੱਚ ਆਂਗਣਵਾੜੀ ਹੈਲਪਰ ਦੀਆਂ ਭੂਮਿਕਾਵਾਂ ਅਤੇ ਜਿੰਮੇਵਾਰੀਆਂ

Roles and Responsibilities of Anganwari Helper (AWH) in Punjab : Read here 

ਪੰਜਾਬ ਵਿੱਚ ਆਂਗਣਵਾੜੀ ਵਰਕਰ ਦੀਆਂ ਭੂਮਿਕਾਵਾਂ ਅਤੇ ਜਿੰਮੇਵਾਰੀਆਂ

Roles and Responsibilities of Anganwari Worker (AWW) in Punjab : Read here 


DOCUMENTS REQUIRED TO BE SENT WITH APPLICATION FORM: 

ਆਂਗਣਵਾੜੀ ਵਰਕਰਾਂ ਦੀ ਭਰਤੀ ਲਈ ਅਰਜ਼ੀ ਸਮੇਤ ਭੇਜਣ ਵਾਲੇ ਅਟੈਸਟਡ ਡਾਕੂਮੈਂਟਾਂ ਦੀ ਸੂਚੀ।
  • 1. ਮੈਟ੍ਰਿਕ ਪਾਸ ਸਰਟੀਫਿਕੇਟ
  • 2. 12 ਵੀਂ ਪਾਸ ਸਰਟੀਫਿਕੇਟ
  • 3. ਗ੍ਰੇਜੂਏਸ਼ਨ ਪਾਸ ਸਰਟੀਫਿਕੇਟ
  • 4. ਬੀਐੱਡ / ਐਨਟੀਟੀ ਪਾਸ ਸਰਟੀਫਿਕੇਟ
  • 5. ਪੋਸਟ ਗ੍ਰੈਜੂਏਸ਼ਨ ਪਾਸ ਸਰਟੀਫਿਕੇਟ
  • 6. ਵਿਧਵਾ ਸਰਟੀਫਿਕੇਟ ( ਜੇਕਰ ਲਾਗੂ ਹੁੰਦਾ ਹੈ ਤਾਂ)
  • 7. ਕੈਟਾਗਰੀ ( SC/BC ) ਸਰਟੀਫਿਕੇਟ (ਜਿਨ੍ਹਾਂ ਲਈ ਲਾਗੂ ਹੁੰਦਾ ਹੈ)
  • 8. ਅਧਾਰ ਕਾਰਡ/ ਵੋਟਰ ਕਾਰਡ 
  • 9. ਰਿਹਾਇਸ ਦਾ ਸਰਟੀਫਿਕੇਟ ( ਰਾਸ਼ਨ ਕਾਰਡ) 

SOME COMMON QUESTIONS PUNJAB AANGANWADI RECRUITMENT 2024

HOW TO APPLY FOR AANGANWADI BHARTI 2024 PUNJAB  ਆਂਗਣਵਾੜੀ ਵਰਕਰਾਂ (ਮੇਨ),  ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀ ਭਰਤੀ ਲਈ ਅਪਲਾਈ  ਕਿਵੇਂ ਕਰਨਾ ਹੈ ? 

