ਪੰਜਾਬ ਪੁਲਿਸ ਦੇ ਕਰਮਚਾਰੀ Stress ਤੋਂ ਪ੍ਰਭਾਵਿਤ, ਡੀਜੀਪੀ ਵੱਲੋਂ ਜਾਰੀ ਕੀਤੀਆਂ ਇਹ ਹਦਾਇਤਾਂ

ਪੰਜਾਬ ਪੁਲਿਸ ਦੇ ਕਰਮਚਾਰੀ Stress ਤੋਂ ਪ੍ਰਭਾਵਿਤ, ਡੀਜੀਪੀ ਵੱਲੋਂ ਜਾਰੀ ਕੀਤੀਆਂ ਇਹ ਹਦਾਇਤਾਂ 

ਚੰਡੀਗੜ੍ਹ,  12 ਜਨਵਰੀ 2024 

ਡਾਇਰੈਕਟਰ ਜਨਰਲ ਪੁਲਿਸ, ਵੱਲੋਂ ਪੰਜਾਬ ਪੁਲਿਸ ਦੇ ਸਮੂਹ ਦਫਤਰਾਂ ਦੇ ਮੁੱਖੀਆਂ ਨੂੰ ਪੱਤਰ ਲਿਖ ਕੇ ਪੁੱਛਿਆ  ਹੈ ਕਿ ਪੰਜਾਬ ਪੁਲਿਸ ਦੇ ਕਰਮਚਾਰੀ ਕਿਹੜੇ ਕਾਰਨਾਂ ਕਰਕੇ Stress ਤੋਂ ਪ੍ਰਭਾਵਿਤ ਹੋ ਰਹੇ ਹਨ। 



 Stress ਦੇ ਕਾਰਣਾਂ ਦੀ ਸੂਚਨਾ ਅਤੇ ਪੁਲਿਸ ਕਰਮਚਾਰੀ ਦਾ Stress ਦੂਰ/ਘੱਟ ਕਰਨ ਲਈ ਆਪਣੇ ਸੁਝਾਅ ਮਿਤੀ 12.01.2024 ਨੂੰ ਸਵੇਰੇ 10.00 ਤੱਕ ਹਰ ਹਾਲਤ ਵਿੱਚ ਇਸ ਦਫਤਰ ਦੀ ਈ ਮੇਲ ਆਈਡੀ punjabpolicewelfare@gmail.com ਤੇ ਭੇਜਣ ਦੀ ਹਦਾਇਤ ਕੀਤੀ ਗਈ ਹੈ ‌।



💐🌿Follow us for latest updates 👇👇👇

RECENT UPDATES

Trends