ਇਹਨਾਂ ਅਸਾਮੀਆਂ ਲਈ ਅਰਜ਼ੀਆਂ ਆਫਲਾਈਨ ਦਿਤੀਆਂ ਜਾਣਗੀਆਂ।   ਯੋਗ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਕੇਵਲ ਇਲਾਕੇ ਨਾਲ ਸਬੰਧਤ ਬਾਲ ਵਿਕਾਸ ਪ੍ਰਾਜੈਕਟ ਅਫਸਰ (ਸੀ.ਡੀ.ਪੀ.ਓ.) ਨੂੰ ਦਸਤੀ ਜਾਂ ਰਜਿਸਟਰਡ ਪੋਸਟ (ਆਫਲਾਈਨ ਵਿਧੀ ਰਾਹੀਂ,  ਭੇਜੇ ਜਾ ਸਕਦੇ ਹਨ। ਮਿਥੀ ਮਿਤੀ ਤੋਂ ਬਾਅਦ ਪ੍ਰਾਪਤ ਅਰਜ਼ੀਆਂ (ਚਾਹੇ ਪੋਸਟਲ ਹੋਵੇ) ਅਤੇ ਮੁੱਖ ਦਫਤਰ ਨੂੰ ਭੇਜੀਆਂ ਜਾਣ ਵਾਲੀਆਂ ਅਰਜ਼ੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਬਲਾਕ ਵਾਈਜ / ਤਹਿਸੀਲ ਵਾਈਜ ਅਤੇ ਜਿਲਾਵਰ  ਆਂਗਣਵਾੜੀ ਵਰਕਰਾਂ (ਮੇਨ) ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀਆਂ ਖਾਲੀ ਅਸਾਮੀਆਂ ਦਾ ਵੇਰਵਾ ਜਲਦੀ ਹੀ ਅਪਡੇਟ ਕੀਤਾ ਜਾ ਰਿਹਾ ਹੈ।  ਇਸ ਪੋਸਟ ਨੂੰ ਰੈਫਰੈੱਸ ਕਰਦੇ ਰਹੋ।  

PUNJAB AANGANWADI RECRUITMENT 2024 IMPORTANT LINKS
OFFICIAL WEBSITE FOR PUNJAB AANGANWADI WORKER/ HELPER RECRUITMENT www.sswcd.punjab.gov.in
OFFICIAL ADVERTISEMENT PUNJAB AANGANWADI BHRTI 2024 DOWNLOAD HERE
OFFICIAL NOTIFICATION PUNJAB AANGANWADI BHRTI 2024 DOWNLOAD HERE 
PROFORMA FOR APPLICATION DOWNLOAD HERE 
MORE UPDATES PB.JOBSOFTODAY.IN
ਆਂਗਣਵਾੜੀ ਭਰਤੀ 2024 ਆਲ ਅਪਡੇਟ  ਜੁਆਇੰਨ ਕਰੋ ਟੈਲੀਗਰਾਮ ਚੈਨਲ Click HERE 

ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ  ਪ੍ਰੋਫਾਰਮਾ ਕਿਥੇ ਮਿਲੇਗਾ ? 
ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ  ਪ੍ਰੋਫਾਰਮਾ ਡਾਊਨਲੋਡ ਕਰਨ ਲਈ ਇਥੇ ਕਲਿਕ ਕਰੋ , ਜਲਦੀ ਹੀ ਅਪਲੋਡ ਕੀਤਾ ਜਾਵੇਗਾ।  

ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ  ਉਮਰ ਕੀ ਹੈ ?  18-37 ਸਾਲ 
ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਸੈਲਰੀ ਕਿੰਨੀ ਮਿਲੇਗੀ : 5000-7000/- 
ਆਂਗਣਵਾੜੀ ਵਰਕਰ ਅਤੇ ਮਿੰਨੀ ਆਂਗਣਵਾੜੀ ਵਰਕਰ ਲਈ ਵਿੱਦਿਅਕ   ਯੋਗਤਾ ਕੀ ਹੈ ? 
ਆਂਗਣਵਾੜੀ ਵਰਕਰ ਅਤੇ ਮਿੰਨੀ ਆਂਗਣਵਾੜੀ ਵਰਕਰ ਲਈ ਵਿੱਦਿਅਕ   ਯੋਗਤਾ ਗੈਜੂਏਸ਼ਨ ਹੋਵੇਗੀ।
 ਆਂਗਣਵਾੜੀ ਹੈਲਪਰ ਲਈ ਵਿੱਦਿਅਕ ਯੋਗਤਾ   10TH  PASS ਹੋਵੇਗੀ। 

ਜਿਲ੍ਹੇ ਵਾਈਜ਼/ ਬਲਾਕ ਵਾਈਜ/ ਪਿੰਡ ਵਾਈਜ   ਅਸਾਮੀਆਂ ਦਾ ਵੇਰਵਾ ਕਿਥੇ ਮਿਲੇਗਾ? 

ਜਿਲ੍ਹੇ ਵਾਈਜ਼/ ਬਲਾਕ ਵਾਈਜ/ ਪਿੰਡ ਵਾਈਜ   ਅਸਾਮੀਆਂ ਦਾ ਵੇਰਵਾ ਜਲਦੀ ਹੀ ਇਥੇ ਅਪਡੇਟ ਕੀਤਾ ਜਾ ਰਿਹਾ ਹੈ। See above distt wise vacancies 

  • पंजाब आंगनवाड़ी भर्ती जिलेवार सूची
  • punjab anganwadi recruitment 2024
  • पंजाब आंगनवाड़ी भर्ती 2024
  • punjab anganwadi recruitment 2024
  • पंजाब आंगनवाड़ी भर्ती जिलेवार सूची
  • पंजाब आंगनवाड़ी भर्ती 2024
  • पंजाब आंगनवाड़ी भर्ती जिलेवार लिस्ट
  •  पंजाब आंगनवाड़ी वर्कर सैलरी
  •  पंजाब आंगनवाड़ी भर्ती 2024
  • punjab anganwadi vacancy 2024
  • punjab anganwadi bharti 2024
  • punjab anganwadi recruitment district wise  



For the recruitment of 1016 Anganwadi Workers (Main), 129 Mini Anganwadi Workers and 4569 Anganwadi Helpers vacancies in Punjab State, from young female candidates on purely honorarium and merit basis. Applications will be  invited through offline mode. Detailed information and conditions regarding these posts like number of posts district wise, age limit, educational qualification, reservation, selection method etc. including application form, department website www.sswcd.punjab.gov.in and concerned district website. 

Educational Qualification for Anganwadi Workers Recruitment

Graduation: Applicants with child development, human development, psychology, nutrition, economics, sociology and home science subjects will be given more marks in graduation degree.

Must have passed Punjabi examination at 10th standard or above.

Educational Qualification for Anganwadi Helper Recruitment:

Educational qualification will be the metric for recruitment of Anganwadi Helper. Must have passed Punjabi examination at 10th standard or above.

Age for Recruitment of Anganwadi Worker/Helper:  Minimum age for recruitment of Anganwadi Worker/Helper will be 18 years and maximum age will be 37 years.


Age limit for Scheduled Backward Caste candidates will be 42 years. Maximum age limit for 40%-50% Handicapped candidates, who will produce certificate of physical fitness for services of Anganwadi Worker/Helper obtained from Civil Surgeon, will be 47 years. Upper age limit for widowed and divorced candidates will be 42 years.

Pay Scale: Pay scale for the anganwadi posts are different, which are as given below.

Assistant Anganwadi worker: – Fixed salary will be given 

Anganwadi worker: –  Fixed salary will be given 

What is the Salary of Anganwadi Supervisor in Punjab? 

Answer : Salary is not fixed by Punjab government, fixed HONORARIUM will be given.

What is the eligibility criteria for Anganwadi teacher in Punjab? 

Answer: For anganwadi helper 10th pass for Anganwadi worker : 10+2 pass 

What is the last date of Punjab Anganwadi 2024 bhrti ?  : soon 

What is the age limit for Anganwadi worker?

Answer: 18-35 years 

What is highest salary in Anganwadi? 15000-20000

What is the full form of ICDS?

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

KHEDAN WATAN PUNJAB DIYAN 2024 : OFFICIAL WEBSITE, LINK FOR REGISTRATION, IMPORTANT DATES // PUNJAB KHED MELA 2024

29-8-2024 [ਲਾਈਵ] ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਐਡੀਸ਼ਨ ਦੇ ਉਦਘਾਟਨ ਦੌਰਾਨ।  [Live] CM Bhagwant Mann during i...

RECENT UPDATES

Trends